ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹੁਤ ਸਾਰੇ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ।ਦੋਸਤੋ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚ ਬਿਜਲੀ ਦੀਆ ਯੂਨਿਟਾਂ ਨੂੰ ਮੁਆਫ ਕੀਤਾ ਗਿਆ ਸੀ।ਪਰ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਸੈਂਟਰ ਗੋਰਮੈਂਟ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਚਿਪ ਵਾਲੇ ਬਿਜਲੀ ਮੀਟਰ ਲਗਾਏ ਜਾਣਗੇ।ਦੋਸਤੋ ਜੇਕਰ ਪੰਜਾਬ ਦੇ ਵਿੱਚ ਇਹ ਮੀਟਰ ਲੱਗ ਜਾਣਗੇ
ਤਾ ਸਾਨੂੰ ਮੋਬਾਇਲ ਫੋਨ ਵਾਂਗ ਇਨ੍ਹਾਂ ਦੇ ਵਿੱਚ ਵੀ ਰੀਚਾਰਜ ਕਰਵਾਉਣਾ ਪਵੇਗਾ।ਜੇਕਰ ਅਸੀਂ ਰੀਚਾਰਜ ਕਰਾਂਗੇ ਤਾਂ ਹੀ ਸਾਡੇ ਘਰ ਦੇ ਵਿੱਚ ਬਿਜਲੀ ਆਵੇਗੀ।ਇਸ ਲਈ ਦੋਸਤੋ ਜਿਹਨਾਂ ਘਰਾਂ ਦੇ ਵਿੱਚ ਇਹ ਮੀਟਰ ਲੱਗ ਜਾਣਗੇ ਉਨ੍ਹਾਂ ਨੂੰ ਭਗਵੰਤ ਸਿੰਘ
ਮਾਨ ਦੀ ਦਿੱਤੀ ਹੋਈ ਸਹੂਲਤ ਨਹੀਂ ਮਿਲੇਗੀ।ਇਸ ਲਈ ਦੋਸਤੋ ਜੇਕਰ ਸੈਂਟਰ ਗੌਰਮਿੰਟ ਵੱਲੋਂ ਤੁਹਾਡੇ ਘਰਾਂ ਦੇ ਵਿੱਚ ਇਹ ਮੀਟਰ ਲਗਾਏ ਜਾਣਗੇ ਤਾਂ ਤੁਸੀਂ ਇਹ ਮੀਟਰ ਨਹੀਂ ਲੱਗਣ ਦੇਣੇ।ਕਿਉਂਕਿ ਜੇਕਰ ਇਹ ਚਿਪ ਵਾਲੇ ਮੀਟਰ ਲੱਗ ਜਾਣਗੇ
ਤਾਂ ਤੁਹਾਨੂੰ 300 ਬਿਜਲੀ ਯੂਨਿਟ ਦੀ ਸਹੂਲਤ ਨਹੀਂ ਮਿਲੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।