Home / ਦੁਨੀਆ ਭਰ / ਐਨਕਾਂ ਉਤਾਰ ਦਿੰਦਾ ਇਹ ਸਿੰਘ ਵੈਦ

ਐਨਕਾਂ ਉਤਾਰ ਦਿੰਦਾ ਇਹ ਸਿੰਘ ਵੈਦ

ਸਿਹਤਮੰਦ ਰਹਿਣ ਲਈ ਚੰਗੀ ਨੀਂਦ, ਡਾਈਟ ਅਤੇ ਕਸਰਤ ਬਹੁਤ ਹੀ ਜ਼ਰੂਰੀ ਹੈ। ਸਾਡੇ ‘ਚੋਂ ਬਹੁਤ ਸਾਰੇ ਲੋਕਾਂ ਨੂੰ ਸੌਣ ਤੋਂ ਪਹਿਲਾਂ ਕਰਵਟੇ ਬਦਲਣੀ ਪੈਂਦੀਆਂ ਹਨ। ਕੁਝ ਲੋਕ ਜਿਨ੍ਹਾਂ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਆਉਂਦੀ ਉਨ੍ਹਾਂ ਨੂੰ ਨੀਂਦ ਦੀ ਦਵਾਈ ਤੱਕ ਲੈਣੀ ਪੈਂਦੀ ਹੈ। ਨੀਂਦ ਨਾ ਆਉਣ ਦਾ ਕਾਰਨ ਸਾਡਾ ਗਲਤ ਖਾਣਾ-ਪੀਣਾ ਅਤੇ ਸਰੀਰਿਕ ਕਸਰਤ ‘ਚ ਕਮੀ ਹੋਣਾ ਹੈ। ਤਾਂ ਚੱਲੋ ਅੱਜ ਜਾਣਦੇ ਹਾਂ ਫਿੱਟ ਐਂਡ ਹੈਲਦੀ ਬਾਡੀ ਦੇ ਲਈ ਜ਼ਰੂਰੀ ਡਾਈਟ, ਕਸਰਤ ਅਤੇ ਪ੍ਰਾਪਰ ਨੀਂਦ ਨਾਲ ਜੁੜੀਆਂ ਖਾਸ ਗੱਲਾਂ… ਫਿੱਟ ਐਂਡ ਫਾਈਨ ਰਹਿਣ ਲਈ ਵਿਟਾਮਿਨ ਅਤੇ ਕਾਰਬੋਹਾਈਡ੍ਰੇਟਸ ਯੁਕਤ ਆਹਾਰ ਦੀ ਵਰਤੋਂ ਬਹੁਤ ਜ਼ਰੂਰੀ ਹੈ।

new

ਦੱਸ ਦਈਏ ਕਿ ਬਦਲਦੇ ਲਾਈਫਸਟਾਈਲ ਅਤੇ ਰੁੱਝੇ ਰੂਟੀਨ ਦੇ ਕਾਰਨ ਡਾਈਟ ਚਾਰਟ ਨੂੰ ਫੋਲੋ ਕਰਨਾ ਮੁਸ਼ ਕਿਲ ਹੈ ਪਰ ਖੁਦ ਨੂੰ ਬੀਮਾਰੀਆਂ ਤੋਂ ਦੂਰ ਰੱਖਣ ‘ਚ ਡਾਈਟ ਚਾਰਟ ਬਹੁਤ ਮਦਦ ਕਰਦਾ ਹੈ। ਡਾਈਟ ਚਾਰਟ ਦੇ ਅਨੁਸਾਰ ਮੋਟਾਪਾ, ਸ਼ੂਗਰ, ਐਸਡਿਟੀ, ਬਲੱਡ ਪ੍ਰੈੱਸ਼ਰ, ਕੈਂਸਰ ਵਰਗੀਆਂ ਦਿੱਕਤਾਂ ਤੋਂ ਤੁਸੀਂ ਬਚੇ ਰਹਿੰਦੇ ਹੋ। ਡਾਈਟ ਚਾਰਟ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਤੁਹਾਡੀ ਲਿਸਟ ਮੌਸਮ ਦੇ ਹਿਸਾਬ ਨਾਲ ਹੀ ਹੋਣੀ ਚਾਹੀਦੀ ਹੈ। ਗਰਮੀ ਦਾ ਮੌਸਮ ਚੱਲ ਰਿਹਾ ਹੈ ਤਾਂ ਤੁਹਾਡੀ ਡਾਈਟ ‘ਚ ਪੀਣ ਵਾਲੇ ਪਦਾਰਥ ਜ਼ਿਆਦਾ ਸ਼ਾਮਲ ਹੋਣੇ ਚਾਹੀਦੇ ਹਨ।

ਦੱਸ ਦਈਏ ਕਿ ਬ੍ਰੇਕਫਾਸਟ ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣੇ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਦੇ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਐਨਰਜੈਟਿਕ ਫੀਲ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।
ਦੁਪਹਿਰ ਦੇ ਸਮੇਂ

newhttps://punjabiinworld.com/wp-admin/options-general.php?page=ad-inserter.php#tab-4

ਲੰਚ ਦਾ ਸਹੀ ਸਮੇਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ ‘ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪੋਸ਼ਣ ਮਿਲੇਗਾ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!