Home / ਦੁਨੀਆ ਭਰ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ

ਦੋਸਤੋ ਹੁਣ ਨਵਜੰਮੀਆਂ ਬੱਚੀਆਂ ਨੂੰ ਮਿਲਣ ਲਈ ਇਕਵੰਜਾ ਇਕਵੰਜਾ ਹਜ਼ਾਰ ਰੁਪਏ ਦਾ ਲਾਭ। ਦੋਸਤੋ ਇਹ ਸਕੀਮ ਪੂਰੇ ਪੰਜਾਬ ਦੇ ਵਿੱਚ ਲਾਗੂ ਹੈ ।ਦੋਸਤੋ ਸਕੀਮ ਦਾ ਲਾਭ ਤੁਸੀਂ ਕਦੇ ਵੀ ਲੈ ਸਕਦੇ ਹਾਂ। ਦੋਸਤੋ ਇਸ ਸਕੀਮ ਦਾ ਨਾਂ ਪੀ ਓ ਸੀ ਡਬਲਯੂ ਬੋਰਡ ਹੈ। ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਇਸ ਦਾ ਮੈਨ ਆਫਿਸ ਚੰਡੀਗਡ਼੍ਹ ਵਿੱਚ ਹੈ ।ਦੋਸਤੋ ਸਕੀਮ ਦਾ ਲਾਭ ਲੈਣ ਲਈ ਫਾਰਮ ਨੰਬਰ ਉਨੰਜਾ ਲੱਗਦਾ ਹੈ। ਦੋਸਤੋ ਇਹ ਫਾਰਮ ਤੁਸੀਂ ਕਿਸੇ ਵੀ ਸ਼ੋਪ ਤੋਂ ਲੈ ਸਕਦੇ ਹਨ ।ਦੋਸਤੋ ਇਹ ਸਕੀਮ ਬਾਲੜੀ ਜਰਮ ਤੋਹਫਾ ਸਕੀਮ ਦੇ ਨਾਂ ਨਾਲ ਲਾਗੂ ਕੀਤੀ ਗਈ ਹੈ ।

new

ਦੋਸਤੋ ਜਿਨ੍ਹਾਂ ਨੇ ਲਾਲ ਕਾਪੀਆਂ ਤੇ ਲੇਬਰ ਕਾਰਡ ਬਣਾਏ ਹੋਏ ਹਨ ਉਨ੍ਹਾਂ ਨੂੰ ਸਰਕਾਰ ਦੁਬਾਰਾ ਪੂਰਾ ਪੂਰਾ ਲਾਭ ਦਿੱਤਾ ਜਾਂਦਾ ਹੈ। ਦੋਸਤੋ ਬੀਓਸੀਡਬਲਯੂ ਬੋਰਡ ਇੱਕ ਸਸਤਾ ਹੈ। ਦੋਸਤੋ ਦੋਸਤੋ ਜਿੰਨੇ ਵੀ ਮਜ਼ਦੂਰ ਪੰਜਾਬ ਦੇ ਅੰਦਰ ਬਿਲਡਿੰਗਾਂ ਦੇ ਉਸਾਰੀਆਂ ਦਾ ਕੰਮ ਕਰਦੇ ਜੋ ਸਰਕਾਰ ਵੱਲੋਂ ਮਤੇ ਪਾਸ ਕੀਤੇ ਜਾਂਦੇ ਹਨ ਜਿਹੜੇ ਉਹਦੇ ਅੰਦਰ ਕੰਮ ਕਰਦੇ ਹਨ ਜਾਂ ਮਜ਼ਦੂਰੀ ਕਰਦੇ ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਬਣਨ ਅਤੇ ਉਸਾਰੀਆਂ ਦਾ ਕੰਮ ਕਰਦੇ ਹੋਣ ਉਨ੍ਹਾਂ ਨੂੰ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ।ਦੋਸਤੋ ਇਸ ਸਕੀਮ ਦਾ ਲਾਭ ਪਹਿਲੀਆਂ ਦੋ ਲੜਕੀਆਂ ਨੂੰ ਇਕਵੰਜਾ ਹਜ਼ਾਰ ਰੁਪਏ ਦੀ ਐਫ਼ਡੀਆਰ ਬਣਾਈ ਬਣਾਈ ਜਾਂਦੀ ਹੈ ।

ਦੋਸਤ ਤੁਹਾਨੂੰ ਵੀ ਪੀ ਓ ਸੀ ਡਬਲਯੂ ਬੋਰਡ ਵਿੱਚ ਜਾਂ ਸੁਵਿਧਾ ਸੈਂਟਰ ਵਿੱਚ ਫਾਇਲ ਜਮ੍ਹਾਂ ਕਰਵਾਉਣੀ ਹੁੰਦੀ ਹੈ ।ਦੋਸਤੋ ਤੁਹਾਨੂੰ ਇਕ ਬੱਚੀ ਦਾ ਨਾਂ ਤੇ ਖਾਤਾ ਖੁਲਵਾਉਣਾ ਹੁੰਦਾ ਹੈ ਤੇ ਜਨਮ ਸਰਟੀਫਿਕੇਟ ਤੇ ਬੱਚੀ ਦੇ ਨਾਂ ਤੇ ਇਕਵੰਜਾ ਹਜ਼ਾਰ ਰੁਪਏ ਦੀ ਐਫ਼ਡੀਆਰ ਬਣਾਈ ਜਾਂਦੀ ਹੈ। ਦੋਸਤੋ ਜਦੋਂ ਲੜਕੀ ਅਠਾਰਾਂ ਸਾਲ ਦੀ ਹੋ ਜਾਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਇਕਵੰਜਾ ਹਜ਼ਾਰ ਤੋਂ ਇਲਾਵਾ ਜਿਨ੍ਹਾਂ ਵਿਆਜ ਲੱਗਿਆ ਹੁੰਦਾ ਹੈ ਉਸ ਲੜਕੀ ਨੂੰ ਦੇ ਦਿੱਤਾ ਜਾਦਾਂ ਹੈ।ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

newhttps://punjabiinworld.com/wp-admin/options-general.php?page=ad-inserter.php#tab-4

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!