Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਨੌਜਵਾਨਾਂ ਲਈ ਆਈ ਵੱਡੀ ਖਬਰ

ਨੌਜਵਾਨਾਂ ਲਈ ਆਈ ਵੱਡੀ ਖਬਰ

ਦੋਸਤੋ ਦੱਸਣ ਜਾ ਰਹੇ ਡਾਕ ਵਿਭਾਗ ਦੇ ਵਿਚ ਭਰਤੀ ਓਪਨ ਹੋ ਚੁੱਕੀ ਹੈ ।ਇਹ ਸਿੱਧੀ ਭਰਤੀ ਹੋਵੇਗੀ । ਇਹਦੇ ਵਿੱਚ ਕੋਈ ਵੀ ਫ਼ੀਸ ਹੋਵੇਗੀ ਤੇ ਨਾ ਕੋਈ ਪੇਪਰ ਹੋਵੇਗਾ।ਦੋਸਤੋ ਉਣਤਾਲ਼ੀ ਹਜਾਰ ਪਲੱਸ ਪੋਸਟਾਂ ਨਿਕਲੀਆਂ ਹਨ।

ਹੁਣ ਬੇਰੁਜ਼ਗਾਰਾ ਲਈ ਰੁਜ਼ਗਾਰ ਵਾਸਤੇ ਬਹੁਤ ਵਧੀਆ ਮੌਕਾ ਹੈ ।ਦੋਸਤੋ ਇਹ ਫਾਰਮ ਭਰਨ ਦੀ ਮਿਤੀ ਦੋ ਪੰਜ ਦੋ ਹਜਾਰ ਬਾਈ ਤੋਂ ਸ਼ੁਰੂ ਹੋਵੇਗੀ ਤੇ ਇਸਦੀ ਆਖ਼ਰੀ ਤਾਰੀਖ ਪੰਜ ਚਾਰ ਦੋ ਦੋ ਹਜਾਰ ਬਾਈ ਹੈ।ਇਹਨੂੰ ਅਠਾਰਾਂ ਸਾਲ ਦੀ ਉਮਰ ਤੋਂ ਲਗਪਗ ਚਾਲੀ ਸਾਲ ਤੱਕ ਅਪਲਾਈ ਕਰ ਸਕਦੇ ਹਨ।

ਦਸਵੀਂ ਪਾਸ ਵਾਲੇ ਮੁੰਡੇ ਕੁੜੀਆਂ ਦੋਵੇਂ ਹੀ ਇਸ ਫਾਰਮ ਅਪਲਾਈ ਕਰ ਸਕਦੇ ਹਨ। ਦੋਸਤੋ ਇਹਦੇ ਵਿੱਚ ਕੇਵਲ ਜਨਰਲ ਕੈਟਾਗਿਰੀ ਲਈ ਸੌ ਰੁਪਏ ਫ਼ੀਸ ਹੋਵੇਗੀ । ਤੁਹਾਡੀ ਤਨਖ਼ਾਹ ਬੀ ਐਮ ਪੀ ਵਾਲਿਆਂ ਦੀ ਤਨਖ਼ਾਹ ਬਾਰਾਂ ਹਜ਼ਾਰ ਹੋਵੇਗੀ।ਡਾਕ ਸੇਵਕਾਂ ਲਈ ਤਨਖ਼ਾਹ ਦੱਸ ਹਜਾਰ ਹੋਵੇਗੀ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।

Check Also

ਮੌਸਮ ਦੀ ਗੜਬੜੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਪੰਜਾਬ ਅਤੇ ਚੰਡੀਗੜ੍ਹ ’ਚੋਂ ਮਾਨਸੂਨ ਹੁਣ ਹੌਲੀ ਹੌਲੀ ਵਾਪਸ ਪਰਤ ਰਿਹਾ ਹੈ। ਉੱਥੇ ਹੀ ਜੇਕਰ …