Home / ਦੁਨੀਆ ਭਰ / ਪੰਜਾਬ ਦੇ ਪਾਣੀਆਂ ਤੇ ਆਈ ਵੱਡੀ ਖਬਰ

ਪੰਜਾਬ ਦੇ ਪਾਣੀਆਂ ਤੇ ਆਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਐੱਸਵਾਈਐੱਲ ਦੇ ਮੁੱਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੱਲ੍ਹ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਰਾਜ ਸਭਾ ਮੈਂਬਰ ਦੇ ਵੱਲੋਂ ਇੱਕ ਹਰਿਆਣਾ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਦੋ ਹਜਾਰ ਚੌਵੀ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਅਸੀਂ ਰਲ ਕੇ ਪੰਜਾਬ ਤੋਂ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਦੇਵਾਂਗੇ ਅਤੇ ਐਸਵਾਈਐਲ ਦੇ ਵਿਚ ਪੰਜਾਬ ਦਾ ਪਾਣੀ ਆਵੇਗਾ ਅਤੇ ਇਹ ਪਾਣੀ ਹਰ ਇੱਕ ਹਰਿਆਣੇ ਦੇ ਪਿੰਡ ਅਤੇ ਹਰ ਹਰਿਆਣੇ ਦੇ ਕਿਸਾਨ ਦੇ ਘਰ ਤੱਕ ਪਹੁੰਚੇਗਾ ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ

ਜਿੱਥੇ ਕਿ ਵਿਰੋਧੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਗਿਆ ਅਤੇ ਵੱਖ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਜਿੱਤੇ ਹੋਏ 92 ਐਮ ਐਲ ਏ ਇਸ ਮਾਮਲੇ ਉਪਰ ਬੋਲ ਕਿਉਂ ਨਹੀਂ ਰਹੀ ਉਨ੍ਹਾਂ ਨੇ ਚੁੱਪੀ ਸਾਧ ਲਈ ਹੈ ਉਥੇ ਹੀ ਨਿਸ਼ਾਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਲਿਆ ਜਾ ਰਿਹਾ ਸੀ ਕਿ ਉਹ ਵੀ ਇਸ ਸਭ ਦੇ ਉੱਪਰ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ

ਐਸਵਾਈਐਲ ਦੇ ਹੱਕ ਵਿਚ ਹਨ ਜਾਂ ਵਿਰੋਧ ਵਿਚ ਤਾਂ ਇਸੇ ਦੇ ਵਿਚਾਲੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਨ ਉਨ੍ਹਾਂ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਇੱਕ ਬੂੰਦ ਵੀ ਕਿਸੇ ਹੋਰ ਰਾਜ ਨੂੰ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਕੋਲ ਪਹਿਲਾਂ ਹੀ ਪਾਣੀ ਬਹੁਤ ਘੱਟ ਹੈ ਅਤੇ ਇਸ ਪਾਣੀ ਨੂੰ ਕਿਸੇ ਵੀ ਕੀਮਤ ਤੇ

ਕਿਸੇ ਵੀ ਰਾਜ ਨੂੰ ਨਹੀਂ ਦਿੱਤਾ ਜਾ ਸਕਦਾ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਸਾਨੂੰ ਚਾਹੇ ਕੋਈ ਵੀ ਸੰਘਰਸ਼ ਕਰਨਾ ਪਵੇ ਚਾਹੇ ਆਪਣੀਆਂ ਜਾਨਾਂ ਵੀ ਦੇਣੀਆਂ ਪੈਣ ਅਸੀਂ ਦੇਣ ਨੂੰ ਤਿਆਰ ਹਾਂ ਪਰ ਪੰਜਾਬ ਦਾ ਪਾਣੀ ਕਿਸੇ ਵੀ ਹੋਰ ਸਟੇਟ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਇਸ ਦੌਰਾਨ ਹਰਪਾਲ ਸਿੰਘ ਚੀਮਾ ਵੱਲੋਂ ਹੋਰ ਕੀ ਗੱਲਬਾਤ ਕੀਤੀ ਗਈ ਇਸ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?