ਦੋਸਤੋ ਅੱਜ ਅਸੀਂ ਦੱਸਣ ਜਾ ਰਹੇ ਹਾਂ ਇੱਕ ਵੱਡੀ ਅਪਡੇਟ ਰਾਸ਼ਨ ਕਾਰਡ ਬਾਰੇ। ਦੋਸਤੋ ਜਿਨ੍ਹਾਂ ਜਿਨ੍ਹਾਂ ਨੂੰਰਾਸ਼ਨ ਮਿਲਦਾ ਹੈ ਜਿੰਨਾ ਰਾਸ਼ਨ ਕਾਰਡ ਬਣਾਏ ਹਨ ਜਿਨ੍ਹਾਂ ਨੇ ਅੱਜ ਤਕ ਇਹ ਦੋ ਕੰਮ ਨਹੀਂ ਕੀਤੇ ਤਾਂ ਤੁਹਾਨੂੰ ਫੂਡ ਸਪਲਾਈ ਪੰਜਾਬ ਵਲੋਂ ਭਾਰੀ ਜੁਰਮਾਨਾ ਪੈ ਸਕਦਾ ਹੈ ।ਉਹ ਪਿੰਡ ਦੇ ਡਿੱਪੂ ਹੋਲਡਰ ਹੋਣ ਜਾਂ. ਜਿੱਥੋਂ ਤੁਸੀਂ ਰਾਸ਼ਨ ਲੈਂਦੇ ਹੋ ਸਰਕਾਰ ਵੱਲੋਂ ਭਾਰੀ ਜੁਰਮਾਨਾ ਪੈ ਸਕਦਾ ਹੈ।
ਦੋਸਤੋ ਜਿਹਡ਼ੇ ਪਰਿਵਾਰ ਰਾਸ਼ਨ ਲੈਂਦੇ ਹਨ ਜੇ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਵੀ ਮੈਂਬਰ ਦੀ ਡੈੱਥ ਹੋ ਜਾਂਦੀ ਹੈ ਜੇ ਤੁਸੀ ਉਸਦਾ ਕੋਈ ਪਰੂਫ਼ ਡਿੱਪੂ ਹੋਲਡਰ ਨੂੰ ਨਹੀ ਦਿੰਦੇ ਹੋ ਨਾ ਹੀ ਤੁਸੀਂ ਆਪਣੇ ਨੇੜੇ ਦੇ ਇੰਸਪੈਕਟਰ ਨੂੰ ਖਬਰ ਦਿੰਦੇ ਹੋ ਕੀ ਸਾਡੇ ਘਰ ਦੇ ਇਸ ਮੈਂਬਰ ਦੀ ਮੌਤ ਹੋ ਗਈ ਹੈ ਉਸਦਾ ਨਾਂ ਰਾਸ਼ਨ ਕਾਰਡ ਵਿੱਚੋਂ ਕੱਟ ਦਿੱਤਾ ਜਾਵੇ।ਦੋਸਤੋ ਤੁਸੀਂ ਇਹ ਕੰਮ ਨਹੀਂ ਕਰਦਾ।ਦੋਸਤੋ ਤੁਸੀਂ ਇਹ ਰਾਸਨ ਲੇ ਰਿਹਾ ਹੋ ਤਾਂ ਇਸ ਬਾਰੇ ਫੂਡ ਇੰਸਪੈਕਟਰ ਜਾਂ ਉੱਪਰ ਸਰਕਾਰੀ ਰਾਸ਼ਨ ਨੂੰ ਪਤਾ ਲੱਗ ਜਾਂਦਾ ਹੈ
ਤਾਂ ਤੁਹਾਡੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ। ਦੋਸਤੋ ਜਿੰਨੀ ਤੁਸੀਂ ਸਰਕਾਰ ਤੋਂ ਕਣਕ ਲਈ ਹੁੰਦੀ ਹੈ ਉਸ ਦਾ ਤੁਹਾਨੂੰ ਡਬਲ ਜੁਰਮਾਨਾ ਪੈ ਸਕਦਾ ਹੈ।ਦੋਸਤੋ ਜਦੋਂ ਲੜਕੀ ਦੀ ਮੈਰਿਜ ਹੋ ਜਾਂਦੀ ਹੈ ਤਾਂ ਤੁਸੀਂ ਉਸ ਦਾ ਵੀ ਨਾਂ ਨਹੀ ਕੱਟਵਾਉਦੇ ਉਹਦੀ ਕਣਕ ਤੁਸੀਂ ਲਈ ਜਾਂਦੇ ਹੋ ਜੇਕਰ ਉਸ ਲੜਕੀ ਨੇ ਆਪਣਾ ਆਧਾਰ ਕਾਰਡ ਸਹੁਰੇ ਘਰ ਜਾ ਕੇ ਅਪਡੇਟ ਕਰਵਾ ਲਿਆ ਫਿਰ ਵੀ ਤੁਸੀਂ ਉਸ ਦੀ ਸੂਚਨਾ ਆਪਣੇ ਪਿੰਡਾਂ ਦੇ ਡਿੱਪੂ ਹੋਲਡਰ ਨੂੰ ਨਹੀਂ ਦਿੰਦੇ ਤਾਂ ਵੀ ਤੁਹਾਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ। ਦੋਸਤੋ ਜੇਕਰ ਤੁਹਾਡਾ ਕੋਈ ਲੜਕਾ ਜਾਂ ਲੜਕੀ ਗੌਰਮੈਂਟ ਜੌਬ ਮਿਲ ਜਾਂਦੀ ਹੈ. ਜੇਕਰ ਤੁਸੀਂ ਉਸ ਦਾ ਨਾਂ ਰਾਸ਼ਨ ਕਾਰਡ ਵਿੱਚੋਂ ਨਹੀਂ ਕਟਵਾਉਂਦੇ ਤਾਂ ਵੀ ਤੁਹਾਨੂੰ ਭਾਰੀ ਜ਼ੁਰਮਾਨਾ ਪੈਂਦਾ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।