Home / ਦੁਨੀਆ ਭਰ / Sgpc ਮੈਬਰ ਨੇ ਆਖੀ ਵੱਡੀ ਗੱਲ

Sgpc ਮੈਬਰ ਨੇ ਆਖੀ ਵੱਡੀ ਗੱਲ

ਭਗਵੰਤ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਹਨ ਉਨ੍ਹਾਂ ਦੇ ਵੱਲੋਂ ਦਾਰੂ ਪੀਤੀ ਹੋਈ ਸੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਦੇਖਣ ਨੂੰ ਮਿਲ ਰਹੀਆਂ ਹਨ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਹਨ ਉਨ੍ਹਾਂ ਦੇ ਵਲੋਂ ਸ਼ਰਾਬ ਪੀਤੀ ਹੋਈ ਸੀ ਉਹ ਗੁਰਦੁਆਰਾ ਸਾਹਿਬ ਗਏ ਹਨ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਉਹ ਬਾਬਾ ਬੁੱਢਾ ਦਲ ਜਿਹੜਾ ਹੈੱਡਕੁਆਰਟਰ ਹੈ ਬਲਵੀਰ ਸਿੰਘ ਜਿਥੇ ਦੀ ਜ਼ਿੰਮੇਵਾਰ ਹਨ ਉੱਥੇ ਵੀ ਗਏ ਸੀ ਇਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਵੀ ਉੱਥੇ ਉਸ ਵੇਲੇ ਮੌਜੂਦ ਸੀ ਅਤੇ ਅਸੀਂ ਹਰ ਵਾਰ ਉੱਥੇ ਜਾਂਦੇ ਹਨ ਅਤੇ ਜਿਹੜਾ ਦਮਦਮਾ ਸਾਹਿਬ ਹੈ ਉਹ ਸਿੱਖਾਂ ਦਾ ਚੌਥਾ ਤਖ਼ਤ ਹੈ ਜੋ ਕਿ ਮਾਲਵੇ ਦੀ ਧਰਤੀ ਦੇ ਉੱਤੇ ਹੈ ਸਾਨੂੰ ਸਾਰੇ ਹੀ ਤਖ਼ਤ ਬੜੇ ਪਿਆਰੇ ਹਨ ਪਰ ਸੀ ਮਲਵਈ ਹੋਣ ਦੀ ਵਜ੍ਹਾ ਕਰਕੇ ਸਾਨੂੰ ਇਹ ਤਖ਼ਤ ਬਹੁਤ ਜ਼ਿਆਦਾ ਪਿਆਰਾ ਹੈ।

new

ਦੱਸ ਦਈਏ ਕਿ ਮੈਂ ਵੀ ਹਰ ਵਾਰ ਦੀ ਤਰ੍ਹਾਂ ਉੱਥੇ ਗਿਆ ਹੋਇਆ ਸੀ ਉਸ ਦਿਨ ਚੌਦਾਂ ਤਰੀਕ ਦੀ ਸਵੇਰੇ ਅਸੀਂ ਇਸ਼ਨਾਨ ਕਰਕੇ ਸਰੋਵਰ ਬਾਅਦ ਵਿੱਚ ਤਿਆਰ ਹੋ ਕੇ ਤਖ਼ਤ ਸਾਹਿਬ ਚਲੇ ਜਾਂਦੇ ਹਨ ਉੱਥੇ ਸਿੰਘ ਸਾਹਿਬ ਨੇ ਸਾਨੂੰ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਕਥਾ ਕੀਤੀ ਜਾਂਦੀ ਹੈ ਕਥਾ ਸਰਵਣ ਕਰ ਕੇ ਉਨ੍ਹਾਂ ਨੇ ਅਨਾਊਂਸ ਕਰ ਦਿੱਤਾ ਇਸ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਨਾਲ ਹੀ ਖੱਬੇ ਪਾਸੇ ਬਣਿਆ ਹੋਇਆ ਹੈ ਉੱਥੇ ਭੋਗ ਪਾਏ ਜਾਣਗੇ ਖ਼ਾਲਸਾ ਮੁਤਾਬਕ ਜੋ ਵੀ ਉਥੇ ਮਰਿਆਦਾ ਸਹਿਤ ਖੰਡ ਪਾਠ ਰੱਖੇ ਗਏ ਸੀ ਉਸਦਾ ਭੋਗ ਉੱਥੇ ਪਾਇਆ ਜਾਣਾ ਸੀ ਅਸੀਂ ਉੱਥੇ ਭੋਗ ਤੇ ਚਲੇ ਜਾਂਦੇ ਹਨ ਉੱਥੇ ਭੋਗ ਪੈਂਦੇ ਹਨ ਅਤੇ ਭੋਗ ਪੈਣ ਤੇ ਉਪਰੰਤ ਅਰਦਾਸ ਹੁੰਦੀ ਹੈ ਅਤੇ ਸਿੰਘ ਸਾਹਿਬ ਅਤੇ ਦੋ ਦਿਨ ਅਸੀਂ ਮੈਂਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਤਿੰਨ ਸੰਪਰਦਾਵਾਂ ਦੇ ਉੱਥੇ ਮੁਖੀ ਵੀ ਸਨ ਅਤੇ ਅਸੀਂ ਉਨ੍ਹਾਂ ਸਾਰਿਆਂ ਨੂੰ ਸਿਰੋਪੇ ਦਿੰਦੇ ਹਨ ਅਤੇ ਦੇਗ ਵੀ ਵਰਤਾਈ ਜਾਂਦੀ ਹੈ।।

ਦੱਸ ਦਈਏ ਕਿ ਮੈਂ ਉੱਥੇ ਹੀ ਰੁਕਿਆ ਹੋਇਆ ਸੀ ਅਤੇ ਦੋ ਮਿੰਟ ਬਾਅਦ ਹੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀ ਉੱਥੇ ਪਹੁੰਚ ਜਾਂਦੇ ਹਨ ਉਨ੍ਹਾਂ ਨੇ ਅੰਦਰ ਆ ਕੇ ਸਿੱਖ ਮਰਿਆਦਾ ਦੇ ਅਨੁਸਾਰ ਮੱਥਾ ਟੇਕਿਆ ਅਤੇ ਜਿੱਧਰ ਅਸੀਂ ਖੜ੍ਹੇ ਸੀ ਬਾਅਦ ਵਿੱਚ ਉਹ ਸਾਡੇ ਕੋਲ ਆ ਗਏ ਉੱਥੇ ਆਉਣ ਤੋਂ ਬਾਅਦ ਉੱਥੇ ਮੈਨੇਜਰ ਵੀ ਖੜ੍ਹੇ ਸਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਸਨ ਅਤੇ ਹੋਰ ਮੁਲਾਜ਼ਮ ਵੀ ਉੱਥੇ ਖੜ੍ਹੇ ਸਨ ਅਤੇ ਨਾਲ ਹੀ ਅਸੀਂ ਵੀ ਉੱਥੇ ਸਾਰੇ ਹੀ ਖੜ੍ਹੀ ਸੀ ਜਿਸ ਤੋਂ ਬਾਅਦ ਜਿਹੜੇ ਸਾਡੇ ਮੈਨੇਜਰ ਹਨ ਉਨ੍ਹਾਂ ਦੇ ਵੱਲੋਂ ਜਿਹੜੀ ਤਖ਼ਤ ਸਾਹਿਬ ਦੀ ਜੋ ਤਸਵੀਰ ਐ ਉਹ ਮੈਨੇਜਰ ਦੇ ਵੱਲੋਂ ਭਗਵੰਤ ਮਾਨ ਦੇ ਹੱਥ ਵਿੱਚ ਰੱਖ ਦਿੱਤੀ ਜਾਂਦੀ ਹੈ ਜੋ ਕਿ ਸੀਐਮ ਸਾਹਿਬ ਨੂੰ ਭੇਟ ਕੀਤੀ ਜਾਂਦੀ ਹੈ ਅਤੇ ਹੈੱਡ ਗ੍ਰੰਥੀ ਸਾਹਿਬ ਦੇ ਵੱਲੋਂ ਉਨ੍ਹਾਂ ਨੂੰ ਸਿਰੋਪਾ ਪਾਇਆ ਜਾਂਦਾ ਹੈ ਅਤੇ ਨਾਲ ਜੁੜੇ ਉਨ੍ਹਾਂ ਦੇ ਸੱਜਣ ਸੀ ਭੈਣ ਬਲਜਿੰਦਰ ਕੌਰ ਜੋ ਕਿ ਕਮਿਊਨਿਸਟ ਹਨ ਤੇ ਕਈ ਹੋਰ ਵੀ ਬੜੇ ਐਮਐਲਏ ਉੱਥੇ ਮੌਜੂਦ ਸੀ।

newhttps://punjabiinworld.com/wp-admin/options-general.php?page=ad-inserter.php#tab-4

