Home / ਦੁਨੀਆ ਭਰ / ਭਗਵੰਤ ਮਾਨ ਦਾ ਔਰਤਾਂ ਲਈ ਵੱਡਾ ਐਲਾਨ

ਭਗਵੰਤ ਮਾਨ ਦਾ ਔਰਤਾਂ ਲਈ ਵੱਡਾ ਐਲਾਨ

ਸਤਿ ਸ੍ਰੀ ਅਕਾਲ ਦੋਸਤੋ ਜਿਵੇ ਤੁਹਾਨੂੰ ਸਭ ਨੂੰ ਪਤਾ ਹੈ ਹੀ ਕਿ ਪਿਛਲੇ ਸਮੇ ਦੇ ਵਿੱਚ ਕਾਂਗਰਸ ਸਰਕਾਰ ਨੇ ਔਰਤਾਂ ਦੇ ਲਈ ਮੁਫਤ ਬੱਸ ਦਾ ਸਫਰ ਸਰਕਾਰੀ ਬੱਸ ਦਾ ਪੀ ਆਰ ਟੀ ਸੀ ਦਾ ਸਫਰ ਫਰੀ ਕੀਤਾ ਸੀ ਤੇ ਜੇ ਤੁਹਾਡੀ ਕੋਲ ਪੰਜਾਬ ਦਾ ਅਧਾਰ ਕਾਰਡ ਹੈ ਤਾਂ ਸਰਕਾਰੀ ਬੱਸ ਵਿੱਚਉਹਨਾ ਦਾ ਕੋਈ ਵੀ ਕਿਰਾਇਆ ਨਹੀ ਲੱਗੇਗਾ ਤੇ ਉੱਥੇ ਹੀ ਆਪ ਸਰਕਾਰ ਨੇ ਵੀ ਵੱਡਾ ਵਿਉ ਦਿੱਤਾ ਹੈ ਤੇ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਬੀਬੀਆਂ ਨੂੰ ਮੁਫਤ ਬੱਸ ਸਹੂਲਤ ਦੇਣ ਤੇ ਵੱਡਾ ਬਿਆਨ ਦਿੱਤਾ ਹੈ

new

ਉਨ੍ਹਾਂ ਕਿਹਾ ਕਿ ਸੂਬੇ ਦੇ ਅੰਦਰ ਬੀਬੀਆਂ ਦੇ ਲਈ ਜੋ ਮੁਫਤ ਬੱਸ ਸਹੂਲਤ ਪਹਿਲੋਂ ਚੱਲ ਰਹੀ ਸੀ ਉਹ ਅੱਗੇ ਵੀ ਜਾਰੀ ਰਹੇਗੀ ਤੇ ਦੋਸਤੋ ਇਹ ਔਰਤਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇਉਨ੍ਹਾਂ ਦਾ ਸਰਕਾਰੀ ਬੱਸਾਂ ਵਿੱਚ ਇਸ ਤਰਾ ਪਹਿਲਾ ਕਿਰਾਇਆ ਨਹੀ ਲੱਗਦਾ ਸੀ ਉਹ ਹੁਣ ਆਪ ਸਰਕਾਰ ਬਣਨ ਤੇ ਵੀ ਨਹੀ ਲੱਗੇਗਾ ਤੇ ਔਰਤਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਹੈ ਤੇ ਇਹ ਸਕੀਮ ਕਾਂਗਰਸ ਵੱਲੋਂ ਸ਼ੁਰੂ ਕੀਤੀ ਸੀ ਅਤੇ ਅੱਗੇ ਆਮ ਆਦਮੀ ਪਾਰਟੀ ਵੀ ਇਸਨੂੰ ਜਾਰੀ ਰੱਖੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਨੂੰ ਦੇਖੋਸਰਕਾਰ ਆਉਂਦੀ ਹੈ ਤਾਂ ਮੇਲਾ ਔਰਤਾਂ ਦੇ ਅਕਾਉਂਟ ਵਿੱਚ ਦੋ ਦੋ ਹਜਾਰ ਰੁਪਏ ਆਉਣਗੇ ਜਿਹੜਾ ਈ ਉਨ੍ਹਾਂ ਦਾ ਪਹਿਲਾ ਵਾਅਦਾ ਸੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਾਰਮਿੰਗ ਤੇ ਅਪਲਾਈ ਸ਼ੁਰੂ ਹੋ ਜਾਣਗੇ

ਤੁਸੀਂ ਫਾਰਮ ਕਿਵੇਂ ਅਪਲਾਈ ਕਰਦੇ ਹਨ ਉਸ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਕਾਰਜ ਜ਼ਰੂਰੀ ਹਨ ਉਸ ਬਾਰੇ ਵੀ ਦੱਸਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਤ ਪਾਤ ਦਾ ਨਹੀਂ ਰੱਖਿਆ ਗਿਆ ਹੈ ਜਨਰਲ ਵਾਲੇ ਨੂੰ ਨਹੀਂ ਮਿਲਣਗੇ ਐਸਸੀ ਬੀਸੀ ਨੂੰ ਮਿਲਣਗੇਅਜਿਹਾ ਕੁਝ ਵੀ ਨਹੀਂ ਇਸ ਵਿੱਚ ਕਿਹਾ ਗਿਆ ਸੀ ਕਿ ਜਿੰਨੀਆਂ ਵੀ ਔਰਤਾਂ ਹਨ ਚਾਹੇ ਉਹ ਕਿਸੇ ਵੀ ਧਰਮ ਜ਼ਾਤ ਨਾਲ ਸਬੰਧਤ ਹੋਣ ਉਨ੍ਹਾਂ ਔਰਤਾਂ ਦੇ ਅਕਾਉਂਟ ਵਿੱਚ ਇਹ ਪੈਸੇ ਜ਼ਰੂਰ ਪਾਏ ਜਾਣਗੇ ਇਸ ਸਬੰਧੀ ਬਾਕੀ ਦੀ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਜਦੋਂ ਇਹ ਫਾਰਮ ਭਰਨੇ ਅਪਲਾਈ ਹੋ ਸ਼ੁਰੂ ਹੋ ਜਾਣਗੇ ਇਸ ਬਾਰੇ ਕੋਈ ਵੀ ਤਾਜਾ ਪੈਕੇਟ ਸਾਡੇ ਕੋਲ ਪਹੁੰਚੇਗੀ ਤਾਂ ਸੀ ਜਲਦੀ ਹੀ ਤੁਹਾਡੇ ਤਕ ਉਹ ਜਾਣਕਾਰੀ ਲੈ ਕੇ ਆਵਾਂਗੇ ਧੰਨਵਾਦ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!