Home / ਦੁਨੀਆ ਭਰ / ਇਸ ਸਕੀਮ ਦਾ ਉਠਾਓ ਫਾਇਦਾ

ਇਸ ਸਕੀਮ ਦਾ ਉਠਾਓ ਫਾਇਦਾ

ਦੋਸਤੋ ਅਕਸਰ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਫ਼ਿਕਰ ਫ਼ਿਕਰ ਕਰਦੇ ਹਨ।ਦੋਸਤੋ ਅਜਿਹੀਆਂ ਸਕੀਮਾਂ ਸਰਕਾਰ ਕੱਢਦੀਆਂ ਰਹਿੰਦੀਆਂ ਹਨ ਉਸ ਦੇ ਨਾਲ ਤੁਸੀਂ ਆਪਣੇ ਬੇਫਿਕਰੇ ਬੱਚਿਆਂ ਦੇ ਭਵਿੱਖ ਲਈ ਨਿਵੇਸ਼ ਕਰ ਸਕਦੇ ਹੋ।ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ। ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ

new

ਸਰਕਾਰ ਦੀ ਸੁਕੰਨਿਆ ਸਮਰਿਧੀ ਯੋਜਨਾ ਦੇ ਬਾਰੇ ।ਦੋਸਤੋ ਇੱਕ ਅਜਿਹੀ ਸਕੀਮ ਜਿਸਦੇ ਨਾਲ ਤੁਸੀਂ ਜੇਕਰ ਤੁਹਾਡਾ ਬੱਚਾ ਦੱਸ ਸਾਲ ਦੀ ਉਮਰ ਤੱਕ ਹੈ ਆਪਣੇ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕੁਝ ਰਕਮ ਤੁਸੀਂ ਨਿਵੇਸ਼ ਕਰਨੀ ਹੈ।ਦੋਸਤੋ ਇਹ ਰਕਮ ਡੇਢ ਲੱਖ ਰੁਪਏ ਤੱਕ ਦੀ ਹੋਣੀ ਚਾਹੀਦੀ ਜੇਕਰ ਤੁਸੀਂ ਇਕ ਸਾਲ ਦੇ ਵਿਚ ਡੇਢ ਲੱਖ ਰੁਪਏ ਜਮ੍ਹਾਂ ਕਰਵਾਉਂਦੇ ਹੋ।

ਡਾਕਖਾਨੇ ਦੇ ਵਿੱਚ ਜਾਂ ਫਿਰ ਬੈਂਕ ਵਿੱਚ ਤੁਸੀਂ ਅਕਾਊਂਟ ਖੁਲ੍ਹਵਾ ਕੇ ਇਸ ਸਕੀਮ ਦੀ ਰਾਸੀ ਜਮ੍ਹਾਂ ਕਰਵਾ ਸਕਦੇ ਹੋ।ਦੋਸਤੋਂ ਜਦੋਂ ਤੁਹਾਡੀ ਧੀ ਇੱਕੀ ਸਾਲ ਦੀ ਹੋਵੇਗੀ ਤਾਂ ਉਹ ਸਾਰੀ ਰਕਮ ਕਢਵਾ ਸਕਦੀ ਹੈ।ਦੋਸਤੋਂ ਉਹ ਆਪਣੇ ਪੜ੍ਹਾਈ ਲਈ ਆਪਣੇ ਵਿਆਹ ਲਈ ਇਸ ਰਕਮ ਦੀ ਵਰਤੋਂ ਕਰ ਸਕਦੀ ਹੈ ।ਜਦੋ ਤੁਹਾਡੀ ਧੀ ਪੰਦਰਾਂ ਸਾਲ ਤੱਕ ਦੀ ਨਹੀਂ ਇਹ ਰਕਮ ਪੰਦਰਾਂ ਸਾਲ ਤੱਕ ਜਮ੍ਹਾ ਕਰਵਾਉਣੀ ਹੈ ।ਜਦੋਂ ਤੁਸੀਂ ਹਰ ਸਾਲ ਡੇਢ ਲੱਖ ਰੁਪਏ ਜਮ੍ਹਾ ਕਰਵਾ ਸਕਦੇ।

newhttps://punjabiinworld.com/wp-admin/options-general.php?page=ad-inserter.php#tab-4

ਤੁਹਾਡੀ ਧੀ ਅਠਾਰਾਂ ਸਾਲ ਦੀ ਉਮਰ ਦੀ ਹੁੰਦੀ ਹੈ ਤਾਂ ਪੰਜਾਹ ਫੀਸਦੀ ਤਕ ਰਕਮ ਘਟਾ ਸਕਦੀ ਹੈ ।ਦੋਸਤੋ ਏਕੀ ਸਾਲ ਦੀ ਹੋਵੇਗੀ ਤਾਂ ਪੂਰੀ ਰਕਮ ਕਢਵਾ ਸਕਦੀ ਹੈ। ਦੋਸਤੋ ਇਸ ਸਕੀਮ ਦੇ ਪੈਸਾ ਲਗਾਉਣ ਦੇ ਤੁਹਾਨੂੰ ਸੱਤ ਪੈਂਹਠ ਛੇ ਫ਼ੀਸਦੀ ਤਕ ਵਿਆਜ ਦਰ ਮਿਲਦੀ ਹੈ ।ਦੋਸਤੋ ਇਹ ਵਿਆਜ ਦਰ ਇੱਕ ਅਪ੍ਰੈਲ ਦੋ ਹਜਾਰ ਵੀਹ ਤੋਂ ਲਾਗੂ ਕੀਤੀ ਗਈ ਹੈ ।ਦੋਸਤੋ ਇਸ ਸਕੀਮ ਵਿਚ ਉਹ ਲੋਕ ਨਿਵੇਸ ਕਰ ਸਕਦੇ ਹਨ ਜਿਨ੍ਹਾਂ ਦੇ ਬੱਚੇ ਦੀ ਉਮਰ ਦੱਸ ਸਾਲ ਤੱਕ ਹੈ।

new

ਦੋਸਤੋ ਤੁਹਾਨੂੰ ਇਸ ਸਕੀਮ ਵਿੱਚ ਉਦੋ ਤੱਕ ਨਿਵੇਸ਼ ਕਰਨਾ ਹੋਵੇਗਾ ਜਦੋਂ ਤਕ ਤੁਹਾਡੀ ਬੱਚੀ ਪੰਦਰਾਂ ਸਾਲ ਦੀ ਨਹੀਂ ਹੋ ਜਾਂਦੀ ਹੈ। ਦੋਸਤੋ ਬੱਚੀ ਬਾਲਗ ਹੋਣ ਤੋਂ ਬਾਅਦ ਪਹਿਲੀ ਵਾਰ ਅਠਾਰਾਂ ਸਾਲ ਤੋਂ ਬਾਅਦ ਇਸ ਖਾਤੇ ਵਿੱਚੋਂ ਪੈਸੇ ਕਢਵਾ ਸਕਦੀ ਹੈ। ਦੋਸਤੋਂ ਜਦੋਂ ਬੱਚੀ ਇੱਕੀ ਸਾਲ ਦੀ ਹੋਵੇਗੀ ਤਾਂ ਉਹ ਲੱਖਪਤੀ ਬਣ ਚੁੱਕੀ ਹੋਵੇਗੀ ।ਦੋਸਤੋ ਇਹ ਖ਼ਾਤਾ ਸਿਰਫ਼ ਤੁਸੀਂ ਦੋ ਲਡ਼ਕੀਆਂ ਲਈ ਹੀ ਖੁਲ੍ਹਵਾ ਸਕਦੇ ਹੋ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!