Home / ਦੁਨੀਆ ਭਰ / ਇਸ ਦਿਨ ਹੋਇਆ ਛੁੱਟੀ ਦਾ ਐਲਾਨ

ਇਸ ਦਿਨ ਹੋਇਆ ਛੁੱਟੀ ਦਾ ਐਲਾਨ

ਦੋਸਤੋ ਦੱਸਣ ਜਾ ਰਹੇ ਇਸ ਵੇਲੇ ਦੀ ਵੱਡੀ ਖ਼ਬਰ। ਦੋਸਤੋ ਦੇਸ ਅੰਦਰ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਨੇ ਜਨਮ ਲਿਆ ਹੈ ਜਿਨ੍ਹਾਂ ਨੇ ਦੇਸ਼ ਨੂੰ ਨਵੀਂ ਰਾਹ ਦਿਖਾਈ ਹੈ ।ਦੋਸਤੋ ਇੱਥੇ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਇਸ ਦੇਸ਼ ਨੂੰ ਆਜ਼ਾਦੀ ਦਿਵਾਈ.

ਦੋਸਤੋ ਉਥੇ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਵਾਸਤੇ ਡਾ ਬੀਆਰ ਅੰਬੇਦਕਰ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ।ਦੋਸਤੋ ਦੇਸ ਅੰਦਰ ਉਨ੍ਹਾਂ ਦੇ ਬਣਾਏ ਗਏ ਕਾਨੂੰਨਾਂ ਦੀ ਹਰ ਇੱਕ ਨਾਗਰਿਕ ਪਾਲਣਾ ਕਰ ਰਿਹਾ ਹੈ।

ਉੱਥੇ ਹੀ ਉਨ੍ਹਾਂ ਵੱਲੋਂ ਹਰ ਇਕ ਜਾਤ ਨੂੰ ਬਰਾਬਰ ਦਾ ਅਧਿਕਾਰ ਦੇ ਕੇ ਇਕ ਸਮਾਨ ਕੀਤਾ ਗਿਆ ਹੈ।ਦੋਸਤੋ ਹੁਣ ਇਸ ਤਰੀਕ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦੋਸਤੋ ਦੱਸ ਦੱਈਏ ਪ੍ਰਾਪਤ ਜਾਣਕਾਰੀ ਅਨੁਸਾਰ ਚੌਦਾਂ ਅਪ੍ਰੈਲ ਨੂੰ ਸੰਵਿਧਾਨ

ਨਿਰਮਾਤਾ ਡਾ ਬੀਆਰ ਅੰਬੇਦਕਰ ਜਨਮਦਿਨ ਲੋਕਾਂ ਵੱਲੋਂ ਸ਼ਰਧਾ ਵੱਲੋਂ ਮਨਾਇਆ ਜਾਂਦਾ ਹੈ। ਦੋਸਤੋ ਇਸ ਮੌਕੇ ਭਾਰਤ ਸਰਕਾਰ ਵੱਲੋਂ ਚੌਦਾਂ ਅਪਰੈਲ ਨੂੰ ਡਾ ਬੀਆਰ ਅੰਬੇਡਕਰ ਦੀ ਜਯੰਤੀ ਮੌਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ।ਦੋਸਤੋ ਚੌਦਾਂ ਅਪ੍ਰੈਲ ਨੂੰ ਸਰਕਾਰ ਵੱਲੋਂ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ।

ਦੋਸਤੋ ਪੂਰੀ ਦੁਨੀਆ ਵਿਚ ਡਾ ਬੀ ਆਰ ਅੰਬੇਦਕਰ ਦੀ ਇੱਕ ਸੌ ਇਕੱਤੀ ਵੀਂ ਜੈਯੰਤੀ ਚੌਦਾਂ ਅਪਰੈਲ ਦੋ ਹਜਾਰ ਬਾਈ ਨੂੰ ਹੋਵੇਗੀ ।ਦੋਸਤੋ ਉਥੇ ਹੀ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ।। ਹੋਰ ਜਾਣਕਾਰੀ ਲਈ ਵੀਡੀਓ ਵੇਖੋ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?