Home / ਦੁਨੀਆ ਭਰ / ਰੇਲਵੇ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ

ਰੇਲਵੇ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਰੇਲਵੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰੇਲਵੇ ਡਿਵੀਜ਼ਨ ਫ਼ਿਰੋਜ਼ਪੁਰ ਨੇ ਵੱਡੀ ਕਾਰਵਾਈ ਕਰਦਿਆਂ ਹੋਇਆ ਤੇਰਾ ਰੇਲਵੇ ਸਟੇਸ਼ਨ ਬੰਦ ਕਰ ਦਿੱਤੇ ਹਨ ਜਿਨ੍ਹਾਂ ਵਿੱਚੋਂ ਗਿਆਰਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਸ਼ਾਮਲ ਨੇ ਇਨ੍ਹਾਂ ਰੇਲਵੇ ਸਟੇਸ਼ਨਾਂ ਦੇ ਉਪਰ ਗੱਡੀਆਂ ਹੁਣ ਨਹੀਂ ਰੁਕਣਗੀਆਂ ਇਨ੍ਹਾਂ ਦੇ ਵਿੱਚ ਹਿਮਾਚਲ ਅਤੇ ਪੰਜਾਬ ਦਾ ਇਕ ਇਕ ਧਾਰਮਿਕ ਸਟੇਸ਼ਨ ਵੀ ਸ਼ਾਮਲ ਹੈ ਇਕ ਪੁਰਾਣੇ ਤਰੇਂਹਠ ਸਾਲ ਪੁਰਾਣੇ ਸਟੇਸ਼ਨ ਵੀ ਬੰਦ ਕਰ ਦਿੱਤਾ ਗਿਆ ਹੈ ਬੰਦ ਕੀਤੇ ਗਏ

new

ਆਪਰੇਸ਼ਨ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਲੁਧਿਆਣਾ ਅਤੇ ਪਠਾਨਕੋਟ ਰੇਲਵੇ ਸਟੇਸ਼ਨਾਂ ਤੇ ਬਣੇ ਹੋਏ ਹਨ ਜਿਨ੍ਹਾਂ ਦੇ ਨਾਵਾਂ ਵਹੀਂ ਕੋਈ ਦੁੱਖ ਨਿਵਾਰਨ ਭਲੋਜਲਾ ਘੰਡਰਾਂ ਜੰਡੋਕੇ ਚੌਂਤਰਾ ਕੋਟਲਾ ਗੁੱਜਰਾ ਸੰਗਰਾਣਾ ਸਾਹਿਬ ਭਨੋਹਡ਼ ਪੰਜਾਬ ਵਾਰਾ ਪਲ ਸ਼ਾਮਲ ਹਨ ਇਸੇ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਬੰਦ ਕੀਤੇ ਗਏ ਸਟੇਸ਼ਨਾਂ ਦੇ ਵਿੱਚ ਭਟੇੜ ਅਤੇ ਬੈਜਨਾਥ ਮੰਦਰ ਸ਼ਾਮਲ ਹਨ ਇਨ੍ਹਾਂ ਸਟੇਸ਼ਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਇਸ ਫ਼ੈਸਲੇ ਤੋਂ ਫਾਫ ਨਾਰਾਜ਼ ਦਿਖਾਈ ਦੇ ਰਹੇ ਹਨ ਕਿਉਂਕਿ ਹੁਣ ਇਨ੍ਹਾਂ ਸਟੇਸ਼ਨਾਂ ਦੀ ਪੁਰਾਣੀ ਗੱਡੀਆਂ ਨਹੀਂ ਰੁਕਣਗੀਆਂ

ਪਿੰਡ ਵਾਲਿਆਂ ਨੇ ਦੱਸਿਆ ਕਿ ਇਥੇ ਰੋਜ਼ਾਨਾ ਤਕਰੀਬਨ ਸੌ ਦੇ ਕਰੀਬ ਲੋਕ ਰੇਲਵੇ ਵਿੱਚ ਸਫ਼ਰ ਕਰਦੇ ਸਨ ਇੱਥੇ ਹੀ ਫਿਰੋਜ਼ਪੁਰ ਤੇ ਲੁਧਿਆਣਾ ਦੇ ਵਿਚਕਾਰ ਭਨੋਹਡ਼ ਰੇਲਵੇ ਸਟੇਸ਼ਨ ਜੋ ਲੋਕਾਂ ਦੀ ਸਹੂਲਤ ਵਾਸਤੇ ਅੱਠ ਦਸੰਬਰ ਉੱਨੀ ਸੌ ਅਠਵੰਜਾ ਦੇ ਵਿੱਚ ਬਣਾਇਆ ਗਿਆ ਸੀ ਉਕਤ ਸਟੇਸ਼ਨ ਬੰਦ ਕਰਨ ਦੇ ਹੁਕਮ ਅਜੇ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਰੇਲ ਡਿਵੀਜ਼ਨ ਫ਼ਿਰੋਜ਼ਪੁਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਸਾਰੇ ਸਟੇਸ਼ਨਾਂ ਨੂੰ ਪੱਤਰ ਭੇਜ ਕੇ ਬੰਦ ਕਰਨ ਲਈ ਕਿਹਾ ਗਿਆ ਹੈ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!