Home / ਦੁਨੀਆ ਭਰ / ਜਲਦ ਹੋਣਗੇ 300 ਯੂਨਿਟ ਬਿਜਲੀ ਬਿੱਲ

ਜਲਦ ਹੋਣਗੇ 300 ਯੂਨਿਟ ਬਿਜਲੀ ਬਿੱਲ

ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਸਾਰੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਦੀਆਯੂਨਿਟਾਂ ਨੂੰ ਮੁਆਫ ਕੀਤਾ ਗਿਆ ਸੀ।ਪਰ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਸੈਂਟਰ ਗੋਰਮੈਂਟ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਚਿਪ ਵਾਲੇ ਬਿਜਲੀ ਮੀਟਰ ਲਗਾਏ ਜਾਣਗੇ।

new

ਦੋਸਤੋ ਜੇਕਰ ਪੰਜਾਬ ਦੇ ਵਿੱਚ ਇਹ ਮੀਟਰ ਲੱਗ ਜਾਣਗੇ ਤਾਸਾਨੂੰ ਮੋਬਾਇਲ ਫੋਨ ਵਾਂਗ ਇਨ੍ਹਾਂ ਦੇ ਵਿੱਚ ਵੀ ਰੀਚਾਰਜ ਕਰਵਾਉਣਾ ਪਵੇਗਾ।ਜੇਕਰ ਅਸੀਂ ਰੀਚਾਰਜ ਕਰਾਂਗੇ ਤਾਂ ਹੀ ਸਾਡੇ ਘਰ ਦੇ ਵਿੱਚ ਬਿਜਲੀ ਆਵੇਗੀ।ਇਸ ਲਈ ਦੋਸਤੋ ਜਿਹਨਾਂ ਘਰਾਂ ਦੇ ਵਿੱਚ ਇਹ ਮੀਟਰ ਲੱਗ ਜਾਣਗੇ ਉਨ੍ਹਾਂ ਨੂੰ ਭਗਵੰਤ ਸਿੰਘਮਾਨ ਦੀ ਦਿੱਤੀ ਹੋਈ ਸਹੂਲਤ ਨਹੀਂ ਮਿਲੇਗੀ।ਇਸ ਲਈ ਦੋਸਤੋ ਜੇਕਰ ਸੈਂਟਰ ਗੌਰਮਿੰਟ ਵੱਲੋਂ ਤੁਹਾਡੇ ਘਰਾਂ ਦੇ ਵਿੱਚ ਇਹ ਮੀਟਰ ਲਗਾਏ ਜਾਣਗੇ ਤਾਂ ਤੁਸੀਂ ਇਹ ਮੀਟਰ ਨਹੀਂ ਲੱਗਣ ਦੇਣੇ।ਕਿਉਂਕਿ ਜੇਕਰ ਇਹ ਚਿਪ ਵਾਲੇ ਮੀਟਰ ਲੱਗ ਜਾਣਗੇਤਾਂ ਤੁਹਾਨੂੰ 300 ਬਿਜਲੀ ਯੂਨਿਟ ਦੀ ਸਹੂਲਤ ਨਹੀਂ ਮਿਲੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!