Home / ਦੁਨੀਆ ਭਰ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ

ਦੋਸਤੋ ਇੱਕ ਹਜ਼ਾਰ ਰੁਪਏ ਮਿਲਣ ਦਾ ਵੋਟਾਂ ਤੋਂ ਪਹਿਲਾਂ ਉਨ੍ਹਾਂ ਨੇ ਇਹ ਵਾਧਾ ਕੀਤਾ ਸੀ ਐਲਾਨ ਨਹੀਂ।ਦੋਸਤੋ ਸਭ ਤੋਂ ਪਹਿਲਾਂ ਇਸ ਨੂੰ ਅਮਲੀ ਰੂਪ ਦੇਣ ਲਈ ਸਰਕਾਰ ਇਕ ਬਿੱਲ ਪਾਸ ਕਰੇਗੀ ਫਿਰ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੋਟੀਫਿਕੇਸ਼ਨ ਆਊਟ ਕਰੇਗੀ ਸੀ। ਇਨ੍ਹਾਂ ਇੰਨੇ ਲੋਕਾਂ ਨੂੰ ਹਜ਼ਾਰ ਰੁਪਏ ਦੇਵਾਂਗੇ। ਪੰਜਾਬ ਦੀਆਂ ਜਿੰਨੀਆਂ ਮਹਿਲਾ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਵਾਂਗੇ ਦੋਸਤੋ ਜਿਹੜੀ ਰਾਸ਼ੀ ਪੰਜ ਸਾਲਾਂ ਵਿੱਚ ਲੱਗੇਗੀ ਉਹ ਰਾਸ਼ੀ ਇਕ ਸਾਈਡ ਤੇ ਕੱਢੀ ਜਾਵੇਗੀ। ਫਿਰ ਉਹ ਔਰਤਾਂ 18 ਸਾਲਾਂ ਤੋ ਉਪਰ ਹਨ ਫਿਰ ਉਹ ਆਪਣੇ ਫਾਰਮ ਅਪਲਾਈ ਕਰ ਸਕਦੀਆਂ ਹਨ।

ਫਿਰ ਤੁਹਾਡੇ ਫਾਰਮ ਸਟਾਰਟ ਹੋਣਗੇ। ਜਦੋਂ ਸੋਡੇ ਇਹ ਫਾਰਮ ਅਪਲਾਈ ਹੋਣਗੇ ਉਦੋਂ ਤੁਹਾਡੀ ਖਾਤਾ ਨੰਬਰ ,ਆਧਾਰ ਕਾਰਡ ਤੇ ਪੈਨ ਕਾਰਡ ਦੀ ਜ਼ਰੂਰਤ ਹੋਵੇਗੀ ।ਦੋਸਤੋ ਜਦੋਂ ਤੁਸੀਂ ਫਾਰਮ ਅਪਲਾਈ ਕਰਨਾ ਹੋਵੇਗਾ ਇਹ ਤੁਹਾਨੂੰ ਤਿੰਨ ਚੀਜਾਂ ਨਾਲ ਲਾਉਣੀਆਂ ਪੈਣਗੀਆਂ।

ਦੋਸਤੋ ਇਹ ਫਾਰਮ ਤੁਸੀਂ ਕਿਸੇ ਕੰਪਿਊਟਰ ਕੈਫੇ ਜਾਂ ਘਰ ਬੈਠੇ ਵੀ ਅਪਲਾਈ ਕਰ ਸਕਦੇ ਹੋ ਜੇ ਤਹਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਹੈ।ਦੋਸਤੋ ਅਜੇ ਸਰਕਾਰ ਵੱਲੋਂ ਕੋਈ ਵੀ ਪੈਸਾ ਅਕਾਉਂਟ ਵਿੱਚ ਨਹੀਂ ਪਾਇਆ ਜਾ ਰਿਹਾ ਹੈ।ਦੋਸਤੋ ਬਹੁਤ ਸਾਰੇ ਉਮੀਦਵਾਰ ਪੁੱਛ ਰਿਹਾ ਨੇ ਅਕਾਊਂਟ ਚ ਪੈਸੇ ਕਦੋਂ ਆਉਣਗੇ।

ਅਜੇ ਅਜਿਹਾ ਕੋਈ ਐਲਾਨ ਨਹੀਂ ਹੋਇਆ ।ਦੋਸਤੋ ਜਦੋਂ ਇਸ ਨੂੰ ਅਮਲੀ ਰੂਪ ਮਿਲੇਗਾ। ਜਦੋਂ ਇਸਦਾ ਨੋਟੀਫਿਕੇਸ਼ਨ ਆਊਟ ਹੋਵੇਗਾ ਫਿਰ ਤੁਹਾਡੇ ਦੁਬਾਰਾ ਫਾਰਮ ਅਪਲਾਈ ਕੀਤੇ ਜਾਣਗੇ ।ਫਿਰ ਤੁਹਾਡੇ ਖਾਤਿਆਂ ਵਿੱਚ ਪੈਸੇ ਆਉਣਗੇ।ਦੋਸਤੋ ਇਸ ਪ੍ਰੋਸੈਸਰ ਨੂੰ ਦੋ ਦੋ ਤਿੰਨ ਮਹੀਨੇ ਲੱਗ ਸਕਦੇ ਹਨ।

ਦੋਸਤੋ ਸਰਕਾਰ ਆਖ ਰਾਹੀ ਹੈ ਅਸੀਂ ਅਗਲੇ ਮਹੀਨੇ ਵਿੱਚ ਇਹ ਸਕੀਮ ਲਾਗੂ ਕਰ ਦੇਵਾਂਗੇ। ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …