Home / ਦੁਨੀਆ ਭਰ / ਬਿਜਲੀ ਮੰਤਰੀ ਦਾ ਆਇਆ ਵੱਡਾ ਬਿਆਨ

ਬਿਜਲੀ ਮੰਤਰੀ ਦਾ ਆਇਆ ਵੱਡਾ ਬਿਆਨ

ਦੋਸਤ ਦੱਸਣ ਜਾ ਰਿਹਾ ਹਾਂ ਇਕ ਵੱਡੀ ਅਪਡੇਟ ਬਾਰੇ।ਦੋਸਤੋ ਹਰ ਮਹੀਨੇ ਤਿੰਨ ਸੌ ਬਿਜਲੀ ਯੂਨਿਟ ਫ੍ਰੀ ਦਿੱਤੀ ਗਈ ਹੈ ਜਾਣੀ ਦੋ ਮਹੀਨਿਆਂ ਦੀ 600 ਯੂਨਿਟ ਫ੍ਰੀ ਦਿੱਤੀ ਗਈ ਹੈ ਉਸ ਨੂੰ ਲੈ ਕੇ ਜਨਰਲ ਕੈਟਾਗਿਰੀ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ।ਉਸ ਨੂੰ ਲੈ ਕੇ ਬਿਜਲੀ ਮੰਤਰੀ ਦਾ ਵੱਡਾ ਬਿਆਨ ਆਇਆ ਹੈ। ਦੋਸਤੋ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕਹਿਣਾ ਹੈ ਛੇ ਸੌ ਯੂਨਿਟ ਤੋਂ ਜ਼ਿਆਦਾ ਜਿਹੜੇ ਬਿਜਲੀ ਜ਼ਿਆਦਾ ਖ਼ਰਚ ਕਰਨਗੇ ਉਹ ਲਗਜ਼ਰੀ ਹੋਣਗੇ।ਦੋਸਤੋ ਜਦੋਂ ਵੀ ਪੰਜਾਬ ਵਿੱਚ ਤਿੱਨ ਸੌ ਬਿਜਲੀ ਯੂਨਿਟ ਮੁਫ਼ਤ ਦਾ ਐਲਾਨ ਕੀਤਾ ਗਿਆ ਹੈ ਉਦੋਂ ਤੋਂ ਹੀ ਘਮਸਾਣ ਮੱਚਿਆ ਹੋਇਆ ਹੈ।ਦੋਸਤੋ ਜਨਰਲ ਕੈਟਾਗਿਰੀ ਦੇ ਲੋਕ ਇਸ ਦਾ ਲਗਾਤਾਰ ਵਿਰੋਧ ਕਰ ਰਹੇ ਹਨ।

ਦੋਸਤੋ ਜਨਰਲ ਕੈਟਾਗਿਰੀ ਦੇ ਲੋਕਾਂ ਦਾ ਕਹਿਣਾ ਹੈ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।ਦੋਸਤੋ ਇਸ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੋ ਟੁੱਕ ਗੱਲ ਕਰਦਿਆਂ ਕਿਹਾ ਕਿ ਪਹਿਲੀ ਵਾਰ ਜਨਰਲ ਕੈਟਾਗਰੀ ਵਾਲੇ ਲੋਕਾਂ ਨੂੰ ਤਿੱਨ ਸੌ ਯੂਨਿਟ ਫ੍ਰੀ ਦੇ ਰਹੀ ਹਾਂ ਜੇਕਰ ਉਹ 600 ਯੂਨਿਟਾਂ ਤੋਂ ਵੱਧ ਬਿਜਲੀ ਖਰਚਣਗੇ ਤਾਂ ਉਹ ਲਗਜ਼ਰੀ ਵਿਚ ਆ ਜਾਂਦੇ ਹਨ।ਦੋਸਤੋ ਜਰਨਲ ਵਰਗ ਦੇ ਆਮ ਗ਼ਰੀਬ ਪਰਿਵਾਰ ਲਈ ਛੇ ਸੋ ਯੂਨਿਟ ਬਹੁਤ ਕਾਫ਼ੀ ਹਨ

ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਉਨੱਤਰ ਲੱਖ ਪਰਿਵਾਰਾਂ ਦਾ ਦੋ ਮਹੀਨਿਆਂ ਦਾ ਬਿਜਲੀ ਬਿਲ ਛੇ ਸੌ ਯੂਨਿਟ ਤੋਂ ਘੱਟ ਹੈ।ਦੋਸਤੋ ਇਸ ਵਿੱਚ ਸ਼ਾਮਲ ਜਰਨਲ ਵਰਗ ਦੇ ਪਰਿਵਾਰਾਂ ਨੂੰ ਫਾਇਦਾ ਹੀ ਫਾਇਦਾ ਹੋਵੇਗਾ।ਦੋਸਤੋ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਜਿਹੜੀਆਂ ਪਿਛਲੀਅਾਂ ਸਰਕਾਰਾਂ ਸੀ ਉਨ੍ਹਾਂ ਤੋਂ ਨਾਰਾਜ਼ ਹੋਣਾ ਚਾਹੀਦਾ ਹੈ ਆਮ ਵਰਗ ਨੂੰ ਜਿਨ੍ਹਾਂ ਨੇ ਜਨਰਲ ਕੈਟਾਗਰੀ ਨੂੰ ਕਦੇ ਵੀ ਕੁਝ ਵੀ ਨਹੀਂ ਦਿੱਤਾ।

ਦੋਸਤੋ ਪੰਜਾਬ ਸਰਕਾਰ ਨੇ ਆਮ ਜਨਰਲ ਵਰਗ ਨੂੰ ਵੀ ਮੁਫ਼ਤ ਬਿਜਲੀ ਦੇ ਘੇਰੇ ਵਿਚ ਲਿਆਂਦਾ ਹੈ ਤਾਂ ਜਨਰਲ ਵਰਗ ਨੂੰ ਇਸ ਗੱਲ ਤੇ ਖ਼ੁਸ਼ੀ ਹੋਣੀ ਚਾਹੀਦੀ ਹੈ।ਆਮ ਆਦਮੀ ਪਾਰਟੀ ਨੇ ਜਨਰਲ ਵਰਗ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ ਉਨ੍ਹਾਂ ਅੰਦਰ ਖੁਸ਼ੀ ਦੀ ਲਹਿਰ ਆਉਣੀ ਚਾਹੀਦੀ ਹੈ ਨਾ ਕਿ ਨਾਰਾਜ਼ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਸਰਕਾਰ ਦੀ ਇਸ ਫ਼ੈਸਲੇ ਦਾ ਲੋਕਾਂ ਨੂੰ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਸੀਂ ਆਉਣ ਵਾਲੇ ਆਉਣ ਵਾਲੇ ਦਿਨਾਂ ਵਿਚ ਸਾਰੇ ਵਰਗਾਂ ਨੂੰ ਵੱਡੀਆਂ ਰਾਹਤਾਂ ਦੇਵਾਂਗੇ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …