ਦੱਸ ਦਈਏ ਕਿ ਪਿੱਛੇ ਕਣਕ ਦੀ ਨਾੜ ਸਮੇਂ ਇੱਕ ਬੱਚੀ ਦਾ ਇਸ ਸੰਸਾਰ ਤੋਂ ਜਾਣ ਕਾਰਨ ਕਾਫੀ ਰੋਲਾ ਪਿਆ ਸੀ ਦੱਸ ਦਈਏ ਕਿ ਇਹ ਖਬਰ ਮੀਡੀਆ ਤੇ ਲਗਾਤਾਰ ਚੱਲੀ ਸੀ ਪਰ ਅੱਜ ਇਸ ਮਾਮਲੇ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ।
ਦੱਸ ਦਈਏ ਕਿ ਪੰਜਾਬ ਅੰਦਰ ਜਿੱਥੇ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਵੱਲੋਂ ਜਿੱਥੇ ਅਨੇਕਾਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕਿਸਾਨੀ ਔਖ ਦੇ ਆਲਮ ਵਿੱਚੋਂ ਗੁਜਰ ਰਹੀ ਹੈ। ਇਸ ਤੋਂ ਕਿਸਾਨਾਂ ਉੱਪਰ ਇਕ ਕੁਦਰਤ ਦੀ ਮਾਰ ਕਣਕ ਦੀਆਂ ਫਸਲਾਂ ਅਤੇ ਕਣਕ ਦੇ ਨਾੜ ਨੂੰ agg ਲੱਗਣ ਕਾਰਨ ਹੋਣੀ ਹੋ ਰਹੀ ਹੈ । ਨਾਲ ਲੱਗਦੇ ਖੇਤਾਂ ਵਿੱਚ ਲੱਗੀ ਅਚਾਨਕ ਕਾਰਨ ਕਿਸਾਨਾਂ ਦਾ ਸਾਢੇ ਚਾਰ ਸੌ ਬਿੱਘੇ ਤੋਂ ਉੱਪਰ ਕਣਕ ਦਾ ਨਾੜਸੜ ਕੇ ਸੁਆਹ ਹੋ ਗਿਆ ਅਤੇ ਇਸ ਨਾਲ ਕਿਸਾਨਾਂ ਦੇ ਲੱਖਾਂ ਰੁਪਏ ਦਾ ਨੁਕਸ ਹੋਇਆ ਹੈ।
ਦੱਸ ਦਈਏ ਕਿ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਤੂੜੀ ਦੇ ਰੇਟ ਪਹਿਲਾਂ ਹੀ ਅਸਮਾਨੀ ਚੜ੍ਹੇ ਹੋਏ ਹਨ ਜਿਨ੍ਹਾਂ ਕਿਸਾਨਾਂ ਦਾ ਇਹ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਕਿਸਾਨਾਂ ਨੂੰ ਸਾਲ ਭਰ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਲਈ ਤੁਰੰਤ ਮੁਆਵਜਾ ਦਿੱਤਾ ਜਾਵੇ।।
ਦੱਸ ਦਈਏ ਕਿ ਉੱਧਰ ਦੂਜੇ ਪਾਸੇ ਕਿਸਾਨਾਂ ਨੇ ਦਿੱਲੀ ਵਾਗ ਚੰਡੀਗੜ੍ਹ ਚ ਧਰਨਾ ਲਗਾ ਦਿੱਤਾ ਹੈ ਜਿਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ।