Home / ਦੁਨੀਆ ਭਰ / ਟੂਰਡੋ ਸਰਕਾਰ ਵੱਲੋਂ ਵੱਡਾ ਐਲਾਨ

ਟੂਰਡੋ ਸਰਕਾਰ ਵੱਲੋਂ ਵੱਡਾ ਐਲਾਨ

ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਨਵੀ ਸਰਕਾਰ ਬਣ ਚੁੱਕੀ ਹੈ ਅਤੇ ਨਵੀ ਸਰਕਾਰ ਦੇ ਨਾਲ ਉਮੀਦਾਂ ਵੀ ਨਵੀਆਂ ਬੱਝ ਚੁਕੀਆਂ ਨੇ ਤੇ ਇਹਨਾ ਹੀ ਉਮੀਦਾਂ ਵਿੱਚ ਭਗਵੰਤ ਮਾਨ ਨੇ ਇਕ ਨਵਾਂ ਬਿਆਨ ਦੇ ਕੇ ਕੈਨੇਡਾ ਜਾਣ ਵਾਲੇ ਚਾਹਵਾਨਾਂ ਨੂੰ ਨਵੀ ਮੁਸ਼ਕਿਲ ਵਿਚ ਪਾ ਦਿੱਤਾ ਹੈ ਤੇ ਭਗਵੰਤ ਮਾਨ ਨੇ ਕਿਹਾ ਹੈ ਕਿਹੁਣ ਪੰਜਾਬੀ ਬਾਹਰਲੇ ਮੁਲਕਾਂ ਵਿਚ ਨਾ ਜਾਣ ਅਸੀ ਪੰਜਾਬ ਨੂੰ ਹੀ ਕੈਨੇਡਾ ਅਮਰੀਕਾ ਤੋਂ ਵੀ ਵਧੀਆ ਬਣਾ ਦੇਣਾ ਹੈ।

ਦੱਸ ਦਈਏ ਕਿ ਤੇ ਇਸ ਬਿਆਨ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਾਫ ਹੋ ਗਿਆ ਕਿ ਪਹਿਲਾ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਸੁਵਿਧਾਵਾਂ ਬਹਾਰ ਜਾਣ ਵਾਲੇ ਬੱਚਿਆ ਨੂੰ ਦਿੱਤੀਆਂ ਜਾਂਦੀਆਂ ਸਨ ਜਾ ਮਦਦ ਕੀਤੀ ਜਾਂਦੀ ਸੀ ਉਹ ਕਿਤੇ ਨਾ ਕਿਤੇ ਹੁਣ ਉਹ ਘੱਟ ਹੋ ਜਾਣਗੀਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰਪੰਜਾਬ ਸੂਬੇ ਨੂੰ ਬਾਹਰ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿਣ ਨੂੰ ਕਹਿ ਰਹੀ ਹੈ ਤੇ ਇਸ ਗੱਲ ਦਾ ਡਰ ਕੈਨੇਡਾ ਜਾਣ ਵਾਲੇ ਸਟੂਡੈਂਟਾਂ ਦੇ ਵਿੱਚ ਦੇਖਿਆ ਜਾ ਰਹੀ ਹੈ।

ਦੱਸ ਦਈਏ ਕਿ ਤੇ ਕੈਨੇਡਾ ਦੀ ਗੱਲ ਕਰੀਏ ਤਾਂ ਹਰ ਸਾਲ ਲੱਖਾ ਪੰਜਾਬੀ ਸਟੂਡੈਂਟ ਕੈਨੇਡਾ ਪੜਨ ਜਾਂਦੇ ਹਨ ਤੇ ਜਿਆਦਾਤਰ ਪੰਜਾਬੀ ਉੱਥੇ ਹੀ ਸੈਟ ਹੋ ਜਾਂਦੇ ਨੇ ਤੇ ਕੈਨੇਡਾ ਸਰਕਾਰ ਇਸ ਚੀਜ਼ ਦੀ ਅਹਿਮੀਅਤ ਸਮਝਦੀ ਹੈ ਤੇ ਸੂਤਰਾਂ ਦੇ ਮੁਤਾਬਿਕ ਭਗਵੰਤ ਮਾਨ ਦੇਬਿਆਨ ਤੋਂ ਬਾਅਦ ਕੈਨੇਡਾ ਸਰਕਾਰ ਵੱਲੋ ਨੋਟਿਸ ਲਿਆ ਗਈਆ ਤੇ ਉਹਨਾ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਤੋਂ ਘੱਟ ਵੀਜੇ ਲੱਗਣੇ ਸ਼ੁਰੂ ਹੋ ਗਏ ਤਾਂ ਕੈਨੇਡਾ ਨੂੰ ਵਿੱਤੀ ਤੌਰ ਤੇ ਕਾਫੀ ਨੁਕ ਸਾਨ ਹੋਵੇਗਾ।

ਦੱਸ ਦਈਏ ਕਿ ਕਿਉਂਕਿ ਹਰ ਪੰਜਾਬੀ ਜੋ ਕੈਨੇਡਾ ਜਾਂਦਾ ਹੈ ਆਪਣੇ ਨਾਲ 20, 25 ਲੱਖ ਦਾ ਬਿਜੇਨਸ ਲੈ ਕੇ ਜਾਂਦਾ ਹੈ ਤੇ ਜੋ ਸਿੱਧੇ ਤੌਰ ਤੇ ਕੈਨੇਡੀਅਨ ਆਰਥਿਕਤਾ ਤੇ ਅਸਰ ਪਾਉਂਦਾ ਹੈ ਤੇ ਇਹ ਖਬਰ ਵੀ ਮਿਲੀ ਹੈ ਕਿ ਕੈਨੇਡਾ ਦੇਪ੍ਰਧਾਨ ਮੰਤਰੀ ਟਰੂਡੋ ਨੇ ਪਹਿਲ ਕਰਦੀਆਂ ਭਗਵੰਤ ਮਾਨ ਨੂੰ ਫੋਨ ਕਾਲ ਕੀਤੀ ਹੈ ਅਤੇ ਦੋਵਾਂ ਦੇ ਵਿਚਕਾਰ 20 ਤੋਂ 25 ਮਿੰਟ ਗੱਲ ਹੋਈ ਤੇ ਟਰੂਡੋ ਵੱਲੋਂ ਭਗਵੰਤ ਮਾਨ ਨੂੰ ਵਧਾਈ ਦੇਣ ਤੋਂ ਬਾਅਦ ਕਈ ਮੁੱਦਿਆਂ ਤੇ ਚਰਚਾ ਵੀ ਕੀਤੀ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …