Home / ਦੁਨੀਆ ਭਰ / ਕਨੈਡਾ ਤੋਂ ਆਈ ਵੱਡੀ ਖਬਰ

ਕਨੈਡਾ ਤੋਂ ਆਈ ਵੱਡੀ ਖਬਰ

ਵੱਡੀ ਖ਼ਬਰ ਕੈਨੇਡਾ ਦੇ ਸਾਹਮਣੇ ਆ ਰਹੀ ਹੈ ਕੈਨੇਡਾ ਸਰਕਾਰ ਨੇ ਵੱਡਾ ਤੇ ਅਹਿਮ ਫੈਸਲਾ ਲਿਆ ਹੈ ਜਿਸ ਦੇ ਚਲਦਿਆਂ ਲੰਮੇ ਸਮੇਂ ਤੋਂ ਜੁੜੇ ਡਰਾਅ ਬੰਦ ਪੈਸੇ ਐਕਸਪ੍ਰੈਸ ਐਂਟਰੀ ਦੇ ਉਨ੍ਹਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਮੁੜ ਇਹ ਡਰਾਅ ਜੁਲਾਈ ਦੇ ਵਿੱਚ ਸ਼ੁਰੂ ਹੋ ਜਾਣਗੇ ਅਤੇ ਨਾਲ ਹੀ ਕੈਨੇਡਾ ਦੇ ਵਿੱਚ ਪ੍ਰਭਾਤ ਕਰਨ ਦੇ ਕੀ ਫ਼ਾਇਦੇ ਨਹੀਂ ਕੀ ਸਹੂਲਤਾਂ ਮਿਲਦੀਆਂ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਦੱਸਦੇ ਹਾਂ ਸਰਕਾਰ ਨੇ ਜੁਲਾਈ ਚ ਸਾਰੇ ਉਮੀਦਵਾਰਾਂ ਲਈ ਐਕਸਪ੍ਰੈੱਸ ਐਂਟਰੀ ਡਰਾਅ ਮੁੜ ਸ਼ੁਰੂ ਕਰਨ ਦਾ ਅੈਲਾਨ ਕੀਤਾ ਐਕਸਪ੍ਰੈਸ ਐਂਟਰੀ ਮੁੱਖ ਤਰੀਕਾ ਹੈ ਜਿਸ ਦੇ ਚਲਦਿਆਂ ਫੈੱਡਰਲ ਸਰਕਾਰ ਹੁਨਰਮੰਦ ਪਰਵਾਸੀਆਂ ਦਾ ਸੁਆਗਤ ਕਰਦਿਆਂ ਐਨਹੋਲਟ ਇਪਸੋਸ ਨੇਸ਼ਨ ਬ੍ਰੈਂਡਸ ਇੰਡੈਕਸ ਦੋ ਹਜਾਰ ਇੱਕੀ ਦੇ ਅਨੁਸਾਰ ਕੈਨੇਡਾ

ਹੁਣ ਦੁਨੀਆ ਵਿੱਚ ਇਮੀਗ੍ਰੇਸ਼ਨ ਦੇ ਚੋਟੀ ਦੇ ਦੇਸ਼ ਦਾ ਦਰਜਾ ਦਿੱਤਾ ਗਿਆ ਦੁਨੀਆਂ ਭਰ ਦੇ ਲੋਕ ਇੱਕ ਬਿਹਤਰ ਜੀਵਨ ਦੀ ਭਾਲ ਲਈ ਭਾਵੇਂ ਇਹ ਰਾਜਨੀਤਿਕ ਸਥਿਰਤਾ ਕਰੀਅਰ ਦੀਆਂ ਸੰਭਾਵਨਾਵਾਂ ਜਾਂ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਹੋਵੇ ਕਿਹੜਾ ਸੰਭਾਵਨਾਵਾਂ ਦੀ ਧਰਤੀ ਹੈ ਇਸ ਲਈ ਕੈਨੇਡਾ ਵੱਲ ਪਰਵਾਸ ਕਰਨ ਯਾਨੀ ਕਹਿਣਾ ਚਾਹ ਦੇ ਕਈ ਫ਼ਾਇਦੇ ਨੇ ਸਭ ਤੋਂ ਅਹਿਮ ਹੈ ਕਿ ਨੌਕਰੀਆਂ ਕੈਨੇਡਾ ਦੇ ਲੰਮੇ ਸਮੇਂ ਤੋਂ ਕਾਮਿਆਂ

