Home / ਦੁਨੀਆ ਭਰ / ਦਲਜੀਤ ਦੁਸਾਂਝ ਬਾਰੇ ਵੱਡੀ ਅਪਡੇਟ

ਦਲਜੀਤ ਦੁਸਾਂਝ ਬਾਰੇ ਵੱਡੀ ਅਪਡੇਟ

ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਗਾਇਕਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਉਨ੍ਹਾਂ ਗਾਇਕਾਂ ਤੇ ਅਦਾਕਾਰਾ ਬੈਸਟ ਫਿਲਮਾਂ ਦਿੱਤੀਆਂ ਹਨ ਉਥੇ ਹੀ ਉਨ੍ਹਾਂ ਦੇ ਗਾਏ ਹੋਏ ਗੀਤ ਬੱਚੇ ਬੱਚੇ ਦੀ ਜ਼ਬਾਨ ਤੇ ਵੀ ਸੁਣੇ ਜਾਂਦੇ ਹਨ। ਅਜਿਹੇ ਗਾਇਕ ਅਤੇ ਅਦਾਕਾਰ ਆਪਣੀਆਂ ਬਿਹਤਰੀਨ ਫ਼ਿਲਮਾਂ ਅਤੇ ਗੀਤਾਂ ਲਈ ਆਏ ਦਿਨ ਹੀ ਚਰਚਾ ਵਿਚ ਰਹਿੰਦੇ ਹਨ। ਉਥੇ ਹੀ ਪੰਜਾਬ ਦੇ ਬਹੁਤ ਸਾਰੇ ਗਾਇਕ ਕਈ ਵਾਰ ਵੱਖ ਵੱਖ ਵਿਵਾਦਾਂ ਦੇ ਵਿਚ ਵੀ ਫਸ ਜਾਂਦੇ ਹਨ। ਹੁਣ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਜਲੰਧਰ ਵਿੱਚ ਕਰਵਾਏ ਗਏ ਪ੍ਰੋਗਰਾਮ ਨੂੰ ਲੈ ਕੇ ਚੱਕਰ ਪੈ ਗਿਆ ਹੈ।

ਇਸ ਨੂੰ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ ਜਿਥੇ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਜਿਥੇ ਦਿਲਜੀਤ ਦੁਸਾਂਝ ਦਾ ਸ਼ੌਅ ਕਰਵਾਉਣਾ ਹੁਣ ਮਹਿੰਗਾ ਪੈ ਗਿਆ ਹੈ ਜਿਸ ਨੂੰ ਲੈ ਕੇ ਕਈਆਂ ਉਪਰ ਪਰਚੇ ਵੀ ਦਰਜ ਕਰ ਦਿੱਤੇ ਗਏ ਹਨ। ਬੀਤੇ ਦਿਨੀਂ ਲਵਲੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਰਵਾਏ ਗਏ ਇਕ ਸਮਾਗਮ ਦੇ ਵਿਚ ਦਲਜੀਤ ਦੁਸਾਂਝ ਨੂੰ ਬੁਲਾਇਆ ਗਿਆ ਸੀ। ਉੱਥੇ ਹੀ ਇਸ ਸ਼ੋਅ ਲਈ ਕਈ ਮਨਜੂਰੀ ਤੋਂ ਵਧੇਰੇ ਸਮੇਂ ਲਈ ਇਹ ਪ੍ਰੋਗਰਾਮ ਜਾਰੀ ਰੱਖਣ ਤੇ ਵੀ ਵਿਵਾਦ ਪੈਦਾ ਹੋਇਆ।

ਸਾਰੇਗਾਮਾ ਕੰਪਨੀ ਵੱਲੋਂ ਜਿੱਥੇ 17 ਅਪ੍ਰੈਲ ਨੂੰ ਇਹ ਪ੍ਰੋਗਰਾਮ ਕਰਵਾਇਆ ਗਿਆ। ਓਥੇ ਹੀ ਦਲਜੀਤ ਦੁਸਾਂਝ ਦੇ ਹੈਲੀਕਾਪਟਰ ਨੂੰ ਉਤਾਰਨ ਵਾਸਤੇ ਜਿਸ ਹੈਲੀਪੈਡ ਅਤੇ ਮਨਜ਼ੂਰੀ ਦਿੱਤੀ ਗਈ ਸੀ। ਉੱਥੇ ਹੀ ਹੈਲੀਕਾਪਟਰ ਦੇ ਪਾਇਲਟ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਉਸ ਵੱਲੋਂ ਮੰਨਜੂਰ ਸ਼ੁਦਾ ਹੈ ਤੇ ਜਹਾਜ਼ ਉਤਰਨ ਦੀ ਜਗ੍ਹਾ ਹੋਰ ਥਾਂ ਤੇ ਆਪਣੇ ਚੌਪਰ ਨੂੰ ਉਤਾਰ ਦਿੱਤਾ ਗਿਆ ਸੀ ਜਿਸ ਕਾਰਨ ਪਾਇਲਟ ਉਪਰ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ university ਦੇ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਦੀ ਮਨਜ਼ੂਰੀ ਐਸ ਡੀ ਐਮ ਫਗਵਾੜਾ ਤੋਂ ਲਈ ਗਈ ਸੀ। ਜਦੋਂ ਵੱਲੋਂ ਪ੍ਰਾਪਤ ਹੋਈ ਮੰਨਜ਼ੂਰੀ ਦੇ ਤਹਿਤ ਪ੍ਰੋਗਰਾਮ ਨਾ ਕਰਵਾਏ ਜਾਣ ਤੇ ਇਹ ਮਾਮਲੇ ਦਰਜ ਕੀਤੇ ਗਏ ਹਨ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?