Home / ਦੁਨੀਆ ਭਰ / ਬਲਵਿੰਦਰ ਸਿੰਘ ਬਾਰੇ ਵੱਡੀ ਖਬਰ

ਬਲਵਿੰਦਰ ਸਿੰਘ ਬਾਰੇ ਵੱਡੀ ਖਬਰ

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅੱਜ ਇਸ ਵੀਡੀਉ ਵਿੱਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਕ ਵੀਡੀਓ ਪੰਜਾਬ ਦੇ ਵਿੱਚ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਫੈਲ ਰਹੀ ਹੈ। ਵੀਡੀਓ ਵਿੱਚ ਇੱਕ ਵੀਰ ਨੇ ਕਿਹਾ ਕਿ ਬਲਵਿੰਦਰ ਸਿੰਘ ਦੋ ਹਜਾਰ ਅੱਠ ਦੇ ਵਿੱਚ ਸਾਊਦੀ ਅਰਬ ਵਿੱਚ ਗਿਆ ਸੀ ਅਤੇ ਉਹ ਇੱਕ ਬਹੁਤ ਹੀ ਚੰਗਾ ਬੱਚਾ ਸੀ । ਉਸ ਵੀਰ ਨੇ ਕਿਹਾ ਕਿ ਸਾਊਦੀ ਅਰਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਇਹ ਦੋ ਕਰੋੜ ਪਿਆ ਸਾਨੂੰ ਨਹੀਂ ਦਿੰਦੇ ਤਾਂ ਅਸੀਂ ਇਸ ਦਾ ਸਿਰ ਕ ਲ ਮ ਕਰ ਦਿਆਂਗੇ।

ਦੱਸ ਦਈਏ ਕਿ ਉਸ ਵੀਰ ਨੇ ਕਿਹਾ ਕਿ ਅਸੀਂ ਉਸ ਨੂੰ ਬਚਾਉਣ ਦੀ ਪੂਰੀ ਕੋ ਸ਼ਿਸ਼ ਕਰ ਰਹੇ ਹਨ ਤੇ ਅਸੀਂ ਇਸ ਦੇ ਲਈ ਰੁਪਏ ਇਕੱਠੇ ਕਰ ਲਏ ਹਨ ਉਨ੍ਹਾਂ ਨੇ ਕਿਹਾ ਕਿ ਸਾਊਦੀ ਅਰਬ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਇਹ ਮੁਸਲ-ਮਾਨ ਬਣ ਜਾਂਦਾ ਹੈ ਤਾਂ ਇਸ ਦੀ ਹੀ ਜਾ ਨ ਬਖ਼ਸ਼ ਦਿਆਂਗੇ। ਪਰ ਬਲਵਿੰਦਰ ਸਿੰਘ ਕਹਿਲਾਉਂਦਾ ਸੀ ਕਿ ਮੈਂ ਭਾਰਤ ਵਾਪਸ ਆ ਕੇ ਸਿੰਘ ਸਜਾਗਾ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …