Home / ਦੁਨੀਆ ਭਰ / ਪੰਜਾਬ ਦੇ ਲੋਕਾਂ ਲਈ ਵੱਡੀ ਖਬਰ

ਪੰਜਾਬ ਦੇ ਲੋਕਾਂ ਲਈ ਵੱਡੀ ਖਬਰ

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਣਕ ਦੀ ਥਾਂ ਹੁਣ ਤੁਹਾਨੂੰ ਇਹ ਰਾਸ਼ਨ ਮਿਲਿਆ ਕਰੇਗਾ ਰਾਸ਼ਨ ਲੈਣ ਲਈ ਤੁਹਾਨੂੰ ਕੀ ਕੰਮ ਕਰਨਾ ਪਵੇਗਾ ਤੁਸੀਂ ਇਸ ਵੀਡੀਓ ਵਿੱਚ ਜ਼ਰੂਰੀ ਦੋ ਰੁਪਏ ਕਿੱਲੋ ਵਾਲੀ ਥਾਂ ਤੇ ਮਿਲਣਗੀਆਂ ਆਟੇ ਦੀਆਂ ਥੈਲੀਆਂ ਇਹ ਸਕੀਮ ਪਹਿਲਾਂ ਸੀ ਹੁਣ ਇਹ ਸਕੀਮ ਬੰਦ ਕਰ ਦਿੱਤੀ ਹੈ ਕਿਉਂਕਿ ਇਹ ਸਕੀਮ ਇਸ ਕਰਕੇ ਬੰਦ ਕੀਤੀ ਹੈ ਆਟੇ ਦੀ ਮਿਆਦ ਜਾਰੀ ਹੁੰਦੀ ਸੀ ਦੇ ਡੀਪੂਆਂ ਦੇ ਇਹ ਆਟਾ ਪਿਆ ਰਹਿੰਦਾ ਕਿ ਆਟਾ ਖਰਾਬ ਹੋ ਜਾਂਦਾ ਹੈ ਗ਼ਰੀਬਾਂ ਦੇ ਘਰ ਲੋੜਵੰਦਾਂ ਦੇ

new

ਘਰ ਆਟਾ ਸਹੀ ਨਹੀਂ ਪਾਉਂਦਾ ਸੀ ਆਟਾ ਖਰਾਬ ਹੋ ਜਾਂਦਾ ਸੀ ਸਰਕਾਰ ਨੇ ਇਸ ਕਰਕੇ ਇਹ ਸਕੀਮ ਬੰਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਟੇ ਦੀ ਸਕੀਮ ਵਾਲੀ ਥੈਲੀ ਵਿੱਚ ਸੁਧਾਰ ਕਰ ਰਹੀ ਹੈ ਇਹ ਸੁਧਾਰ ਕਰਕੇ ਆਟੇ ਦੀਆਂ ਥੈਲੀਆਂ ਲੋਕਾਂ ਤੱਕ

ਪਹੁੰਚਾਵੇ ਥੈਲੀਆਂ ਦਾ ਟਾਈਮ ਫਿਕਸ ਕਰਨਾ ਪਵੇਗਾ ਤਾਂ ਜੋ ਕਿ ਖ਼ਰਾਬ ਨਾ ਹੋਇਆ ਜਿਹੜੇ ਲੋੜਵੰਦ ਪਰਿਵਾਰ ਨੇ ਉਨ੍ਹਾਂ ਕੋਲ ਉਨ੍ਹਾਂ ਨੂੰ ਤਾਂ ਫ਼ਾਇਦਾ ਹੋਵੇਗਾ ਕਿਉਂਕਿ ਕਈਆਂ ਕੋਲੋਂ ਕਣਕ ਪਿਸਾਉਣ ਲਈ ਪੈਸੇ ਵੀ ਨਹੀਂ ਹੁੰਦੇ ਸਨ ਹੁਣ ਕਣਕ ਦੀ ਥਾਂ ਤੁਹਾਨੂੰ ਆਟੇ

newhttps://punjabiinworld.com/wp-admin/options-general.php?page=ad-inserter.php#tab-4

ਦੀਆਂ ਥੈਲੀਆਂ ਮਿਲਿਆ ਕਰਨਗੀਆਂ ਹੁਣ ਦੇਖਿਆ ਜਾਵੇਗਾ ਇਹ ਯੋਜਨਾ ਕਦੋਂ ਤੱਕ ਸ਼ੁਰੂ ਹੋਵੇਗੀ ਇਸ ਯੋਜਨਾ ਨੂੰ ਦੇਖੋ ਕਿੰਨੀ ਦੇਰ ਤਕ ਸਰਕਾਰ ਚਲਾਉਂਦੀ ਹੈ ਜੋ ਕਿ ਕਣਕ ਦੀ ਥਾਂ ਤੇ ਹੁਣ ਆਟਾ ਮਿਲਿਆ ਕਰੂਗਾ ਥੈਲੀਆਂ ਵਿਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਹੁਣ ਲੋਕਾਂ ਨੂੰ ਆਟੇ ਦੀਆਂ ਥੈਲੀਆਂ ਹੀ ਮਿਲਣ ਕਰਨਗੀਆਂ ਰਾਸ਼ਨ ਕਾਰਡ ਤੇ ਮਿਲਦੀ ਸੀ ਕਣਕ ਤੇ ਹੁਣ ਆਟਾ ਮਿਲਿਆ ਕਰੂਗਾ ਥੈਲੀਆਂ ਵਿੱਚ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!