ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਕਪੂਰਥਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਜੇਲ੍ਹ ਸੁਪਰਡੈਂਟ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਹਨ ਬਾਪੂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਪਹਿਲਾਂ ਆਮ ਲੋਕ ਪ੍ਰੇਸ਼ਾਨ ਸਨ ਪਰ ਹੁਣ
ਇਸ ਨਿੰਬੂ ਨੇ ਦਿਲ ਕਪੂਰਥਲਾ ਦੇ ਸੁਪਰੀਡੈਂਟ ਨੂੰ ਵੀ ਮੁਸੀਬਤ ਵਿਚ ਪਾ ਦਿੱਤਾ ਹੈ ਗਰਮੀਆਂ ਦੇ ਮੌਸਮ ਵਿੱਚ ਕੈਦੀਆਂ ਤੇ ਹਵਾਲਾਤੀਆਂ ਦੇ ਮਨਾਂ ਨੂੰ ਠੰਢਾ ਕਰਨ ਲਈ ਸਥਾਨਕ ਜੇਲ੍ਹ ਸੁਪਰੀਡੈਂਟ ਨੂੰ ਦੋ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰਾਸ਼ਨ ਦੇ ਵਿੱਚ ਅੱਧਾ ਕੁਇੰਟਲ ਆਗੂ ਸ਼ਾਮਿਲ ਕਰਨਾ ਭਾਰੀ ਪੈ ਗਿਆ ਹੈ ਜਾਂਚ ਤੋਂ ਬਾਅਦ ਕਈ ਬੇਨਿਯਮੀਆਂ ਪਾਈਆਂ ਗਈਆਂ ਸਨ ਜਿਸ ਵਿੱਚ ਗਬਨ ਅਤੇ ਪ੍ਰਬੰਧ ਸ਼ਾਮਿਲ ਸਨ ਉੱਥੇ ਹੀ
ਸਖਤ ਐਕਸ਼ਨ ਲੈਂਦੇ ਹੋਏ ਜੇਲ੍ਹ ਮੰਤਰੀ ਨੇ ਕਪੂਰਥਲਾ ਜੇਲ੍ਹ ਦੇ ਸੁਪਰੀਡੈੰਟ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ ਅੱਠ ਕਿਲੋਮੀਟਰ ਦੂਰ ਸਥਿਤ ਥੇਹ ਕਾਂਜਲਾ ਵਿੱਚ ਜਲੰਧਰ ਅਤੇ ਕਪੂਰਥਲਾ ਦੀ ਜਾਅਲੀ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀ ਨੂੰ ਅਪ੍ਰੈਲ ਵਿਚ ਪੰਜਾਹ ਕਿਲੋ ਨਿੰਬੂ ਦੀ ਖਰੀਦ ਵਧਾਈ ਸੀ ਜਦੋਂ ਇੱਥੇ ਨਿੰਬੂਆਂ ਦੀ ਕੀਮਤਾਂ ਤੇ ਦੋ ਸੌ ਰੁਪਏ ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀਆਂ ਸਨ
ਇੱਕ ਬਾਕੀ ਕੈਦੀਆਂ ਨੇ ਦਾਅਵਾ ਕੀਤਾ ਕਿ ਰਸੋਈ ਵਿਚ ਨਿੰਬੂ ਦੀ ਵਰਤੋਂ ਕੀਤੀ ਗਈ ਸੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਕੈਦੀ ਲਈ ਰਾਸ਼ੀ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਦੇ ਦੋਸ਼ ਚ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਜੇਲ੍ਹ ਅਧਿਕਾਰੀ ਨੇ ਹੋਰ ਬੇਨਿਯਮੀਆਂ ਦੇ ਨਾਲ ਨਾਲ ਪੰਜਾਹ ਕਿਲੋਗ੍ਰਾਮ ਨਿੰਬੂ ਦੀ ਖਰੀਦਦਾਰੀ ਵਿਖਾਈ ਸੀ ਜਦਕਿ ਕੈਦੀਆਂ ਨੇ ਦਾਅਵਾ ਕੀਤਾ ਸੀ ਕਿ ਜਾਂਚ ਕਮੇਟੀ ਦੇ
ਨਤੀਜਿਆਂ ਅਨੁਸਾਰ ਜੇਲ ਦੀ ਰਸੋਈ ਵਿੱਚ ਕਦੇ ਵੀ ਨਿੰਬੂ ਦੀ ਵਰਤੋਂ ਨਹੀਂ ਕੀਤੀ ਗਈ ਇਸ ਨਿੰਬੂ ਦੀ ਖ਼ਰੀਦ ਪੰਦਰਾਂ ਤੋਂ ਤੀਹ ਅਪ੍ਰੈਲ ਦਰਮਿਆਨ ਗਈ ਹੈ ਜਦੋਂ ਨਿੰਬੂ ਦੀ ਕੀਮਤ ਦੋ ਸੌ ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀ ਸੀ ਏਡੀਜੀਪੀ ਵਰਿੰਦਰ ਕੁਮਾਰ ਨੇ ਮਾਡਰਨ ਜੇਲ੍ਹ ਦੇ ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਇੱਕ ਮਿੰਟ ਡੀਆਈਜੀ ਅਤੇ ਲੇਖਾ ਅਧਿਕਾਰੀ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.