ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਭਗਵੰਤ ਮਾਨ ਦੇ ਵੱਲੋਂ ਇਕ ਬਹੁਤੀ ਭਾਸ਼ਨ ਦਿੱਤਾ ਜਾਂਦਾ ਹੈ ਭਗਵੰਤ ਮਾਨ ਦੇ ਵੱਲੋਂ ਆਪਣੇ ਪੰਜਾਹ ਦਿਨਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਸਾਰੀਆਂ ਲੋਕਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਨਾਲ ਹੀ ਪੰਜਾਬ ਦੇ ਵਿੱਚ ਉਨ੍ਹਾਂ ਦੇ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਗਏ ਉਨ੍ਹਾਂ ਦੇ ਉੱਤੇ ਵੀ ਲੋਕਾਂ ਨੂੰ ਨੂੰ ਦੱਸਿਆ ਕੀ ਆਖ਼ਿਰਕਾਰ ਕਿਸ ਤਰੀਕੇ ਦੇ ਨਾਲ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾ ਚਾਰ ਖਤਮ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਉਸ ਕੰਮ ਨੂੰ ਲੈ ਕੇ ਬੜੀ ਗੰਭੀ ਰਤਾ ਦੇ ਨਾਲ ਸੋਚ ਵਿਚਾਰ ਕਰ ਰਹੇ ਹਨ ਭਗਵੰਤ ਮਾਨ ਦੇ ਵਲੋਂ ਕਿਹਾ ਗਿਆ ਕਿ ਅਸੀਂ ਪੰਜਾਹ ਦਿਨਾਂ ਦੇ ਵਿਚ ਉਹ ਕੰਮ ਕਰ ਦਿੱਤੇ ਹਨ ਜੋ ਅੱਜ ਦਿਨ ਤਕ ਕਿਸੇ ਸਰਕਾਰ ਦੇ ਵੱਲੋਂ ਨਹੀਂ ਕੀਤੇ ਗਏ ਹਨ ਭਗਵੰਤ ਮਾਨ ਦੇ ਵੱਲੋਂ ਨਾਲ ਇਹ ਵੀ ਕਿਹਾ ਗਿਆ ਕਿ ਮੈਨੂੰ ਕੁਝ ਸਮਾਂ ਚਾਹੀਦਾ ਹੈ ਅਤੇ ਹੌਲੀ ਹੌਲੀ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗਾ
ਇਸ ਦੇ ਨਾਲ ਹੀ ਭਗਵੰਤ ਮਾਨ ਦੇ ਵੱਲੋਂ ਹੋਰ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹੋਏ ਬੇਰੋਜ਼ਗਾਰ ਨੌਜਵਾਨਾਂ ਦੀ ਨੌਕਰੀਆਂ ਨੂੰ ਲੈ ਕੇ ਵੀ ਗੰਭੀਰਤਾ ਦੇ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਅਸੀਂ ਜਲਦੀ ਹੋਰ ਵੀ ਨੌਕਰੀਆਂ ਕੱਢਾਂਗੇ ਫਿਲਹਾਲ ਅਸੀਂ ਨੇ ਸਤਾਈ ਹਜ਼ਾਰ ਕੁਝ ਨੌਕਰੀਆਂ ਕੱਢੀਆਂ ਹਨ ਉਸਦੀ ਵਿੱਚੋਂ ਡਿਗਰੀ ਵਾਈਜ਼ ਹਰ ਇੱਕ ਨੂੰ ਨੌਕਰੀ ਦਿੱਤੀ ਜਾਵੇਗੀ ਕਿਸੇ ਤਰ੍ਹਾਂ ਦਾ ਕੋਈ ਵੀ ਭ੍ਰਿਸ਼ਟਾਚਾਰ ਜਿਹੜਾ ਇੱਥੇ ਨਹੀਂ ਚੱਲੇਗਾ ਪਰ ਇਸ ਦੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੇ ਵੱਲੋਂ ਭਾਸ਼ਣ ਦਿੰਦੇ ਹੋਏ ਕੁਝ ਇਹੋ ਜਿਹੀ ਗੱਲ ਕਹਿ ਦਿੱਤੀ ਜੋ ਇਸ ਵੇਲੇ ਕਿਤੇ ਨਾ ਕਿਤੇ ਵਿਵਾਦ ਬਣਦਾ ਜਾ ਰਿਹਾ ਹੈ ਆਖਿਰਕਾਰ ਭਗਵੰਤ ਮਾਨ ਦੇ ਵੱਲੋਂ ਇਹੋ ਜਿਹਾ ਕਿਉਂ ਕਿਹਾ ਗਿਆ ਇਸ ਚੀਜ਼ ਨੂੰ ਲੈ ਕੇ ਇੱਕ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਫਿਰ ਹੀ ਬੋਲਣਾ ਸਹੀ ਰਹਿੰਦਾ ਹੈ ਇਸ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਇੱਕ ਪ੍ਰੋਗਰਾਮ ਦੇ ਦੌਰਾਨ ਬੋਲਦੇ ਹਨ ਕਿ ਜੱਸਾ ਸਿੰਘ ਰਾਮਗੜ੍ਹੀਆ ਉਨ੍ਹਾਂ ਦਾ ਜਨਮ ਹੈ ਜਿਹੜਾ ਉਨ੍ਹਾਂ ਦਾ ਜਨਮ ਸਤਾਰਾਂ ਸੌ ਤੇਈ ਦੇ ਵਿਚ ਹੁੰਦਾ ਹੈ ਫਿਰ ਆਖ਼ਿਰ ਕਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਕਿਸ ਤਰੀਕੇ ਨਾਲ ਖੰਡੇ ਬਾਟੇ ਦੀ ਪਾਹੁਲ ਲੈ ਲਈ ਇਸਦੇ ਨਾਲ ਹੀ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਸਲਾਹਕਾਰਾਂ ਦੇ ਵਿੱਚ ਦੋ ਤਿੱਨ ਸਿੰਘ ਸਲਾਹਕਾਰ ਜ਼ਰੂਰ ਰੱਖੋ
ਤਾਂ ਕੀ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਉੱਥੇ ਦਾ ਇਤਿਹਾਸ ਤੁਹਾਨੂੰ ਉਨ੍ਹਾਂ ਸਿੰਘਾਂ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਜਾਵੇ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੋਲਣ ਲੱਗੇ ਗਲਤੀ ਨਾ ਕਰੋ ਕਿਉਂਕਿ ਇਤਿਹਾਸ ਬਹੁਤ ਜ਼ਿਆਦਾ ਸਿੰਘਾਂ ਦੇ ਲਈ ਮਾਇਨੇ ਰੱਖਦਾ ਹੈ ਅਤੇ ਉਸ ਇਤਿਹਾਸ ਨੂੰ ਜੇਕਰ ਕਿਸੇ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ ਤਾਂ ਉਸ ਉੱਤੇ ਆਵਾਜ਼ ਜ਼ਰੂਰ ਉੱਠੇਗੀ ਅਤੇ ਨਾਲ ਹੀ ਸਿੰਘ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਭਗਵੰਤ ਮਾਨ ਨੂੰ ਸਲਾਹਕਾਰ ਰੱਖ ਲੈਣੇ ਚਾਹੀਦੇ ਹਨ ਤਾਂ ਕਿ ਭਗਵੰਤ ਮਾਨ ਨੂੰ ਬੋਲਣ ਤੋਂ ਪਹਿਲਾਂ ਸਾਰੀ ਗੱਲ ਉਨ੍ਹਾਂ ਦੇ ਦੁਬਾਰਾ ਦੱਸ ਦਿੱਤੀ ਜਾਵੇਗੀ ਤਾਂ ਕਿ ਭਗਵੰਤ ਮਾਨ ਨੂੰ ਕਿਸੇ ਵੀ ਤਰੇਲ ਦੇ ਨਾਲ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