Home / ਦੁਨੀਆ ਭਰ / ਪਿੰਡਾਂ ਵਾਲਿਆਂ ਲਈ ਆਈ ਵੱਡੀ ਖਬਰ

ਪਿੰਡਾਂ ਵਾਲਿਆਂ ਲਈ ਆਈ ਵੱਡੀ ਖਬਰ

ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਕਣਕ ਦੀ ਫਸਲ ਨੂੰ ਅੱ ਗ ਲੱਗਣ ਦੀ ਕੋਈ ਹੋਣੀ ਨਾ ਹੋ ਸਕੇ ।ਦੱਸ ਦੇਈਏ ਕਿ ਤਕਰੀਬਨ ਹਰ ਸਾਲ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਇਸ ਦਾ ਕਾਰਨ ਬਣਦੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੀ ਪੱਕੀ ਹੋਈ ਫ਼ਸਲ ਦੀ ਕਟਾਈ ਖੇਤ ਵਿੱਚੋਂ ਲੰਘਦੀ ਲਾਈਨ ਦੇ ਹੇਠਾਂ ਤੋਂ ਕਰਨ ਤਾਂ ਜੋ ਕਣਕ ਨੂੰ ਅੱ ਗ ਲੱਗਣ ਤੋਂ ਸੁਰੱਖਿਅਤ ਰਹਿ ਸਕੀਏ।

new

ਦੱਸ ਦਈਏ ਕਿ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ’ਚ ਵਾਧਾ ਦਰਜ ਹੋਇਆ ਹੈ। ਇਸ ਦੇ ਚਲਦਿਆਂ ਪਾਵਰਕਾਮ ਨੇ ਸ਼ਹਿਰਾਂ ’ਚ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਾਵਰਕਾਮ ਵੱਲੋਂ ਸ਼ੈਡਿਊਲ ਪਾਵਰ ਕੱਟ ਬੁੱਧਵਾਰ ਸਵੇਰੇ 6 ਵਜੇ ਐਲਾਨ ਕੀਤਾ ਗਿਆ ਸੀ ਜੋਕਿ 7 ਵਜੇ ਤੱਕ ਲਗਾਇਆ ਜਾਣਾ ਸੀ ਪਰ ਇਹ ਕੱਟ ਲੱਗਣ ਤੋਂ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ। ਇਸ ਦੇ ਬਾਅਦ 8.55 ’ਤੇ ਇਹ ਪਾਵਰ ਕੱਟ 9 ਤੋਂ 10 ਵਜੇ ਤੱਕ ਦਾ ਲਗਾਇਆ ਗਿਆ। ਡਿਮਾਂਡ ਘੱਟ ਹੁੰਦੇ ਹੀ ਪਾਵਰ ਵੀ ਚਾਲੂ ਹੋ ਸਕਦੀ ਹੈ। ਇਸ ਗਰਮੀ ਦੇ ਮੌਸਮ ਦਾ ਇਹ ਪਹਿਲਾ ਪਾਵਰ ਕੱਟ ਹੈ, ਇਸ ਨੂੰ ਸ਼ੈਡਿਊਲ ਪਾਵਰ ਕੱਟ ਵੀ ਕਿਹਾ ਜਾ ਸਕਦਾ ਹੈ।।

ਦੱਸ ਦਈਏ ਕਿ ਇਸੇ ਤਰ੍ਹਾਂ ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਕੋਈ ਹੋਣੀ ਨਾ ਹੋ ਸਕੇ।ਦੱਸ ਦੇਈਏ ਕਿ ਹਰ ਸਾਲ ਤਕਰੀਬਨ ਕਣਕ ਦੀ ਫ਼ਸਲ ਨੂੰ ਅੱ ਗ ਲੱਗਣ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਇਸ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਇਹ ਪਾਵਰਕੌਮ ਨੇ ਇਹ ਫੈਸਲਾ ਲਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!