Home / ਦੁਨੀਆ ਭਰ / ਬੱਸਾਂ ਬਾਰੇ ਆਈ ਵੱਡੀ ਖਬਰ

ਬੱਸਾਂ ਬਾਰੇ ਆਈ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਟੈਕਸ ਡਿਫਾਲਟਰ ਬੱਸ ਅਪਰੇਟਰ ਜਲਦ ਹੀ ਟੈਕਸ ਜਮ੍ਹਾ ਕਰਵਾਉਣ ਅਜਿਹਾ ਨਾ ਹੋਣ ਤੇ ਉਨ੍ਹਾਂ ਨੂੰ ਬੱਸਾਂ ਦੇ ਨਵੇਂ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਸਰਕਾਰ ਉਨ੍ਹਾਂ ਦਾ ਬੱਸ ਪਰਮਿਟ ਰੱਦ ਕਰਨ ਦੇਵੇਗੀ ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਮੰਗ ਨੂੰ ਦੇਖਦੇ ਹੋਏ ਪੱਟੀ ਜ਼ਿਲ੍ਹੇ ਤੋਂ ਸਰਕਾਰੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਨੇ ਟਰਾਂਸਪੋਰਟ ਸਕੱਤਰ ਨੂੰ ਕਿਹਾ ਹੈ ਕਿ

ਇਹ ਕੰਮ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਹੁਣ ਪੱਟੀ ਤੋਂ ਸਿੱਧੀ ਬੱਸ ਚਿੰਤਪੁਰਨੀ ਜਵਾਲਾ ਜੀ ਜਾਵੇਗੀ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਵਿਭਾਗ ਦੇ ਵਿੱਚ ਪੂਰੀ ਤਰ੍ਹਾਂ ਬਾਇਓਮੀਟ੍ਰਿਕ ਹਾਜ਼ਰੀ ਲੱਗੇਗੀ ਇਸ ਨਾਲ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ ਉਨ੍ਹਾਂ ਨੇ ਕਿਹਾ ਹੈ ਕਿ ਕੰਮ ਵਿਚ ਪਾਰਦਰਸ਼ਤਾ ਆ ਸਕੇਗੀ ਮੁਲਾਜ਼ਮਾਂ ਨੂੰ ਦਫ਼ਤਰਾਂ ਦੇ ਵਿੱਚ ਰਹਿਣਾ ਹੋਵੇਗਾ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੱਸ ਦੇ

ਅੰਦਰ ਦੋਵੇਂ ਚੱਲਣੀਆਂ ਚਾਹੀਦੀਆਂ ਹਨ ਜੇਕਰ ਕੋਈ ਬਾਹਰ ਤੋਂ ਹੀ ਬੱਸਾਂ ਲੈ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਪਰਮਿਟ ਜਾਰੀ ਕੀਤੇ ਜਾਣਗੇ ਘੱਟ ਦੂਰੀ ਦੇ ਪਰਮਿਟ ਤੇ ਜ਼ਿਆਦਾ ਦੂਰੀ ਤੱਕ ਚਲਾਈਆਂ ਜਾ ਰਹੀਆਂ ਬੱਸਾਂ ਦੇ ਮਾਮਲੇ ਦੀ ਜਾਂਚ ਹੋਵੇ ਤੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਪੰਜਾਬ ਰੋਡਵੇਜ਼ ਅਤੇ

ਪਨਬੱਸ ਦੇ ਬਣੇ ਦਫਤਰ ਵਿਚ ਡਾ ਬੈਂਕਿੰਗ ਮੋਨੀਟਰਿੰਗ ਸਿਸਟਮ ਦਾ ਵੀ ਜਾਇਜ਼ਾ ਲਿਆ ਇਸ ਕੰਟਰੋਲ ਰੂਮ ਵਿਚ ਪਨਬੱਸ ਅਤੇ ਪੰਜਾਬ ਰੋਡਵੇਜ਼ ਦੀ ਤੇਰਾਂ ਸੌ ਚਰਵੰਜਾ ਬੱਸਾਂ ਤੇ ਇਹ ਸਿਸਟਮ ਲਾਗੂ ਕੀਤਾ ਜਾ ਚੁੱਕਾ ਹੈ ਇਸ ਨਾਲ ਬੱਸਾਂ ਦੀ ਸਪੀਡ ਰਾਤ ਨੂੰ ਬਰੇਕ ਲਗਾਉਣ ਰੂਟ ਬਦਲਣ ਵਿੱਚ ਕ੍ਰਿਸਟਲਾਂ ਉੱਤੇ ਨਾ ਰੁਕਣ ਬਾਅਦ ਸ਼ਹਿਰ ਦੇ ਬਾਹਰ ਜਾਣ ਤੋਂ ਢਾਬੇ ਤੇ ਜ਼ਿਆਦਾ ਦੇਰ ਰੁਕਣ ਵਰਗੇ ਹਾਲਾਤ ਤੇ ਨਜ਼ਰ ਰੱਖੀ ਜਾ ਰਹੀ ਹੈ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?