Home / ਦੁਨੀਆ ਭਰ / ਸਰਪੰਚਾਂ ਲਈ ਆਈ ਵੱਡੀ ਖਬਰ

ਸਰਪੰਚਾਂ ਲਈ ਆਈ ਵੱਡੀ ਖਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਰਕਾਰ ਐਕਸ਼ਨ ਮੂਡ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।

new

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ ਸਾਹਮਣੇ ਆਇਆ ਹੈ । ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਹੁਣ ਤੱਕ ਮਿਲੀਆਂ ਗਰਾਂਟਾਂ ਖਰਚਣ ਉੱਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ।
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ 2021-2022 ਦੇ ਦੌਰਾਨ 11 ਪ੍ਰਕਾਰ ਦੀਆਂ ਗਰਾਂਟਾਂ ਉੱਤੇ ਰੋਕ ਲਗਾ ਦਿੱਤੀ ਹੈ।

ਹੇਠ ਲਿਖੀਆ ਗਰਾਂਟਾਂ ਖਰਚਣ ਉੱਤੇ ਰੋਕ ਲਗਾਈ ਹੈ- ਵਿਵੇਕੀ ਗਰਾਂਟ ਕੈਟਲ ਫੇਅਰ ਗਰਾਂਟਾਂ ਪਿੰਡਾਂ ਵਿੱਚ ਤਰਲ ਵੇਸਟ ਮਨੇਜ਼ਮੈਂਟ ਸਕੀਮ
ਸੋਲਿਡ ਵੇਸਟ ਮਨੈਜਮੈਂਟ ਸਕੀਮ ਪਿੰਡਾਂ ਵਿੱਚ ਯਾਦਗਾਰੀ ਗੇਟਾਂ ਸੰਬੰਧੀ ਗਰਾਂਟ ਸ਼ਮਸਾਨ ਘਾਟ ਬਣਾਉਣ ਸੰਬੰਧੀ ਰੋਕ ਈਸਾਈ ਅਤੇ ਮੁਸਲਿਮ ਭਾਈਚਾਰੇ ਲਈ ਕਬਰਗਾਹਾਂ ਉੱਤੇ ਰੋਕ। ਪਿੰਡਾਂ ਵਿੱਚ ਸੋਲਰ ਲਾਈਟਾਂ ਦੀ ਉਸਾਰੀ ਇਨਫਰਾਸਟੈਕਚਰ ਗੈਪ ਫਿਲਿੰਗ ਸਕੀਮ ਐਸਸੀ ਪਿੰਡਾਂ ਆਧੁਨਿਕਕਰਨ ਅਤੇ ਸੁਧਾਰ ਕਰਨ ਆਰ ਜੀਐਸਏ ਸਕੀਮ ਤਹਿਤ ਕਮਨਿਊਟੀ ਸੈਂਟਰ। ਹੋਰ ਗਰਾਂਟਾ ਉਤੇ ਵੀ ਰੋਕ ਲਗਾਈ ਗਈ ਹੈ।।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!