Home / ਦੁਨੀਆ ਭਰ / ਨੌਜਵਾਨਾਂ ਲਈ ਆਈ ਵੱਡੀ ਖਬਰ

ਨੌਜਵਾਨਾਂ ਲਈ ਆਈ ਵੱਡੀ ਖਬਰ

ਦੋਸਤੋ ਤੁਹਾਡੇ ਲਈ ਅੱਜ ਬਹੁਤ ਵਧੀਆ ਰਿਕੂਰਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਪੰਜਾਬ ਅਤੇ ਸਿੰਧ ਬੈਂਕ ਵਿੱਚੋਂ ਨਿਕਲ ਕੇ ਆ ਚੁੱਕਿਆ ਹੈ।ਦੋਸਤੋ ਇਹ ਆਫਲਾਈਨ ਅਪਲਾਈ ਫਰਮ ਕਰਨਾ ਹੋਵੇਗਾ।ਦੋਸਤੋ ਇਹ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ। ਦੋਸਤੋ ਇਹ ਫਾਰਮ ਭਰਨ ਦੀ ਆਖ਼ਰੀ ਤਰੀਕ ਅੱਠ ਚਾਰ ਦੋ ਹਜਾਰ ਬਾਈ ਹੈ। ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਚੀਫ਼ ਸਕਿਓਰਿਟੀ ਅਫ਼ਸਰ ਦੀ ਵਕੈਂਸੀ ਹੈ।

ਇਸ ਵਿੱਚ ਪੈਂਤੀ ਤੋਂ ਪਚਵੰਜਾ ਸਾਲ ਦੀ ਕੈਡੀਡੈਟ ਅਪਲਾਈ ਕਰ ਸਕਦੇ ਹਨ ਦੋਸਤੋ ਗ੍ਰੈਜੂਏਸ਼ਨ ਵਾਲੇ ਕੈਡੀਡੈਟ ਇਸ ਵਿੱਚ ਅਪਲਾਈ ਕਰ ਸਕਦੇ ਹਨ।ਦੋਸਤੋ ਉਸ ਦੇ ਵਿੱਚ ਤੁਹਾਨੂੰ ਉਨੱਨਵੇਂ ਹਜਾਰ ਅੱਠ ਸੌ ਨੱਬੇ ਰੁਪਏ ਸੈਲਰੀ ਦਿੱਤੀ ਜਾਵੇਗੀ।ਇਸ ਵਿਚ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਦੋਸਤੋ ਇਹ ਵਿਚ ਤੁਹਾਡੀ ਸਲੈਕਸ਼ਨ ਇੰਟਰਵਿਊ ਦੇ ਅਧਾਰ ਤੇ ਹੋਵੇਗੀ।ਦੋਸਤੋ ਜਿਹਡ਼ੇ ਕੈਂਡੀਡੇਟ ਇਸ ਪੋਸਟ ਲਈ ਇਲੈਜੀਬਲ ਹਨ ਉਹ ਜਲਦੀ ਅਪਲਾਈ ਕਰ ਦੇਣ। ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਲੋਕ ਪੱਖੀ ਫੈਸਲਾ ਲੈਂਦੇ ਹੋਏ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਉਣ ਦਾ ਫੈਸਲਾ ਲਿਆ ਹੈ। ਅਤੇ ਨਾਲ ਹੀ ਇਹ ਕੇਂਦਰ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਇਹ ਹੁਕਮ 15 ਅਪ੍ਰੈਲ ਤੋਂ ਲਾਗੂ ਹੋ ਜਾਣਗੇ।

ਦੱਸਣਯੋਗ ਹੈ ਕਿ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੋ ਘੰਟੇ ਵਧਾ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਵੇਲੇ ਇਨ੍ਹਾਂ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਸੇਵਾ ਕੇਂਦਰ ਤੇ ਸਾਂਝ ਕੇਂਦਰ ਹਰੇਕ ਐਤਵਾਰ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੇ। ਸੀ.ਐੱਮ. ਭਗਵੰਤ ਮਾਨ ਨੇ ਇਸ ਫੈਸਲੇ ਨੂੰ ਲੋਕ ਪੱਖੀ ਦੱਸਦੇ ਹੋਏ ਕਿਹਾ ਕਿ ਇਹ ਕਦਮ ਲੋਕਾਂ ਨੂੰ ਸੁਚਾਰੂ ਢੰਗ ਨਾਲ ਹੋਰ ਨਾਗਰਿਕ ਕੇਂਦਰਿਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਵਿਚ ਸਹਾਈ ਹੋਵੇਗਾ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?