Home / ਦੁਨੀਆ ਭਰ / ਕਬੂਤਰ ਬਾਜੀ ਤੋਂ ਜੌਨਡੀਅਰ ਜਿੱਤਿਆ

ਕਬੂਤਰ ਬਾਜੀ ਤੋਂ ਜੌਨਡੀਅਰ ਜਿੱਤਿਆ

ਪੰਜਾਬ ਚ ਰਹਿੰਦੇ ਪੰਜਾਬੀਆਂ ਦੇ ਵੱਖਰੇ ਵੱਖਰੇ ਸ਼ੌਕ ਨੇ ਕਿਸ ਦੇ ਸ਼ੌਕ ਜਾਨਵਰਾਂ ਨਾਲ ਕਿਸੇ ਦਾ ਕੀ ਤੇ ਕਿਸ ਦਾ ਕੀ। ਸ਼ੌਕ ਦਾ ਕੋਈ ਮੁੱਲ ਨਹੀਂ ਪੰਜਾਬੀਆਂ ਦਾ ਇਸ ਚ ਵੀ ਕੋਈ ਸ਼ੱਕ ਨਹੀਂ ਹੈ ਅੱਜ ਦੀ ਵੀਡੀਓ ਵੀ ਇਸ ਤਰ੍ਹਾਂ ਦੀ ਹੈ ਆਉ ਦੇਖਦੇ ਹਾਂ ਪੂਰੀ ਵੀਡੀਓ।। ਦੱਸ ਦਈਏ ਕਿ ਬੀ ਨੇ ਦੱਸਿਆ ਕਿ ਉਹ ਕਬੂਤਰਾਂ ਦਾ ਪੂਰਾ ਖਿਆਲ ਰੱਖਦਾ ਹੈ ਆਪਣੇ ਪੁੱਤਰਾਂ ਨਾਲੋਂ ਜਿਆਦਾ ਪਿਆਰ ਉਹ ਕਬੂਤਰਾਂ ਨੂੰ ਕਰਦਾ ਹੈ ਜਿਸ ਕਾਰਨ ਉਸ ਦੇ ਕਬੂਤਰਾਂ ਦਾ ਮੁੱਲ ਲੱਖਾਂ ਚ ਲੱਗਦਾ ਹੈ ਦੱਸ ਦਈਏ ਕਿ ਇਹ ਵੀਰ ਕਬੂਤਰਾਂ ਦੀ ਬਾਜੀ ਲਈ ਪੂਰੀ ਦੁਨੀਆ ਚ ਮਸ਼ਹੂਰ ਹੈ।

new

ਦੱਸ ਦਈਏ ਕਿ ਇੱਕ ਬਾਜੀ ਤੋ ਜੌਨਡੀਅਰ ਟਰੈਕਟਰ ਤੇ 9 ਲੱਖ ਨਗਦ ਜਿੱਤਣ ਆਲਾ ਕਬੂਤਰ ਬਾਜ ਮੋਰ ਬੱਪੀਆਣਾ ਅੱਜ ਦੀ ਬਾਜੀ ਪਿੰਡ ਚਨਾਰਥਲ ਬਠਿੰਡਾ ਤੋ ਵੀ ਜੇਤੂ ਰਿਹਾ ਮੋਰ। ਦੱਸ ਦਈਏ ਕਿ ਇਸ ਬਾਈ ਨੇ ਇਸ ਕਬੂਤਰ ਦੇ ਸਿਰ ਤੋਂ ਲੱਖਾਂ ਕਰੋੜਾਂ ਦੇ ਇਨਾਮ ਜਿੰਤੇ ਹਨ। ਜਿਨ੍ਹਾਂ ਬਾਰੇ ਅਸੀ ਸਾਰੀ ਗੱਲ ਵੀਡੀਓ ਚ ਕਰਾਗੇ ਪੰਜਾਬੀਆਂ ਨਾਲ ਆਉ ਸੁਣਦੇ ਹਾਂ ਪੂਰੀ ਵੀਡੀਓ।।

ਉਂਝ ਤਾਂ ਪੰਜਾਬੀ ਪੂਰੀ ਦੁਨੀਆ ‘ਚ ਵੱਖਰੀ ਪਛਾਣ ਬਣਾਉਣ ‘ਚ ਮਸ਼ਹੂਰ ਹਨ ਪਰ ਜਦੋਂ ਗੱਲ ਪੰਜਾਬ ‘ਚ ਹੋ ਰਹੇ ਕਿਸ ਸ਼ੌਕ ਦੀ ਹੋਵੇ ਤਾਂ ਫਿਰ ਪੰਜਾਬੀਆਂ ਦਾ ਕੀ ਕਹਿਣਾ।ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਆਪਾਂ ਅਕਸਰ ਹੀ ਸੁਣਦੇ ਹਾਂ, ਜਿਸ ਦੀ ਮਿਸਾਲ ਇਸ ਵੀਡੀਓ ਚ ਬਾਈ ਨੇ ਦਿੱਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਭ ਨਾਲ।।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!