Home / ਦੁਨੀਆ ਭਰ / ਕਨੇਡਾ ਚ ਖੁੱਲ੍ਹਾ ਲਾਟਰੀ ਸਿਸਟਮ

ਕਨੇਡਾ ਚ ਖੁੱਲ੍ਹਾ ਲਾਟਰੀ ਸਿਸਟਮ

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਿੰਨ ਤਿੰਨ ਲੱਖ ਰੁਪਏ ਵਿਚ ਮੁੰਡੇ ਕੁੜੀਆਂ ਦੀ ਲੱਗ ਰਹੀ ਹੈ ਕੈਨੇਡਾ ਦੀ ਲੈਟਰੀ ਇਹ ਤਸਵੀਰਾਂ ਜਲੰਧਰ ਦੀ ਇੰਟਰਨੈਸ਼ਨਲ ਕੈਂਬਰਿਜ ਅਕੈਡਮੀ ਦਫ਼ਤਰ ਦੀਆਂ ਨੇ ਜਿਸ ਵਿਚ ਇਹ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿਚ ਬੈਠੇ ਨੇ ਅਕੈਡਮੀ ਦੇ ਮਾਲਕ ਜੇ ਪੀ ਸਿੰਘ ਇਨ੍ਹਾਂ ਨੂੰ ਬਿਹਤਰੀਨ ਪਡ਼੍ਹਾਈ ਅਤੇ ਚੰਗੇ ਭਵਿੱਖ ਦੇ ਮਾਰਤੀ ਬਣੇ ਹੋਏ ਨੇ ਸਾਫ਼ ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਜਾਣੇ ਜਾਂਦੇ ਕੈਂਬਰਿਜ ਅਕੈਡਮੀ ਦੇ ਮਾਲਕ ਜੇਪੀ ਸਿੰਘ ਇਨ੍ਹਾਂ ਨੂੰ ਤਿੱਨ ਲੱਖ ਵਿਚ ਕੈਨੇਡਾ ਦੇ ਜਹਾਜ਼ ਚੜ੍ਹਾਉਣ ਦੀ ਗੱਲ ਕਰ ਰਹੇ ਹਾਂ ਤਿੱਨ ਲੱਖ ਰੁਪਿਆ ਵੀ ਇਹ ਉਦੋਂ ਲੈਣਗੇ ਜਦੋਂ ਇਨ੍ਹਾਂ ਦੇ ਹੱਥ ਵਿਚ ਕੈਨੇਡਾ ਦਾ ਵੀਜ਼ਾ ਆ ਜਾਵੇਗਾ ਜਲੰਧਰ ਅਤੇ ਅੰਮ੍ਰਿਤਸਰ ਦੇ ਆਫਿਸ ਵਿਚ ਚਾਰ ਦਿਨਾਂ ਦਾ ਕਨੇਡਾ ਮੇਲਾ ਕਰਵਾਇਆ ਜਾ ਰਿਹਾ ਹੈ ਜਲੰਧਰ ਦੇ ਆਫਿਸ ਵਿਚ ਭੀੜ ਜੇ ਪੀ ਸਿੰਘ ਨੂੰ ਮਿਲਣ ਲਈ ਬੈਠੀ ਰਹੀ ਉਨੀ ਅਤੇ ਵੀਹ ਤਰੀਕ ਨੂੰ ਕੈਂਬਰਿਜ ਚ ਇੰਟਰਨੈਸ਼ਨਲ ਮੇਲਾ

new

ਅੰਮ੍ਰਿਤਸਰ ਦੇ ਰਣਜੀਤ ਰੈਵਨਿਊ ਦਫਤਰ ਵਿਚ ਚੱਲੇਗਾ ਬਾਈ ਤਰੀਕ ਤੋਂ ਮੋੜੇ ਕਾਫਲਾ ਜਲੰਧਰ ਵਿੱਚ ਪਹੁੰਚੇਗਾ ਇਸ ਮੇਲੇ ਵਿੱਚ ਨਾ ਕਿ ਮੁੰਡੇ ਕੁਡ਼ੀਆਂ ਪੰਜਾਬ ਦਿੱਲੀ ਤੋਂ ਹਰਿਆਣਾ ਦੇ ਲੋਕ ਵੀ ਇਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਤੇ ਆਪਣਾ ਤਜਰਬਾ ਸਾਂਝਾ ਕੀਤਾ ਇਸ ਵਿੱਚ ਬਹੁਤ ਸਾਰੇ ਮੁੰਡੇ ਕੁੜੀਆਂ ਕਹਿੰਦੇ ਹਨ ਸਾਡਾ ਜੀਪੀ

