ਦੱਸ ਦੇਈਏ ਕੀ ਤਾਲਾਬੰਦੀ ਦੁਹਰਾਉਣਾ ਸਭ ਦਾ ਕੰਮਕਾਜ ਠੱਪ ਹੋਣ ਕਾਰਨ ਲੋਕਾਂ ਨੂੰ ਘਰਾਂ ਵਿਚ ਰਹਿਣਾ ਪਿਆ ਜਿਸ ਦਾ ਜਿਸ ਸਭ ਦਾ ਅਸਰ ਅਰਥ ਵਿਵਸਥਾ ਉੱਪਰ ਪਿਆ । ਦੋਸਤੋ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਆਰਥਿਕ ਮੰਦੀ ਦੇ ਦੌਰ ਤੋਂ ਨਿਕਲਿਆ ਜਾ ਸਕਦਾ ।ਦੋਸਤੋ ਭਾਰਤ ਵਿਚ ਮਾਰਚ ਤੋਂ ਤਾਲਾਬੰਦੀ ਹੋਣ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਸੁੱਟ ਗਏ ਤੇ ਨੌਕਰੀਆਂ ਚਲੀਆਂ ਗਈਆਂ। ਦੋਸਤੋ ਇਸ ਕਾਰਨ ਲੋਕਾਂ ਨੇ ਛੁੱਟੀਆਂ ਦਾ ਭਰਪੂਰ ਆਨੰਦ ਲਿਆ ।ਦੋਸਤੋ ਹੁਣ ਇੱਕ ਵਾਰ ਛੁੱਟੀਆਂ ਦੇ ਬਾਰੇ ਚ ਫਿਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ।ਦੋਸਤੋ ਜੇਕਰ ਤੁਹਾਨੂੰ ਮਈ ਮਹੀਨੇ ਵਿੱਚ ਬੈਂਕ ਸਬੰਧੀ ਕੋਈ ਕੰਮ ਹੈ ।
ਇਸ ਦੇ ਲਈ ਤੁਹਾਨੂੰ ਬੈਂਕ ਬਰਾਂਚ ਜਾਣਾ ਪਵੇਗਾ ਤਾਂ ਤੁਹਾਨੂੰ ਮਈ ਮਹੀਨੇ ਵਿੱਚ ਹੋਣ ਵਾਲੀਆਂ ਬੈਂਕ ਦੀਅਾਂ ਛੁੱਟੀਅਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ। ਦੋਸਤੋ ਅਗਲੇ ਮਈ ਮਹੀਨੇ ਵਿੱਚ ਬੈਂਕ ਬਾਰਾਂ ਦਿਨਾਂ ਲਈ ਬੰਦ ਰਹਿਣਗੇ ।ਦੋਸਤੋ ਇਸ ਮਹੀਨੇ ਮਜ਼ਦੂਰ ਦਿਵਸ ਅਕਸ਼ੇ ਤਿਰਤੀਆ ਈਦ ਬੁੱਧ ਪੂਰਨਿਮਾ ਪਰਸ਼ੂਰਾਮ ਜਯੰਤੀ ਅਤੇ ਰਵਿੰਦਰ ਨਾਥ ਟੈਗੋਰ ਜਯੰਤੀ ਵਰਗੇ ਮੌਕਿਆਂ ਤੇ ਬੈਂਕ ਬੰਦ ਰਹਿਣਗੇ ।ਇਹ ਛੁੱਟੀਆਂ ਹੋਣਗੀਆਂ। ਹੋਰ ਜਾਣਕਾਰੀ ਲਈ ਵੀਡੀਓ ਵੇਖੋ