Home / ਦੁਨੀਆ ਭਰ / ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ

ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ

ਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਨਵੇਂ ਨਵੇਂ ਐਲਾਨ ਕਰ ਰਹੇ ਹਨ ਅਤੇ ਉਥੇ ਹੀ ਉਨ੍ਹਾਂ ਨੇ ਨਵੀਂ ਕੈਬਨਿਟ ਵੀ ਬਣਾਈ ਹੈ ਇਸ ਕੈਬਨਿਟ ਦੇ ਵਿਚ ਹਲਕਾ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਅਤੇ ਪ੍ਰਾਹੁਣਾਚਾਰੀ ਵਿਭਾਗ ਦਾ ਮੰਤਰੀ ਲਗਾਇਆ ਗਿਆ ਹੈ ਲਾਲਜੀਤ ਸਿੰਘ ਹਲਕਾ ਪੱਟੀ ਦੇ ਵਿੱਚ ਪਹੁੰਚੇ ਹਨ

ਜਿਥੇ ਉਨ੍ਹਾਂ ਨੇ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੁਰਾਣੇ ਰੂਟਾਂ ਦੀਆਂ ਸਾਰੀਆਂ ਬੱਸਾਂ ਲਾਗੂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਬਹੁਤ ਸਬਰ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਉਨ੍ਹਾਂ ਦੇ ਹੱਲ ਕੀਤੇ ਜਾਣਗੇ ਇਸਦੇ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਬਿਨਾਂ ਪਰਮਿਟ ਤੋਂ ਬੱਸਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਰੋਕਿਆ ਜਾਵੇਗਾ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਨਾਜਾਇਜ਼ ਬੱਸਾਂ ਵਾਲੇ ਟਰਾਂਸਪੋਰਟ ਮਾਫੀਆ ਇਨ੍ਹਾਂ ਪੁਰਾਣੀਆਂ ਸਰਕਾਰਾਂ ਰਵਾਇਤੀ ਪਾਰਟੀਆਂ ਦਾ ਹਿੱਸਾ ਰਹੇ ਹਨ ਸਾਬਕਾ ਮੰਤਰੀ ਸਾਬਕਾ ਐੱਮ ਐੱਲ ਏ ਮੁੱਖ ਮੰਤਰੀ ਦੇ ਪਰਿਵਾਰਾਂ ਦਾ ਕਦੀ ਨੇ ਟਰਾਂਸਪੋਰਟ ਮਾਫੀਏ ਉੱਪਰ ਸਾਰੇ ਤੇ ਕਬਜ਼ਾ ਕੀਤਾ ਹੈ

ਇੱਕ ਇੱਕ ਬ੍ਰਹਿਮੰਡ ਦੇ ੲਿਨ੍ਹਾਂ ਦੀਅਾਂ ਤਿੰਨ ਤਿੰਨ ਚਾਰ ਚਾਰ ਬੱਸਾਂ ਚੱਲ ਰਹੀਆਂ ਹਨ ਪਹਿਲਾਂ ਤਾਂ ਇਨ੍ਹਾਂ ਉਪਰ ਸ਼ਿਕੰਜਾ ਦੱਸਾਂਗੇ ਮੰਤਰੀ ਪਹਿਲਾਂ ਜੋਗ ਮੰਤਰੀ ਬਣਿਆ ਸੀ ਮੇਰੇ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਉਸ ਨੇ ਸਿਰਫ਼ ਇੱਕ ਪਰਿਵਾਰ ਤੇ ਹੀ ਵਾਰ ਕੀਤੇ ਅਤੇ ਉਨ੍ਹਾਂ ਦੀਆਂ ਬੱਸਾਂ ਬੰਦ ਕੀਤੀਆਂ ਤੇ ਉਹ ਵੀ ਹਾਈ ਕੋਰਟ ਨੇ ਫਿਰ ਤੋਂ ਦੁਬਾਰਾ ਚਾਲੂ ਕਰ ਦਿੱਤੀਆਂ ਉਨ੍ਹਾਂ ਵਾਂਗੂੰ ਨਹੀਂ ਕਰਾਂਗੇ ਕਿ ਫੋਕੀ ਸ਼ੋਹਰਤ ਲੈਣ ਲਈ ਕੋਈ ਨਾਜਾਇਜ਼ ਕਦਮ ਚੁੱਕਾਂਗੇ ਬਾਕੀ ਉਨ੍ਹਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਸ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?