ਸਿੰਘ ਨੇ ਕੈਨੇਡਾ ਦਾ ਤਿੰਨ ਲੱਖ ਵਿੱਚ ਵੀਜ਼ਾ ਲਵਾ ਦਿੱਤਾ ਹੈ ਇਸ ਦੀ ਤਿੰਨ ਲੱਖ ਰੁਪਏ ਫੀਸ ਜੇ ਆਈਸੋਨ ਛੇ ਲੱਖ ਅਲੱਗ ਤੋਂ ਫੀਸ ਲੈ ਗਏ ਇਨ੍ਹਾਂ ਨੇ ਉੱਥੇ ਪਹੁੰਚੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਜੇ ਪੀ ਸਿੰਘ ਕਹਿੰਦੇ ਹਨ ਲਗਾਤਾਰ ਤੁਹਾਨੂੰ ਤਿੱਨ ਲੱਖ ਵਿੱਚ ਲੱਗੇ ਵੀਜ਼ੇ ਦਿਖਾ ਰਹੇ ਹਾਂ ਅੱਜ ਹੀ

newhttps://punjabiinworld.com/wp-admin/options-general.php?page=ad-inserter.php#tab-4

ਇੱਕ ਵੀਜ਼ਾ ਆਇਆ ਜਿਨ੍ਹਾਂ ਦੇ ਫਾਦਰ ਸਾਹਿਬ ਬਹੁਤ ਗ਼ਰੀਬ ਸੀ ਉਹਨਾਂ ਦੀ ਇੱਕ ਡਿਮਾਂਡ ਸੀ ਉਨ੍ਹਾਂ ਦੀ ਬੇਟੀ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਵੇ ਪਰ ਉਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੁਸੀਂ ਵੀ ਗ਼ਰੀਬ ਹੋ ਤੁਸੀਂ ਆਪਣੇ ਬੱਚਿਆਂ ਦਾ ਵੀਜ਼ਾ ਜਾਰੀ ਪੈਸਿਆਂ ਵਿਚ ਨਹੀਂ ਲਗਵਾ

new

ਸਕਦੇ ਤੁਸੀਂ ਵੀ ਤਿੱਨ ਲੱਖ ਕੈਂਬਰਿਜ ਚ ਅਕੈਡਮੀ ਦੇ ਮੇਲੇ ਰਾਹੀਂ ਹਿੰਸਾ ਬਣੋ ਉਨੀ ਤੋਂ ਬਾਈ ਅਪ੍ਰੈਲ ਤੱਕ ਜਲੰਧਰ ਵਿਚ ਕੈਨੇਡਾ ਦਾ ਸਿੱਖਿਆ ਮੇਲਾ ਕਰਵਾਇਆ ਜਾ ਰਿਹਾ ਹੈ ਆਈਲੈੱਟਸ ਵਿਚ ਛੇ ਸਾਢੇ ਪੰਜ ਬੈਂਡ ਚਾਹੀਦੇ ਹਨ ਤਾਂ ਕੀ ਤੁਸੀਂ ਤਿੰਨ ਰੱਖ ਵਿੱਚ ਕੈਨੇਡਾ ਜਾ ਸਕੇ ਜਲਦੀ ਤੋਂ ਜਲਦੀ ਤੁਸੀਂ ਆਪਣੀ ਸੀਟ

ਬੁੱਕ ਕਰੋ ਤੇ ਸੈਮੀਨਾਰ ਦਾ ਹਿੱਸਾ ਬਣਾ ਤੁਸੀਂ ਵੀ ਜਾ ਸਕਦੇ ਤਿੰਨ ਲੱਖ ਰੁਪਏ ਵਿੱਚ ਕੈਨੇਡਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!