ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀ ਖਬਰਾਂ ਸਾਹਮਣੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਜਿਨ੍ਹਾਂ ਦੇ ਬੱਚਾ ਬਹੁਤ ਸਾਰੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਸਾਰੇ ਹੀ ਜ਼ਿੰਦਗੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਬੌਂਬੇ ਤੋਂ ਆ ਰਿਹਾ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਇੱਥੇ ਦੀ ਹਾਈ ਕੋਰਟ ਦੇ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਜੇਕਰ ਬੰਬੇ ਦੇ ਵਿੱਚ ਕਿਸੇ ਵੀ ਪਤੀ ਪਤਨੀ ਆਪਸ ਵਿਚ ਕਲੇਸ਼ ਹੁੰਦਾ ਹੈ।
ਜੇਕਰ ਇਸ ਦੇ ਵਿੱਚ ਪਤਨੀ ਗਲਤ ਹੁੰਦੀ ਹੈ ਤਾਂ ਪਹਿਲਾਂ ਸਿਰਫ਼ ਪਤੀ ਨੂੰ ਹੀ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਪਤੀ ਪਤਨੀ ਨੂੰ ਖਰਚਾ ਦੇਵੇ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਬੰਬੇ ਹਾਈ ਕੋਰਟ ਦੇ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਜੇਕਰ ਪਤਨੀ ਜਾਣਬੁੱਝ ਕੇ ਪਤੀ ਨੂੰ ਔਖੇ ਕਰਦੀ ਹੈ ਅਤੇ ਉਸ ਤੋਂ ਅੱਡ ਹੁੰਦੀ ਹੈ ਤਾਂ ਪਤਨੀ ਨੂੰ ਪਤੀ ਨੂੰ ਖਰਚਾ ਦੇਣਾ ਪਵੇਗਾ ਇਸ ਖ਼ਬਰ ਦੇ ਸਾਹਮਣੇ ਆਉਂਦਾ ਹੈ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਤੇ ਤਜਰਬੇ ਤੋਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ।
ਦੱਸ ਦਈਏ ਕਿ ਵਧੀਆ ਹੋਇਆ ਕਿਉਂਕਿ ਜ਼ਿਆਦਾਤਰ ਔਰਤਾਂ ਦੇ ਵੱਲੋਂ ਅਜਿਹੇ ਕੰਮ ਕਰਕੇ ਆਪਣਾ ਫ਼ਾਇਦਾ ਘਟਾਉਣ ਦਾ ਸੀ ਅਤੇ ਆਪਣੇ ਪਤੀ ਨੂੰ ਤਲਾਕ ਦੇਣ ਤੋਂ ਬਾਅਦ ਉਸਤੋਂ ਖਰਚਾ ਲਿਆ ਜਾਂਦਾ ਸੀ ਇਸ ਖ਼ਬਰ ਤੇ ਸ਼ਾਮਲ ਔਰਤਾਂ ਵੱਲੋਂ ਕੰਵਲ ਹੋਰੀਂ ਬਹੁਤ ਸਾਰੇ ਵਿਚਾਰ ਦਿੱਤੇ ਜਾਣ ਤਾਂ ਕਿਹਾ ਜਾ ਰਿਹਾ ਹੈ ਕਿ ਬੰਬੇ ਹਾਈ ਕੋਰਟ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਵਕਤ ਵਿਚ ਦੇ ਸਕਦੇ ਹੋ।