Home / ਦੁਨੀਆ ਭਰ / ਰਾਜਾ ਵੜਿੰਗ ਬਾਰੇ ਆਈ ਵੱਡੀ ਖਬਰ

ਰਾਜਾ ਵੜਿੰਗ ਬਾਰੇ ਆਈ ਵੱਡੀ ਖਬਰ

ਵੱਡੀ ਖ਼ਬਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਮਾਨ ਸਰਕਾਰ ਲਗਾਤਾਰ ਐਕਸ਼ਨ ਮੋੜਦੇ ਵਿੱਚ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਟਰਾਂਸਪੋਰਟ ਮੰਤਰੀ ਭੁੱਲਰ ਦਾ ਕਹਿਣਾ ਹੈ ਕਿ ਪੁਰਾਣੇ ਟਰਾਂਸਪੋਰਟ ਮੰਤਰੀ ਨੇ ਗਲਤ ਕੰਮ ਕੀਤਾ ਹੈ ਅਸੀਂ ਬੱਸ ਘੁਟਾਲੇ ਮਾਮਲੇ ਦੀ ਜਾਂਚ ਖੋਲ੍ਹਣ ਜਾ ਰਹੇ ਹਾਂ ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਹੈ

new

ਰਾਜਾ ਵੜਿੰਗ ਪੰਜਾਬ ਨਾਲ ਪੁਰਾਣਾ ਟਰਾਂਸਪੋਰਟ ਮੰਤਰੀ ਹੈ ਜੋ ਅੱਠ ਸੌ ਪੱਚੀ ਬੱਸਾਂ ਲਈਆਂ ਗਈਆਂ ਸਨ ਉਨ੍ਹਾਂ ਦੀ ਬਾਡੀ ਜੈਪੁਰ ਤੋਂ ਕਿਉਂ ਬਣਵਾਈ ਗਈ ਸੀ ਜੋ ਸਵਾ ਤਿੰਨ ਸੌ ਕਰੋੜ ਰੁਪਿਆ ਲੱਗਾ ਹੈ ਉਹ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਹੈ ਇਹ ਨਹੀਂ ਹੋਵੇਗਾ ਜਿਵੇਂ ਅਕਾਲੀ ਦਲ ਦੀ ਸਰਕਾਰ ਆਈ ਕਾਂਗਰਸ ਆਗੂ ਉਨ੍ਹਾਂ ਬੰਦ ਘਰ ਤਾਂ ਕਾਂਗਰਸ ਦੀ ਸਰਕਾਰ ਆਈ ਤਾਂ ਉਨ੍ਹਾਂ ਬੰਦ ਕਰ ਤਾ ਕਾਂਗਰਸ ਦੇ ਕਿਸੇ ਵੀ ਬੰਦੇ ਦਾ

ਸਹੇੜੇਗਾ ਚਿੜਾ ਇੱਕ ਬਿਆਨ ਤੇ ਆਉਣਾ ਇਨ੍ਹਾਂ ਦੇ ਰਾਜ ਵਿਚ ਕਾਂਗਰਸੀਆਂ ਤੇ ਅਕਾਲੀਆਂ ਦੇ ਰਾਜ ਦੇ ਵਿਚ ਤਿੰਨ ਦੇ ਮੁੱਖਮੰਤਰੀ ਨਦੀ ਹੈਮੈਲੇਨਿਨ ਦੇ ਮੰਤਰੀ ਵੱਡੇ ਵੱਡੇ ਲੀਡਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਸੀ ਅਤੇ ਹਾਰੇ ਹੋਏ ਇੱਕ ਨਕਾਰੇ ਹੋਏ ਆਮ ਬੰਦੇ ਨੂੰ ਸਾਡੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੇ ਮਿਲਣ ਦਾ ਸਮਾਂ ਦਿੱਤਾ ਹੈ ਜੋ ਕਿ ਇਕ ਬਹੁਤ ਵੱਡੀ ਗੱਲ ਹੈ ਇਸ ਦਾ ਸਿੱਧਾ ਸਿੱਧਾ ਨਿਸ਼ਾਨਾ ਦਾ ਨਵਜੋਤ ਸਿੰਘ ਸਿੱਧੂ ਦੇ

newhttps://punjabiinworld.com/wp-admin/options-general.php?page=ad-inserter.php#tab-4

ਨਾਲ ਸੀ ਉਨ੍ਹਾਂ ਦਾ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਨੂੰ ਤਾਂ ਟੰਗ ਦਿੱਤਾ ਹੈ ਕਿ ਸ਼ਾੲਿਦ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਮਿਲ ਕੇ ਕੋਈ ਪੰਜਾਬ ਦੇ ਭਲੇ ਦੀ ਗੱਲ ਕਰਨਗੇ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਜਿਹਾ ਮੁੱਖ ਮੰਤਰੀ ਨਾ ਤਾਂ ਕਦੇ ਪੰਜਾਬ ਨੂੰ ਮਿਲਿਆ ਹੈ ਅਤੇ ਨਾ ਹੀ ਕਦੇ ਮਿਲੇਗਾ ਇਸ ਦੌਰਾਨ ਲਾਲਜੀਤ ਸਿੰਘ ਭੁੱਲਰ ਦਾ ਹੋਰ ਕੀ ਕੁਝ ਕਹਿਣਾ ਹੈ ਉਸ ਨੂੰ ਜਾਣਨ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!