ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਰਾਸ਼ਨ ਕਟ ਨੂੰ ਲੈ ਕੇ ਵੱਡੀ ਖਬਰ ਹੁਣ ਇਨ੍ਹਾਂ ਲੋਕਾਂ ਦਾ ਰਾਸ਼ਨ ਕਾਰਡ ਰੱਦ ਨਹੀਂ ਹੋਵੇਗਾ ਤੁਹਾਨੂੰ ਇਸ ਵੀਡੀਓ ਚ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜਿਨ੍ਹਾਂ ਲੋਕਾਂ ਨੇ ਰਾਸ਼ਨ ਕਾਰਡ ਰੱਦ ਕਰਵਾਇਆ ਉਨ੍ਹਾਂ ਨੂੰ ਪੈਸੇ ਕਰਨੀ ਪੈ ਸਕਦੇ ਹਨ
ਜਿਹੜੇ ਗ਼ਰੀਬ ਲੋਕ ਨੇ ਉਨ੍ਹਾਂ ਨੂੰ ਹੀ ਸਰਕਾਰ ਵੱਲੋਂ ਰਾਸ਼ਨ ਦਿੱਤਾ ਜਾਵੇਗਾ ਜਿਹੜੇ ਅਮੀਰ ਲੋਕ ਨੇ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਨਹੀਂ ਦਿੱਤਾ ਜਾਵੇਗਾ ਤੁਹਾਨੂੰ ਇਸ ਵੀਡੀਓ ਵਿਚ ਦੱਸਿਆ ਜਾਵੇਗਾ ਕਿਹੜੇ ਅਮੀਰ ਲੋਕ ਹਨ ਕਿਹੜੇ ਗ਼ਰੀਬ ਲੋਕ ਹਨ ਪੰਜਾਬ ਸਰਕਾਰ ਨੇ ਉਨ੍ਹਾਂ ਲਈ ਨਵੇਂ ਵਿੱਤ ਜਾਰੀ ਕਰ ਦਿੱਤੇ ਹਨ ਜਿਹੜੇ ਲੋਕ ਇਸ ਕੰਡੀਸ਼ਨ ਵਿਚ ਨਹੀਂ ਆਉਂਦੇ ਜਿਹੜਾ ਤੁਸੀਂ ਪਹਿਲਾਂ ਰਾਸ਼ਨ ਲਿਆ ਹੈ ਤੁਹਾਨੂੰ ਉਸ ਵਿਚ ਸਰੈਂਡਰ ਕਰਨਾ ਹੋਵੇਗਾ ਤੁਹਾਨੂੰ ਪੈਸੇ ਭਰਨੇ ਹੋਣਗੇ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਕਾਰਡ ਕਟਵਾਉਣਾ ਹੋਵੇਗਾ ਪਹਿਲਾਂ ਜਿਹੜਾ ਇਨਕਮ ਟੈਸਟ ਭਰਦੇ ਹਨ ਉਨ੍ਹਾਂ ਨੂੰ ਆਪਣਾ ਰਾਸ਼ਨ ਕਾਰਡ ਕਟਵਾਉਣਾ ਹੋਵੇਗਾ ਜਿਨ੍ਹਾਂ ਦੀ ਪੰਜ ਏਕੜ ਜ਼ਮੀਨ ਹੈ
ਉਨ੍ਹਾਂ ਨੂੰ ਵੀ ਆਪਣਾ ਰਾਸ਼ਨ ਕਾਰਡ ਕਟਵਾਉਣਾ ਹੋਵੇਗਾ ਜਿਨ੍ਹਾਂ ਦੀ ਦੋ ਲੱਖ ਤੋਂ ਉੱਪਰ ਤਨਖਾਹ ਹੈ ਉਨ੍ਹਾਂ ਨੂੰ ਵੀ ਜਿਨ੍ਹਾਂ ਦਾ ਸੌ ਲੱਖ ਤੋਂ ਉੱਪਰ ਗਜ਼ ਪਲਾਟ ਹੈ ਉਨ੍ਹਾਂ ਨੂੰ ਵੀ ਆਪਣਾ ਰਾਸ਼ਨ ਕਾਰਡ ਕਟਵਾਉਣਾ ਹੋਵੇਗਾ ਜਿਨ੍ਹਾਂ ਦੇ ਘਰ ਚਾਰ ਪਹੀਏ ਦਾ ਵਾਹਨ ਹੈ ਏਸੀ ਵਗੈਰਾ ਲੱਗੇ ਹਨ ਟਰੈਕਟਰ ਬਗੈਰਾ ਹਨ ਉਨ੍ਹਾਂ ਨੂੰ ਵੀ ਰਾਸ਼ਨ ਕਾਰਡ ਕਟਾਉਣਾ ਪਵੇਗਾ ਉਨ੍ਹਾਂ ਲੋਕਾਂ ਨੂੰ ਜੇ ਪਹਿਲਾਂ ਰਾਸ਼ਨ ਲਿਆ ਹੋਵੇਗਾ ਉਨ੍ਹਾਂ ਨੂੰ ਪੈਸੇ ਭਰਨੇ ਪੈਣਗੇ ਜਿਹੜੇ ਲੋਕ ਇਸ ਕੈਟਾਗਿਰੀ ਵਿਚ ਨਹੀਂ ਆਉਂਦੇ ਉਨ੍ਹਾਂ ਨੂੰ ਰਾਸ਼ਨ ਮਿਲੇਗਾ ਜਿਹੜੇ ਲੋਕ ਇਸ ਕੈਟਾਗਿਰੀ ਵਿਚ ਆਉਂਦੇ ਹਨ ਉਹ ਆਪਣਾ ਰਾਸ਼ਨ ਕਾਰਡ ਕਟਵਾ ਦਿਉ ਨਹੀਂ ਤਾਂ ਤੁਹਾਡੇ ਤੋਂ ਵਸੂਲੀ ਪੈਸੇ ਭਰਵਾਏ ਜਾਣਗੇ
ਜਿਹੜੇ ਨਹੀਂ ਆਉਂਦੇ ਉਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਰੱਦ ਕੀਤੇ ਜਾਣਗੇ ਇਸ ਬਾਰੇ ਕੋਈ ਵੀ ਤਰੀਕ ਨਹੀਂ ਦੱਸੀ ਗਈ ਪੰਜਾਬ ਸਰਕਾਰ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਹੀ ਰਾਸ਼ਨ ਮਿਲੇਗਾ ਹੁਣ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.