Home / ਦੁਨੀਆ ਭਰ / ਬਿਜਲੀ ਮੁਫਤ ਬਾਰੇ ਵੱਡੀ ਅਪਡੇਟ

ਬਿਜਲੀ ਮੁਫਤ ਬਾਰੇ ਵੱਡੀ ਅਪਡੇਟ

ਦੋਸਤੋ ਦੱਸ ਦੱਈਏ ਤਿੱਨ ਸੌ ਫ੍ਰੀ ਬਿਜਲੀ ਇੱਕ ਜੁਲਾਈ ਤੋਂ ਮਿਲਣੀ ਸ਼ੁਰੂ ਹੋਣ ਜਾ ਰਹੀ ਹੈ।ਦੋਸਤੋ ਦੱਸ ਦੱਈਏ ਇਹਦੇ ਵਿੱਚ ਪਹਿਲੀ ਗੱਲ ਤੁਹਾਡਾ ਮੀਟਰ ਘਰ ਦੇ ਅੰਦਰ ਨਹੀਂ ਹੋਣਾ ਚਾਹੀਦਾ।ਦੋਸਤੋਂ ਜੇਕਰ ਮੀਟਰ ਤੁਹਾਡੇ ਘਰ ਦੇ ਅੰਦਰ ਅੰਦਰ ਹੈ ਤਾਂ ਤੁਸੀਂ ਉਸ ਨੂੰ ਬਾਹਰ ਕਰਾ ਲਓ। ਦੋਸਤੋ ਜਿਹੜੇ ਤੁਸੀਂ ਬਾਹਰ ਕਰਵਾ ਲਓ ਕਿਉਂਕਿ ਜੈਨੂਅਨ ਲੋਕਾਂ ਨੇ ਉਨ੍ਹਾਂ ਨੂੰ ਹੀ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਮਿਲੇਗੀ।ਦੋਸਤੋ ਨੂੰ ਦੂਜਾ ਕਾਰਨ ਹੈ ਜੇਕਰ ਤੁਸੀਂ ਕੁੰਡੀ ਲਗਾਉਂਦੇ ਹੋ ਆਹ ਕੁੰਡੀ ਲਗਾਉਣਾ ਬੰਦ ਕਰ ਦਿਓ।ਦੋਸਤੋ ਪੰਜਾਬ ਸਰਕਾਰ ਨੇ ਕੁੰਡੀ ਹਟਾਓ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

ਦੋਸਤੋਂ ਉਹਦੇ ਵਿੱਚ ਭਾਰੀ ਜੁਰਮਾਨੇ ਪੈ ਰਹੇ ਹਨ।ਦੋਸਤੋ ਦੱਸ ਦੱਈਏ ਜੇਕਰ ਤੁਹਾਡੇ ਘਰ ਵਿੱਚ ਦੋ ਮੀਟਰ ਲੱਗ ਸਕਦੇ ਹਨ ਤਾਂ ਜ਼ਰੂਰ ਲਗਵਾਓ।ਪੀਐੱਸਪੀਸੀਐਲ ਦੀਆ ਕੰਡੀਸ਼ਨਾਂ ਮੁਤਾਬਕ ਉਸ ਨੂੰ ਤੁਸੀਂ ਫੋਲੋ ਕਰਦੇ ਹੋ ਤਾਂ ਤੁਸੀਂ ਦੋ ਮੀਟਰ ਲਗਵਾ ਸਕਦੇ ਹੋ।ਦੋਸਤੋ ਜੇਕਰ ਤੁਹਾਡੇ ਯੂਨਿਟਾਂ ਜ਼ਿਆਦਾ ਖਪਤ ਹੁੰਦੀਆਂ ਹਨ ਤਾਂ ਦੋ ਮੀਟਰਾਂ ਚ ਡੇਵੇਡ ਹੋ ਜਾਣੀਆਂ ਹਨ।

ਦੋਸਤੋ ਜੇਕਰ ਤੁਹਾਡਾ ਪਹਿਲਾਂ ਪੁਰਾਣਾ ਬਕਾਈਆ ਰਹਿੰਦਾ ਹੈ ਤਾਂ ਤੁਸੀਂ ਉਸ ਨੂੰ ਵੀ ਜ਼ਰੂਰ ਭਰ ਦਿਓ।ਦੋਸਤੋਂ ਜੇਕਰ ਤੁਹਾਡਾ ਦੋ ਕਿਲੋਵਾਟ ਤੱਕ ਦਾ ਲੋੜ ਹੈ ਤਾਂ ਤੁਹਾਡਾ ਬਕਾਇਆ ਬਿਲ ਵੀ ਮਾਫ਼ ਕੀਤਾ ਜਾ ਰਿਹਾ ਹੈ।ਇਹ ਆਪਣਾ ਫਾਰਮ ਭਰ ਕੇ ਬਕਾਇਆ ਬਿੱਲ ਮੁਆਫ਼ ਕਰਵਾ ਲਓ ।

ਜੇਕਰ ਘਰ ਚ ਜਿਆਦਾ ਖ਼ਰਚਾ ਕਰਨ ਵਾਲੀਆਂ ਚੀਜ਼ਾਂ ਨੇ ਜਿਵੇਂ ਟੋਕਾ ਕਰਨ ਵਾਲੀ ਮਸ਼ੀਨ ਦੋਸਤੋ ਜਿਹੜੀਆਂ ਚੀਜ਼ਾਂ ਘਰ ਚ ਜਿਆਦਾ ਬਿਜਲੀ ਖਪਤ ਕਰਨ ਵਾਲੀਆਂ ਹਨ ਉਨ੍ਹਾਂ ਨੂੰ ਹੀ ਚੇਂਜ ਕਰ ਦੇਵੋ।ਜੇਕਰ ਬਿਜਲੀ ਦੀ ਜ਼ਿਆਦਾ ਖਪਤ ਹੋਵੇਗੀ ਤਾਂ ਤੁਹਾਨੂੰ ਪੂਰਾ ਬਲ ਹੀ ਭਰਨਾ ਪਵੇਗਾ।

ਦੋਸਤੋ ਇੱਕ ਜੁਲਾਈ ਤੋਂ ਤੁਹਾਨੂੰ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?