ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਦਸਿਆ ਜਾ ਰਿਹਾ ਹੈ ਕਿ ਵੱਡੀਆ ਵੱਡੀਆ ਐਗਜੀਵਿਸ਼ਨਾ ਦੇ ਵਿਚ ਇਹ ਸਿੱਕੇ ਤੇ ਨੋਟਾ ਦੀ ਨਿਲਾਮੀ ਕੀਤੀ ਜਾਂਦੀ ਹੈ ਤੇ ਵਧੀਆ ਕੀਮਤ ਦਿੱਤੀ ਜਾਦੀ ਹੈ। ਹਰ ਸਿੱਕੇ ਤੇ ਨੋਟ ਦਾ ਅਲੱਗ ਅਲੱਗ ਮੁੱਲ ਹੈ। ਪਹਿਲਾ ਸਿੱਕਾ ਜਿਹੜਾ ਕਿ 1 ਰੁਪਏ ਵਾਲਾ ਸਿੱਕਾ ਹੈ ਜਿਹੜਾ ਕਿ ਐਚ ਮਿੰਟ ਮਾਰਕ ਵਾਲਾ ਸਿੱਕਾ ਹੈ ਜਿਹੜਾ ਕਿ 1985 ਦੇ ਵਿਚ ਜਾਰੀ ਹੋਇਆ ਸੀ
ਤਾ ਇਸ ਦੇ ਬਦਲੇ ਵਿਚ 4,20,000 ਰੁਪਏ ਮਿਲ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਇਕ ਸਿੱਕਾ ਜਿਸ ਤੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲੱਗੀ ਹੋਈ ਹੈ ਤੇ ਮਹਾਤਮਾ ਗਾਂਧੀ ਲਿਖਿਆ ਹੋਇਆ ਹੈ। ੳੁਸ ਦੀ ਕੀਮਤ 1,00,000 ਰੁਪਏ ਮਿਲਦੀ ਹੈ। ਇਹ ਸਿੱਕਾ 1869 ਤੋ 1948 ਤਕ ਚਲਿਆ ਸੀ ਇਸ ਸਿੱਕੇ ਦੀ ਬੜੀ
ਡਿਮਾਂਡ ਹੈ । ਦਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਕੋਲ ਰਾਜੀਵ ਗਾਂਧੀ ਵਾਲਾ ਸਿੱਕਾ ਵੀ ਹੈ ਤਾਂ ੳੁਸ ਤੇ ਵੀ ਸੇਮ ਪੈਸੇ ਦਿੱਤੇ ਜਾਣਗੇ । ਕਿਹਾ ਜਾ ਰਿਹਾ ਹੈ ਕਿ ਜਿਹੜਾ 10 ਰੁਪਏ ਵਾਲਾ ਸਿੱਕਾ ਜਾਰੀ ਹੋਇਆ ਸੀ। ਜੇਕਰ ਇਹ ਸਿੱਕਾ ਕਿਸੇ ਦੇ ਕੋਲ ਹੈ ਤਾਂ ਇਸ ਦੇ ਬਦਲੇ ਦੇ ਵਿਚ 1,00,000 ਰੁਪਏ ਮਿਲ ਸਕਦੇ ਹਨ।
ਇਕ ਸਿੱਕਾ ਜਿਸ ਤੇ ਕਮਲ ਦਾ ਫੁੱਲ ਬਣਿਆ ਹੋਇਆ ਹੈ ਤਾ ੳੁਸ ਦੇ ਬਦਲੇ ਵਿਚ ਵੀ 1,00 ,000 ਰੁਪਏ ਮਿਲ ਸਕਦੇ ਹਨ ਜੇਕਰ ਤੁਹਾਡੇ ਕੋਲ 2 ਰੁਪਏ ਵਾਲਾ ਸਿੱਕਾ ਹੈ ਤਾਂ ਇਸ ਦੇ ਬਦਲੇ ਵਿਚ 60,000 ਰੁਪਏ ਦਿੱਤੇ ਜਾ ਸਕਦੇ ਹਨ ਜੇਕਰ ਤੁਹਾਡੇ ਕੋਈ ਗੈਂਡੇ ਵਾਲਾ
ਸਿੱਕਾ ਹੈ ਤਾ ੳੁਸ ਦੇ ਬਦਲੇ ਵਿਚ ਤੁਹਾਨੂੰ 17,00,000 ਰੁਪਏ ਮਿਲ ਸਕਦੇ ਹਨ ਇਹ 1988 ਦੇ ਵਿਚ ਜਾਰੀ ਹੋਇਆ ਸੀ ਤੁਸੀ ਨੇ ਇਸ ਨੂੰ ਆਨਲਾਈਨ ਭੇਜਣਾ ਹੋਵੇਗਾ। ਜਿਸ ਦੇ ਕੋਲ 1 ਰੁਪਏ ਵਾਲਾ ਸਿੱਕਾ ਜਿਸ ਤੇ ਚੰਦਰਮਾ ਬਣਿਆ ਹੋਇਆ ਹੈ ਤਾ 11 ਲੱਖ ਰੁਪਏ ਕਮਾ ਸਕਦੇ ਓ।