ਗੋਲਡਨ ਸਟਾਰ ਮਲਕੀਤ ਸਿੰਘ (Malkit Singh) ਦੇ ਪਿਤਾ ਜੀ ਦਾ ਦਿ ਹਾਂ ਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਮਲਕੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਹੈ । ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ 10 ਮਈ ਨੂੰ ਹੋਇਆ ਸੀ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਨ੍ਹਾਂ ਦੇ ਪਿਤਾ ਦੇ ਦਿ ਹਾਂਤ ‘ਤੇ ਦੁੱਖ ਜਤਾ ਰਹੇ ਹਨ ।
ਮਲਕੀਤ ਸਿੰਘ ਨੇ ਇਸ ਤੋਂ ਇਲਾਵਾ ਆਪਣੇ ਪਿਤਾ ਜੀ ਦੇ ਅੰਤਿਮ ਸਸ ਕਾਰ ਦਾ ਬਿਓਰਾ ਵੀ ਸਾਂਝਾ ਕੀਤਾ ਹੈ । ਆਪਣੇ ਪਿਤਾ ਜੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਮਲਕੀਤ ਸਿੰਘ ਨੇ ਲਿਖਿਆ ਕਿ ‘ਬਾਪੂ ਨੇ ਬਾਂਹਾਂ ‘ਚ ਲੈ ਕੇ ਮੈਨੂੰ ਸਮਝਾਇਆ ਸੀ ਦਿੱਲੀ ਏਅਰਪੋਰਟ ‘ਤੇ ਚੜਾਉਣ ਜਦੋਂ ਆਇਆ ਸੀ।ਕੋਈ ਅਲਵਿਦਾ ਨਹੀਂ ਜਿੱਥੇ ਕਿਤੇ ਵੀ ਹੋਵੋਗੇ ਤੁਸੀਂ ਹਮੇਸ਼ਾ ਮੇਰੇ ਦਿਲ ‘ਚ ਰਹੋਗੇ।
ਤੁਹਾਨੂੰ ਹਮੇਸ਼ਾ ਪਿਆਰ ਕਰਦਾ ਹਾਂ ਮੇਰੇ ਪਾਪਾ ਜੀ ਮੇਰਾ ਰੱਬ’। ਇਸ ਤੋਂ ਇਲਾਵਾ ਮਲਕੀਤ ਸਿੰਘ ਨੇ ਆਪਣੇ ਪਿਤਾ ਜੀ ਦੇ ਅੰਤਿਮ ਸਸ ਕਾਰ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਅੰਤਿਮ ਸਸਕਾਰ ਦਾ ਕਾਰਡ ਸਾਂਝਾ ਕਰਦੇ ਹੋਏ ਲਿਖਿਆ ਦੱਸਿਆ ਹੈ ਕਿ ਕਿਸ ਜਗ੍ਹਾ ‘ਤੇ ਉਨ੍ਹਾਂ ਦੇ ਪਿਤਾ ਜੀ ਅੰਤਿਮ ਸਸ ਕਾਰ ਹੋਵੇਗਾ ।
ਉਨ੍ਹਾਂ ਦੇ ਪਿਤ ਜੀ ਧਰਮ ਸਿੰਘ ਜੀ ਦਾ ਅੰਤਿਮ ਸਸ ਕਾਰ ਜਲੰਧਰ ਸਥਿਤ ਨਕੋਦਰ ਦੇ ਪਿੰਡ ਹੁਸੈਨਪੁਰ ‘ਚ ਦੁਪਹਿਰੇ ਬਾਰਾਂ ਵਜੇ ਹੋਵੇਗਾ । ਮਲਕੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਹਰ ਕੋਈ ਦੁੱਖ ਦੀ ਇਸ ਘੜੀ ‘ਚ ਉਨ੍ਹਾਂ ਨੂੰ ਹੌਸਲਾ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਜੀ ਦੇ ਦਿ ਹਾਂਤ ‘ਤੇ ਦੁੱ ਖ ਜਤਾ ਰਿਹਾ ਹੈ ।