Home / ਦੁਨੀਆ ਭਰ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਹੁਣੇ ਹੁਣੇ ਸੀ ਐਮ ਭਗਵੰਤ ਮਾਨ ਵੱਲੋਂ ਕੀਤਾ ਵੱਡਾ ਐਲਾਨ ਤੇ ਉੱਥੇ ਭਗਵੰਤ ਮਾਨ ਵੱਲੋਂ ਕਿਹਾ ਜਾ ਰਹੀ ਹੈ ਕਿ ਅੱਜ ਮੈ ਪੰਜਾਬ ਦੀ ਖੇਤੀ ਤੇ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਪੰਜਾਬ ਸਰਕਾਰ ਦੇ ਮਹੱਤਵਪੂਰਨ ਤੇ ਵੱਡੇ ਫੈਸਲਿਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀਆਂ ਹਾਂ ਤੇ

ਕਿਸਾਨ ਵੀਰੋਂ ਤੁਹਾਨੂੰ ਪਤਾ ਹੀ ਕਿ ਝੋਨੀ ਦੀ ਬਿਜਾਈ ਦਾ ਟਾਇਮ ਨੇੜੇ ਆ ਰਹੀਆਂ ਹੈ ਤੇ ਇਹ ਪਤਾ ਹੈ ਕਿ ਝੌਨਾ ਦੇ ਪਾਣੀ ਕਰਕੇ ਸਾਡੇ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਚੁੱਕਾ ਹੈ ਤੇ ਰੈਡ ਜੋਨ ਵਿੱਚ ਕਈ ਜ਼ਿਲ੍ਹੇ ਆ ਚੁੱਕੇ ਨੇ ਤੇ ਖੇਤੀ ਦੇ ਮਾਹਿਰਾਂ ਨੇ ਬਿਜਾਈ ਦੇ ਦੋ ਤਿੰਨ ਨਵੇ ਤਰੀਕੇ ਕੱਢੇ ਨੇ ਜੇਕਰ ਆਪਾ ਕੱਦੂ ਨਾ ਕਰਕੇ ਸਿੱਧੀ ਬਿਜਾਈ ਕਰਾਂਗੇ ਤੇ ਇਸਦੇ ਵਿੱਚ ਪਹਿਲਾ ਰੋਣੀ ਕਰਕੇ ਜਦੋਂ ਵੱਤ ਆ ਗਈ ਤੇ ਉਸਨੂੰ ਵਾਹ ਕੇ ਸੁਵਾਗਾ ਮਾਰਕੇ ਸਿੱਧੀ ਬਿਜਾਈ ਕਰ ਸਕਦੇ ਹਾਂ ਤੇ

ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਿੱਧੀ ਬਿਜਾਈ ਵਾਲੀ ਫਸਲ ਵੱਲ ਪ੍ਰੇਰਿਤ ਕਰੋ ਤੇ ਪੰਜਾਬ ਸਰਕਾਰ ਦਾ ਜਿਹੜਾ ਵੱਡਾ ਫੈਸਲਾ ਹੈ ਉਹ ਇਹ ਹੈ ਕਿ ਜਿਹੜਾ ਕਿਸਾਨ ਆਪਣੇ ਖੇਤ ਦੇ ਵਿੱਚ ਸਿੱਧੀ ਬਿਜਾਈ ਦੇ ਨਾਲ ਝੋਨਾ ਲਗਾਏਗਾ ਉਸਨੂੰ 1500 ਸੌ ਰੁਪਿਆ ਪਰ

ਏਕੜ ਸਹਾਇਤਾ ਦਿੱਤੀ ਜਾਵੇਗੀ ਤੇ ਤੁਸੀ 20 ਮਈ ਤੋਂ ਇਹ ਸਿੱਧੀ ਬਿਜਾਈ ਸ਼ੁਰੂ ਕਰ ਸਕਦੇ ਹੋ ਤੇ ਮੇਰੀ ਤੁਹਾਨੂੰ ਅਪੀਲ ਹੈ ਕਿ ਖੁਦ ਵੀ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਿੱਧੀ ਬਿਜਾਈ ਵਾਲੀ ਫਸਲ ਬੀਜਣ ਵੱਲ ਪ੍ਰੇਰਿਤ ਕਰੋ ਹੋਰ ਭਗਵੰਤ ਮਾਨ ਨੇ ਕੀ ਕੀ ਕਿਹਾ ਉਸਦੇ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਦੇਖੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?