Home / ਦੁਨੀਆ ਭਰ / ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖਬਰ

ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖਬਰ

ਦੋਸਤੋ ਬੇਰੁਜ਼ਗਾਰਾਂ ਲਈ ਇਕ ਵੱਡੀ ਖੁਸ਼ਖਬਰੀ ਆਈ ਹੈ।ਦੋਸਤੋ ਆਰਮੀ ਹਸਪਤਾਲ ਵਿਚ ਨੌੰ ਤਰ੍ਹਾਂ ਦੀਆਂ ਸਰਕਾਰੀ ਨੌਕਰੀਆਂ ਦਾ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ।ਦੋਸਤੋ ਇਹਦੇ ਵਿੱਚ ਤੁਹਾਡੀ ਤਨਖ਼ਾਹ ਛਪੰਜਾ ਹਜ਼ਾਰ ਰੁਪਏ ਤੱਕ ਹੋਵੇਗੀ ।ਦੋਸਤੋ ਇਹਦੇ ਵਿੱਚ ਚੌਂਕੀਦਾਰ ,ਸਫਾਈ ਸੇਵਕ ਤੇ ਹੋਰ ਬਹੁਤ ਤਰ੍ਹਾਂ ਦੀਆਂ ਪੋਸਟਾਂ ਹੋਣਗੀਆਂ।ਦੋਸਤੋ ਈਸਟਰਨ ਕਮਾਂਡ ਹਸਪਤਾਲ ਰਿਕੂਰਟਮੈਂਟ ਦੋ ਹਜਾਰ ਬਾਈ ਵੱਲੋਂ ਇੱਕ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ।

new

ਦੋਸਤੋ ਇਹਦੇ ਵਿੱਚ ਦਸਵੀਂ ਬਾਰ੍ਹਵੀਂ ਪਾਸ ਮੁੰਡੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਹਨ।ਦੋਸਤੋ ਇਹ ਫਾਰਮ ਅਪਲਾਈ ਕਰਨ ਦੀ ਤਰੀਕ ਤੀਹ ਚਾਰ ਦੋ ਹਜਾਰ ਬਾਈ ਤੋਂ ਸ਼ੁਰੂ ਹੋ ਜਾਵੇਗੀ।ਦੋਸਤੋ ਤੁਸੀਂ ਅਗਲੇ ਪਨਤਾਲੀ ਦਿਨਾਂ ਤਕ ਇਹ ਫਾਰਮ ਅਪਲਾਈ ਕਰ ਸਕਦੇ ਹੋ।ਦੋਸਤੋ ਇਹਦੇ ਵਿਚ ਵਾਰਬਾਰ ਦੀਆਂ ਨੌਂ ਵਕੈਂਸੀਆਂ ,ਚੌਕੀਦਾਰ ਬਾਰਾਂ, ਐਲ ਡੀ ਸੀ ਦੀਆਂ ਤਿੰਨ ,ਸਫ਼ਾਈ ਵਾਲੇ ਪੈਂਤੀ ,ਹੈਲਥ ਇੰਸਪੈਕਟਰ ਅਠਾਰਾ, ਕੁੱਕ ਦੀਆਂ ਤਿੰਨ, ਟੀ ਮੈਟ ਦੀਆਂ ਅੱਠ ,ਵਾਰਡ ਸਹਾਇਕਾਂ ਤਰਵੰਜਾ, ਵਾਸ਼ਰਮੈਨ ਸਤਾਰਾਂ।ਦੋਸਤੋ ਇਹਦੇ ਵਿਚ ਟੋਟਲ ਇੱਕ ਸੌ ਅਠਵੰਜਾ ਪੋਸਟਾਂ ਹਨ।

ਦੋਸਤੋ ਇਸ ਨੂੰ ਤੁਸੀਂ ਦਸਵੀਂ ਬਾਰ੍ਹਵੀਂ ਪਾਸ ਮੁੰਡੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ।ਦੋਸਤੋ ਇਹਦੇ ਵਿੱਚ ਤੁਸੀਂ ਅਠਾਰਾਂ ਸਾਲ ਤੋਂ ਲੈ ਕੇ ਸਤਾਈ ਸਾਲ ਤੱਕ ਅਪਲਾਈ ਕਰ ਸਕਦੇ ਹੋ।ਦੋਸਤੋ ਤੁਹਾਡਾ ਸੈਲਰੀ ਪੈਕੇਜ ਲੈਵਲ ਇੱਕ ਵਿੱਚ ਅਠਾਰਾਂ ਹਜ਼ਾਰ ਤੋਂ ਛਪੰਜਾ ਹਜਾਰ ਨੌੰ ਸੌ ਤੱਕ ਹੋਵੇਗਾ ।ਲੈਵਲ ਦੋ ਦੇ ਵਿਚ ਉਨੀ ਹਜਾਰ ਨੌੰ ਸੌ ਤੋਂ ਤਰੇਂਹਠ ਹਜਾਰ ਦੋ ਸੌ ਤੱਕ ਹੋਵੇਗਾ ।ਲੈਵਲ ਚਾਰ ਦੇ ਵਿਚ ਪੱਚੀ ਹਜਾਰ ਪੰਜ ਸੌ ਤੋਂ ਇਕਆਸੀ ਹਰ ਸੌ ਤੱਕ ਸੈਲਰੀ ਹੋਵੇਗੀ ।ਦੋਸਤੋ ਇਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀਸ ਸੋ ਰੁਪਏ ਹੋਵੇਗੀ।

newhttps://punjabiinworld.com/wp-admin/options-general.php?page=ad-inserter.php#tab-4

ਦੋਸਤੋ ਇਹਦੇ ਵਿੱਚ ਤੁਹਾਡੀ ਸਲੈਕਸ਼ਨ ਇਗਜ਼ਾਮ ਦੇ ਹਿਸਾਬ ਤੇ ਹੋਵੇਗੀ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!