Home / ਦੁਨੀਆ ਭਰ / ਖੁਸ਼ਖਬਰੀ ਇਸ ਸਕੀਮ ਦਾ ਲਵੋ ਪੂਰਾ ਲਾਭ

ਖੁਸ਼ਖਬਰੀ ਇਸ ਸਕੀਮ ਦਾ ਲਵੋ ਪੂਰਾ ਲਾਭ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਹੁਣ ਤੁਸੀਂ ਪੈਨਸ਼ਨ ਤੋਂ ਇਲਾਵਾ ਪੰਜ ਸੌ ਰੁਪਿਆ ਹੋਰ ਲੈ ਸਕਦੇ ਹੋ।ਦੋਸਤੋ ਇਹ ਇੰਦਰਾ ਗਾਂਧੀ ਰਾਸ਼ਟਰੀ ਬੁਢੇਪਾ ਪੈਨਸ਼ਨ ਸਕੀਮ ਹੈ।

new

ਦੋਸਤੋ ਲੋੜਵੰਦ ਗਰੀਬ ਪਰਿਵਾਰਾਂ ਲਈ ਪੰਜ ਸੌ ਰੁਪਿਆ ਵੀ ਬਹੁਤ ਜ਼ਿਆਦਾ ਹੁੰਦਾ ਹੈ। ਦੋਸਤੋ ਜਿਨ੍ਹਾਂ ਵਿਅਕਤੀਆਂ ਦੀ ਉਮਰ ਸੱਠ ਸਾਲ ਤੋਂ ਉਪਰ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਦੋਸਤੋ ਇਸ ਸਕੀਮ ਵਿੱਚ ਤੁਸੀਂ ਦੋ ਸੌ ਰੁਪਿਆ ਅਤੇ ਪੰਜ

ਸੌ ਰੁਪਿਆ ਲੈ ਸਕਦੇ ਹੋ।ਦੋਸਤੋ ਇਸ ਸਕੀਮ ਦਾ ਲਾਭ ਲੈਣ ਲਈ ਯੋਗਤਾ ਬੀ ਪੀ ਐੱਲ ਅਤੇ ਸੀ ਈ ਸੀ ਸੀ ਕੈਟਾਗਿਰੀ ਦੇ ਲੋਕ ਉਹ ਲੈ ਸਕਦੇ ਹਨ। ਦੋਸਤੋ ਇਹਦੀ ਦੀ ਹੋਰ ਜਾਣਕਾਰੀ ਲਈ ਨੰਬਰ ਤੇ ਸੰਪਰਕ ਕਰ ਸਕਦੇ ਹੋ।ਇਸ ਦਾ ਫਾਰਮ

newhttps://punjabiinworld.com/wp-admin/options-general.php?page=ad-inserter.php#tab-4

ਤੋਂ ਹੀ ਸੁਵਿਧਾ ਕੇਂਦਰ ਵਿੱਚੋਂ ਲੈ ਸਕਦੇ ਹੋ।ਦੋਸਤੋ ਸਾਡਾ ਕੰਮ ਹੈ ਜੋ ਵੀ ਕੋਈ ਸਰਕਾਰ ਨਵੀਂ ਸਕੀਮ ਜਾਂ ਯੋਜਨਾ ਲੈ ਕੇ ਆਉਂਦੀ ਹੈ ਸਾਡਾ ਕੰਮ ਤੁਹਾਡੇ ਤਕ ਪਹੁੰਚਾਉਣਾ ਹੈ ਤਾ ਜੋ ਤੁਹਾਨੂੰ ਇਸ ਯੋਜਨਾ ਜਾਂ ਸਕੀਮ ਦਾ ਲਾਭ ਮਿਲ ਸਕੇ।ਦੋਸਤੋ ਇਹੀ ਤੁਹਾਡੇ ਲਈ ਅੱਜ ਸੀ ਜਾਣਕਾਰੀ ਲੈ ਕੇ ਆਏ ਹਾਂ।ਤੁਸੀਂ ਇਸ ਦਾ ਫਾਰਮ ਕੇ ਲੋੜਵੰਦ ਪਰਿਵਾਰ ਇਸ ਦਾ ਲਾਭ ਲੈ ਸਕਦੇ ਹਨ।ਹੋਰ ਜਾਣਕਾਰੀ ਲਈ ਵੀਡੀਓ ਵੇਖੋ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!