Home / ਦੁਨੀਆ ਭਰ / ਪੱਥਰ ਟਾਇਲ ਵਾਲਿਆਂ ਲਈ ਆਈ ਵੱਡੀ ਖਬਰ

ਪੱਥਰ ਟਾਇਲ ਵਾਲਿਆਂ ਲਈ ਆਈ ਵੱਡੀ ਖਬਰ

ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਹੋਲਸੇਲ ਤੋਂ ਵੀ ਸਸਤੇ ਰੇਟ ਵਿੱਚ ਹਰ ਤਰਾਂ ਦਾ ਪੱਥਰ ਖਰੀਦ ਸਕਦੇ ਹੋ। ਜੇਕਰ ਤੁਸੀ ਘਰ ਵਿੱਚ ਲਗਾਉਣ ਲਈ ਪੱਥਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਕਾਫ਼ੀ ਪੈਸੇ ਬਚਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੂਰੇ ਘਰ ਦੇ ਪੱਥਰ ਦੀ ਖਰੀਦਦਾਰੀ ਕਰਨ ਤੇ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲੇਗਾ।

new

ਇਹ ਸਭਤੋਂ ਸਸਤਾ ਪੱਥਰ ਦਾ ਸਟੋਰ ਹੈ ਅਤੇ ਇੱਥੇ ਤੁਹਾਨੂੰ ਹਰ ਸਾਈਜ਼ ਅਤੇ ਹਰ ਇੱਕ ਕਵਾਲਿਟੀ ਅਤੇ ਡਿਜ਼ਾਈਨ ਵਿੱਚ ਪੱਥਰ ਮਿਲ ਜਾਵੇਗਾ। ਅੱਜ ਅਸੀ ਤੁਹਾਨੂੰ ਇਨ੍ਹਾਂ ਕੋਲ ਮੌਜੂਦ ਹਰ ਤਰਾਂ ਦੇ ਪੱਤਰ ਬਾਰੇ ਜਾਣਕਾਰੀ ਦੇਵਾਂਗੇ ਅਤੇ ਤੁਹਾਨੂੰ ਹਰ ਕੁਆਲਿਟੀ ਦਾ ਪੱਥਰ ਦਿਖਾਵਾਂਗੇ। ਕਿਹਾ ਜਾਂਦਾ ਹੈ ਕਿ ਘਰ ਵਿੱਚ ਪੱਥਰ ਜੇਕਰ ਪੱਥਰ ਲੱਗਿਆ ਹੋਵੇ ਤਾਂ ਇਸਦੇ ਉਪਰ ਨੰਗੇ ਪਰ ਤੁਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਪੱਥਰ ਦੇ ਇਸ ਸਟੋਰ ਦਾ ਨਾਮ ਸ਼੍ਰੀ ਭਗਵਤੀ ਮਾਰਬਲ ਐਂਡ ਗ੍ਰੇਨਾਈਟ ਸਟੋਰ ਹੈ। ਅਕਸਰ ਕਿਹਾ ਜਾਂਦਾ ਹੈ ਕਿ ਰਾਜਸਥਾਨ ਦੇ ਮਕਰਾਣਾ ਸ਼ਹਿਰ ਵਿੱਚ ਪੱਥਰ ਸਭਤੋਂ ਸਸਤਾ ਅਤੇ ਸਭਤੋਂ ਵਧੀਆ ਮਿਲਦਾ ਹੈ ਅਤੇ ਬਹੁਤ ਸਾਰੇ ਲੋਕ ਇੱਥੋਂ ਪੱਥਰ ਖਰੀਦਦੇ ਹਨ। ਪਰ ਪੰਜਾਬ ਤੋਂ ਰਾਜਸਥਾਨ ਦਾ ਮਕਰਾਣਾ ਸ਼ਹਿਰ ਕਾਫੀ ਦੂਰ ਪੈਂਦਾ ਹੈ ਅਤੇ ਇੰਨੀ ਦੂਰ ਤੋਂ ਪੱਥਰ ਲੈਕੇ ਆਉਣਾ ਮੁਸ਼ਕਿਲ ਹੈ।

newhttps://punjabiinworld.com/wp-admin/options-general.php?page=ad-inserter.php#tab-4

ਪਰ ਇਸ ਸਟੋਰ ਤੋਂ ਤੁਹਾਨੂੰ ਮਕਰਾਣੇ ਵਾਲੇ ਰੇਟ ਉੱਤੇ ਹੀ ਪੱਥਰ ਮਿਲ ਜਾਵੇਗਾ ਅਤੇ ਤੁਹਾਨੂੰ ਪੰਜਾਬ ਤੋਂ ਜਿਆਦਾ ਬਾਹਰ ਜਾਣ ਦੀ ਲੋੜ ਵੀ ਨਹੀਂ ਪਵੇਗੀ। ਇਹ ਦੁਕਾਨ ਵੀ ਮਕਰਾਣੇ ਵਾਲਿਆਂ ਦੀ ਦੁਕਾਨ ਹੀ ਹੈ ਇਸੇ ਕਾਰਨ ਇੱਥੋਂ ਵੀ ਇੰਨੇ ਸਸਤੇ ਰੇਟਾਂ ਉੱਤੇ ਪੱਥਰ ਮਿਲਦਾ ਹੈ। ਪੰਜਾਬ ਵਿੱਚ 150 ਤੋਂ 200 ਰੁਪਏ ਦੇ ਰੇਟ ਵਿੱਚ ਮਿਲਣ ਵਾਲਾ ਪੱਥਰ ਇਹ ਸਿਰਫ 100 ਰੁਪਏ ਦੇ ਰੇਟ ਉੱਤੇ ਦੇ ਰਹੇ ਹਨ।ਇਸ ਦੁਕਾਨ ਅਤੇ ਪੱਥਰ ਦੀ ਕੀਮਤ ਦੀ ਪੂਰੀ ਜਾਣਕਾਰੀ ਲਈ ਹੱਥਾਂ ਦਿੱਤੀ ਗਈ ਵੀਡੀਓ ਦੇਖੋ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!