Home / ਦੁਨੀਆ ਭਰ / ਬੈਂਕ ਖਾਤਿਆਂ ਵਾਲਿਆਂ ਲਈ ਵੱਡੀ ਖਬਰ

ਬੈਂਕ ਖਾਤਿਆਂ ਵਾਲਿਆਂ ਲਈ ਵੱਡੀ ਖਬਰ

ਦੱਸ ਦੇਈਏ ਕੀ ਜੇਕਰ ਤੁਹਾਡਾ ਵੀ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।ਦੋਸਤੋ ਦਰਅਸਲ ਅੱਜ ਤੋਂ ਬੈਂਕ ਖੁੱਲ੍ਹਣ ਦਾ ਸਮਾਂ ਬਦਲ ਦਿੱਤਾ ਗਿਆ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸੋਮਵਾਰ ਤੋਂ ਦੇਸ਼ ਦੇ ਸਾਰੇ ਬੈਂਕ ਇਕ ਘੰਟੇ ਪਹਿਲਾਂ ਹੁਣ ਸਵੇਰੇ ਦਸ ਵਜੇ ਤੋਂ ਜਾਣੀ ਸਵੇਰੇ ਨੌਂ ਵਜੇ ਤੋਂ ਖੁੱਲ੍ਹਣੇ ਸ਼ੁਰੂ ਹੋਣਗੇ। ਦੋਸਤੋ ਨਾਲ ਹੀ ਗਾਹਕਾਂ ਨੂੰ ਬੈਂਕ ਪਹੁੰਚਣ ਅਤੇ ਕੰਮ ਕਰਨ ਲਈ ਪੂਰਾ ਇਕ ਘੰਟੇ ਦਾ ਵਾਧੂ ਸਮਾਂ ਮਿਲੇਗਾ।ਦੋਸਤੋ ਆਰਬੀਆਈ ਦੇ ਇਸ ਫ਼ੈਸਲੇ ਨੂੰ ਲਾਗੂ ਕਰਨਾ ਸ਼ੁਰੂ ਹੋ ਗਿਆ ਹੈ।

ਦੱਸ ਦੱਈਏ ਪਿਛਲੇ ਦਿਨੀਂ ਬੈਂਕਿੰਗ ਸਮੇਂ ਵਿੱਚ ਬਦਲਾਅ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਅਠਾਰਾਂ ਅਪਰੈਲ ਤੋਂ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਚ ਬਦਲਾਅ ਹੋਣ ਜਾ ਰਿਹਾ ਹੈ।ਹੁਣ ਬੈਂਕ ਸਵੇਰੇ ਨੌਂ ਵਜੇ ਖੁੱਲ੍ਹਣਗੇ ਜਦ ਕਿ ਬੈਂਕਾਂ ਦੇ ਬੰਦ ਹੋਣ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਹੁਣ ਇਸ ਦਾ ਮਤਲਬ ਹੀ ਗਾਹਕਾਂ ਨੂੰ ਪਹਿਲਾਂ ਨਾਲੋਂ ਇਕ ਘੰਟੇ ਦਾ ਵਾਧੂ ਸਮਾਂ ਮਿਲੇਗਾ।ਦੋਸਤੋ ਜਿਸ ਨਾਲ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ।ਦੋਸਤੋ ਸਟੇਟ ਬੈਂਕ ਆਫ ਇੰਡੀਆ ਸਮੇਤ ਦੇਸ਼ ਵਿੱਚ ਸੱਤ ਸਰਕਾਰੀ ਬੈਂਕ ਹਨ। ਦੋਸਤੋ ਇਨ੍ਹਾਂ ਤੋਂ ਇਲਾਵਾ ਦੇਸ਼ ਵਿੱਚ ਵੀਹ ਤੋਂ ਵੱਧ ਨਿੱਜੀ ਬੈਂਕ ਹਨ।ਅੱਜ ਤੋਂ ਇਹ ਨਿਯਮ ਲਾਗੂ ਹੋ ਗਿਆ ਹੈ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?