ਜਾਣਕਾਰੀ ਅਨੁਸਾਰ ਉਨ੍ਹਾਂ ਸਾਰਿਆਂ ਨੂੰ ਸਰੋਪੇ ਮੈਂ ਦਿੱਤੀ ਸੀ ਜਦੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਉਦੋਂ ਮੈਂ ਤਸਵੀਰ ਨੂੰ ਹੱਥ ਵੀ ਲਾਇਆ ਹੋਇਆ ਸੀ ਉਸ ਵਿੱਚ ਮੇਰੀ ਤਸਵੀਰ ਵੀ ਆ ਰਹੀ ਹੋਵੇਗੀ ਪਰ ਜਦੋਂ ਮੈਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਸੁਣ ਰਿਹਾ ਹਾਂ ਕਿ ਉਨ੍ਹਾਂ ਦੇ ਵੱਲੋਂ ਡਰਿੰਕ ਕੀਤੀ ਹੋਈ ਸੀ ਜਾ ਫਿਰ ਤਖ਼ਤ ਸਾਹਿਬ ਵਿੱਚ ਜਾ ਕੇ ਉਨ੍ਹਾਂ ਦੇ ਵੱਲੋਂ ਅਵੱਗਿਆ ਕੀਤੀ ਗਈ ਹੈ ਅਤੇ ਮੈਨੂੰ ਵੀ ਪ੍ਰੈੱਸ ਵਾਰ ਬਾਰੇ ਇਹ ਗੱਲ ਪੁੱਛ ਰਹੀ ਹੈ ਅਤੇ ਕਦੇ ਮੇਰੇ ਵਾਈਸ ਮੈਸੇਜ ਵਾਸਤੇ ਅਤੇ ਕਈ ਤਰ੍ਹਾਂ ਦੇ ਨਾਲ ਮੈਨੂੰ ਪੁੱਛਿਆ ਜਾ ਰਿਹਾ ਹੈ ਤਾਂ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਹਾਂ ਕੀ ਮੈਂ ਉਨ੍ਹਾਂ ਦੀ ਬਹੁਤ ਹੀ ਜ਼ਿਆਦਾ ਨਜ਼ਦੀਕ ਖੜ੍ਹਾ ਸੀ ਮੇਰੇ ਨਾਲ ਉਨ੍ਹਾਂ ਦੀ ਗੱਲ ਵੀ ਹੋਈ ਹੈ ਮੈਨੂੰ ਨੂੰ ਕਿਹਾ ਕਿ ਮੈਂ ਸੀਐਮ ਸਾਬ ਭਦੌੜ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾ ਅਤੇ ਮੇਰਾ ਹਲਕਾ ਭਦੌਡ਼ ਹੈ ਅਤੇ ਮੈਂ ਤੁਹਾਡੀ ਡਿਸਟਿਕ ਦੇ ਵੱਲੋਂ ਆਇਆ ਉਸ ਤੋਂ ਬਾਅਦ ਉਨ੍ਹਾਂ ਨੇ ਮੁਸਕਰਾ ਕੇ ਮੈਨੂੰ ਉਸ ਚੀਜ਼ ਦਾ ਜਵਾਬ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਗ ਦਿੱਤੀ ਅਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਚਲੇ ਗਏ ਜਿਸ ਤੋਂ ਬਾਅਦ ਰੌਲਾ ਪੈ ਗਿਆ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਮੈਂ ਇੱਕ ਗੱਲ ਜ਼ਰੂਰ ਗੁਰੂ ਮਹਾਰਾਜ ਨੂੰ ਜਾਣ ਕੇ ਕਹਿੰਦਾ ਹਾਂ ਕੀ ਮੈਂ ਕੋਲੇ ਖੜੋਤਾ ਸੀ ਅਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦੀ ਜੁਡ਼ਿਆ ਸਮੈੱਲ ਨਹੀਂ ਆਏ ਅਤੇ ਸ਼ਰਾਬ ਪੀਤੇ ਬੰਦੇ ਦੀ ਤਾਂ ਸਮੈੱਲ ਦੂਰੋਂ ਹੀ ਪਤਾ ਲੱਗ ਜਾਂਦੀ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!