ਦੀ ਘਾਟ ਦਾ ਅਨੁਭਵ ਕੀਤਾ ਜੋ ਕਿ ਮਹਾਂਮਾਰੀ ਦੌਰਾਨ ਹੋਰ ਵੀ ਵਧ ਗਈ ਹੈ ਬੇਰੁਜ਼ਗਾਰੀ ਦੀ ਦਰ ਹੇਠਲੇ ਪੱਧਰ ਦੀ ਹੈ ਇਸ ਦੌਰਾਨ ਕੈਨੇਡਾ ਚ ਨੌੰ ਲੱਖ ਤੋਂ ਵੱਧ ਖਾਲੀ ਨੌਕਰੀਆਂ ਦੀ ਰਿਪੋਰਟ ਸਾਹਮਣੇ ਆਈ ਹੈ ਕੈਨੇਡਾ ਨੂੰ ਬਹੁਤੀ ਸਥਿਰ ਲੋਕਤੰਤਰ ਮੰਨਿਆ ਜਾਂਦਾ ਹੈ ਅਰਥ ਸ਼ਾਸਤਰੀ ਇੰਟੈਲੀਜੈਂਸ ਯੂਨਿਟ ਦੇ ਵਿਸ਼ਾਲ ਲੋਕਤੰਤਰ ਇੰਡੈਕਸ ਦੋ ਹਜਾਰ ਉੱਤਰੀ ਅਮਰੀਕਾ ਦੇ ਸਾਰੇ ਦੇਸ਼ਾਂ ਤੋਂ ਕੈਨੇਡਾ ਅੱਕੇ ਤੇ ਪੰਜਵੇਂ ਨੰਬਰ ਤੇ ਹੈ ਕੱਲ੍ਹ

ਸੁਰੱਖਿਆ ਦੀ ਕੀਤੀ ਜਾਵੇ ਤਾਂ ਕੈਨੇਡਾ ਨੂੰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਬੀਮੇ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੀ ਬਰਕਸ਼ਾਇਰ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਦੀ ਦੋ ਹਜਾਰ ਬਾਈ ਦੀ ਰਿਪੋਰਟ ਦੇ ਅਨੁਸਾਰ ਕਹਿਣਾ ਤੀਆਂ ਦਾ ਤੀਜਾ ਸਭ ਤੋਂ ਸੁਰੱਖਿਅਤ ਅਤੇ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਮੰਨਿਆ ਗਿਆ

ਤਿੱਨ ਭਿੱਜੇ ਕਈ ਪੱਖਾਂ ਤੋਂ ਕੀਤੇ ਗਏ ਸਰਵੇਖਣ ਦੇ ਆਧਾਰ ਤੇ ਜਾਰੀ ਕੀਤੇ ਗਏ ਨੇ ਜੇਕਰ ਗੱਲ ਮੁਫਤ ਸਿਹਤ ਸੰਭਾਲ ਦੀ ਕੀਤੀ ਜਾਵੇ ਤਾਂ ਕਿਹੜਾ ਇਹਦੀ ਵਿੱਚ ਵੀ ਮੋਹਰੀ ਕਿਹੜਾ ਨਾਗਰਿਕ ਕਾਫੀ ਸਥਾਈ ਨਿਵਾਸੀਆਂ ਨੂੰ ਮੁਫ਼ਤ ਸਿਹਤ ਦੇਖਭਾਲ ਦੀ ਪੇਸ਼ਕਸ਼ ਕਰਦਾ ਹੈ ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਸਿਹਤ ਯੋਜਨਾ ਹੈ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?