Home / ਦੁਨੀਆ ਭਰ / ਲੱਖੇ ਸਿਧਾਣੇ ਨੇ ਆਖੀ ਇਹ ਵੱਡੀ ਗੱਲ

ਲੱਖੇ ਸਿਧਾਣੇ ਨੇ ਆਖੀ ਇਹ ਵੱਡੀ ਗੱਲ

ਇਸ ਵੇਲੇ ਦੀ ਵੱਡੀ ਖ਼ਬਰ ਸਮਾਜ ਸੇਵੀ ਅਤੇ ਕਿਸਾਨ ਆਗੂ ਲੱਖਾ ਸਿੰਘ ਸਿਧਾਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਤੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਜਿਹੜੀ ਕਣਕ ਦੀ ਫਸਲ ਆ ਚੁੱਕੀ ਹੈ ਤੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਗੁਦਾਮ ਨੂੰ ਨਾਂ ਦੇ ਬਾਹਰ ਕਿਸਾਨਾਂ ਦੀਆਂ ਲੰਮੀਆਂ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ ਕਿਹਾ ਜਾ ਰਿਹਾ ਹੈ ਕਿ

new

ਜਿੱਥੇ ਕਣਕ ਦੀ ਫਸਲ ਦਾ ਮੁੱਲ ਹੈ ਉਹ ਵੱਧ ਮਿਲਦਾ ਹੈ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਦੇ ਵਿਚ ਕਣਕ ਦੀ ਘਾਟ ਹੋਣ ਕਾਰਨ ਕਣਕ ਦੀ ਕੀਮਤ ਵਧਦੀ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਹੁਣ ਜਿਹੜੇ ਕਿਸਾਨ ਨਿਊ ਕਾਰਪੋਰੇਟ ਘਰਾਣਿਆਂ ਦੇ ਕੋਲ ਆਪਣੀ ਕਣਕ ਵੇਚਣ ਜਾ ਰਹੇ ਹਨ ਜਿਸ ਨੂੰ ਲੈ ਕੇ ਸਮਾਜਸੇਵੀ ਲੱਖਾ ਸਧਾਣਾ ਨੇ ਕਿਸਾਨਾਂ ਤੇ ਨਿਸ਼ਾਨਾ ਸਾਧਿਆ ਹੈ ਜਿਸ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਸਾਨਾਂ ਤੇ ਬਾਰੇ ਬੋਲਦੇ ਹੋਏ ਕਿਹਾ ਹੈ ਕਿ ਮੈਂ ਦੇਖਿਆ ਉੱਥੇ ਜਿਹੜੇ ਗਾਰਡ ਲੱਗੇ ਹੋਏ

ਮਠਿਆਈਆਂ ਵੰਡਦੇ ਦਿਖਾਈ ਦੇ ਰਹੇ ਹਨ ਅਤੇ ਕਿਸਾਨ ਵੀ ਖ਼ੁਸ਼ੀ ਖ਼ੁਸ਼ੀ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਜਿਹੜਾ ਅੰਦੋਲਨ ਹੈ ਉਸਦੇ ਬਾਰੇ ਸੋਚਣਾ ਚਾਹੀਦਾ ਹੈ ਕਤਲਾਂ ਨੂੰ ਵੇਖਣਾ ਹੈ ਕਿ ਇਥੇ ਜਿਹਡ਼ੇ ਫੈਲੋ ਬਣੇ ਹੋਏ ਨੇ ਗਡਾਊਨ ਬਣੇ ਹੋਏ ਹਨ ਜਿਵੇਂ ਕਿ ਡਗਰੂ ਦੇ ਵਿੱਚ ਅਡਾਨੀ ਦਾ ਬਹੁਤ ਵੱਡਾ ਗੋਦਾਮ ਬਣਿਆ ਹੋਇਆ ਹੈ ਉਸਦੇ ਵਿੱਚ ਦੇਖਣ ਵਿੱਚ ਆਇਆ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉੱਜੜੀ ਕਣਕ ਉੱਥੇ ਵੇਚ ਰਹੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਸੀ ਕਿ

newhttps://punjabiinworld.com/wp-admin/options-general.php?page=ad-inserter.php#tab-4

ਸਾਨੂੰ ਕਿਵੇਂ ਜ਼ਲੀਲ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਇਹੀ ਕੁਝ ਤਾਂ ਚਾਹੁੰਦੀ ਸੀ ਕਿ ਇਹ ਲੋਕ ਕਿਵੇਂ ਸਾਡੀ ਚਾਲ ਦੇ ਵਿਚ ਆਉਂਦੇ ਹਨ ਕਿਵੇਂ ਸਾਡੇ ਜਾਲ ਵਿੱਚ ਫਸਦੇ ਨੇ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਦੁਨੀਆਂ ਦਾ ਸਾਰਾ ਕਾਰੋਬਾਰ ਫੇਲ੍ਹ ਹੋ ਗਿਆ ਜਦੋਂ ਕੋਰੋਨਾ ਦਾ ਟਾਈਮ ਸੀ ਤਾਂ ਉਸ ਸਮੇਂ ਸਿਰਫ ਇਕ ਅਨਾਜ ਦਾ ਕੰਮ ਸੀ ਇਹ ਤਬਾਹ ਨਹੀਂ ਹੋਇਆ ਕਿਉਂਕਿ ਰੋਟੀ ਹਰੇਕ ਢਿੱਡ ਨੇ ਖਾਣੀ ਹੁੰਦੀ ਹੈ ਲੱਖਾ ਸਿਧਾਣਾ ਨੇ ਕਿਹਾ ਕਿ ਕੁਮੈਂਟਾਂ ਦੇ ਵਿਚ ਗੱਲ ਤਾਂ ਤੇਰੀ ਸਹੀ ਐ ਆਪਣੇ ਲੋਕ ਨਹੀਂ ਮੰਨਦੇ

new

ਬਾਈ ਸਿਰਾ ਬਈ ਚੱਕ ਦਿਓ ਮੁੱਦੇ ਉਠਾਏ ਇਹ ਕਰਨ ਨਾਲ ਸਭ ਕੁਝ ਨਹੀਂ ਹੁਣ ਮੇਰੀਆਂ ਗੱਲਾਂ ਤੇ ਗੌਰ ਕਰਿਓ ਦਸ ਸਾਲ ਹੱਦ ਤੋਂ ਵੱਧ ਪੰਦਰਾਂ ਫਾਲ ਤਕ ਦੁਨੀਆਂ ਦੇ ਵਿੱਚ ਉਹ ਕੌਮ ਉਹ ਲੋਕ ਉਹ ਧਰਤੀ ਉਹ ਕਿੱਤਾ ਜਿਉਂਦਾ ਰਹਿਣਾ ਜਿਨ੍ਹਾਂ ਦੇ ਕੋਲ ਉਪਜਾਊ ਜ਼ਮੀਨ ਹੂ ਅਤੇ ਨਾਲ ਪਾਣੀ ਹੋ ਲੱਖਾ ਸਧਾਣਾ ਦੇ ਵੱਲੋਂ ਇਸ ਦੌਰਾਨ ਹੋਰ ਕੀ ਕੁਝ ਕਿਹਾ ਗਿਆ ਉਸ ਵਾਸਤੇ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!