Home / ਦੁਨੀਆ ਭਰ / ਨੌਜਵਾਨ ਮੁੰਡੇ-ਕੁੜੀਆਂ ਲਈ ਆਈ ਵੱਡੀ ਖਬਰ

ਨੌਜਵਾਨ ਮੁੰਡੇ-ਕੁੜੀਆਂ ਲਈ ਆਈ ਵੱਡੀ ਖਬਰ

ਦੋਸਤੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਬਹੁਤ ਵੱਡੀ ਖ਼ੁਸ਼ਖ਼ਬਰੀ।ਪੰਜਾਬ ਸਟੇਟ ਵਿਚ ਰੈਗੂਲਰ ਭਰਤੀ ਓਪਨ ਹੋ ਚੁੱਕੀ ਹੈ।ਦੋਸਤੋ ਇਹ ਫਾਰਮ ਆਨਲਾਈਨ ਤਰੀਕੇ ਨਾਲ ਅਪਲਾੲੀ ਹੋਣਗੇ।ਦੋਸਤੋ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਇੱਕ ਹੋਰ ਮੌਕਾ ਦੇ ਰਹੀ ਫਾਰਮ ਅਪਲਾਈ ਕਰਨ ਦਾ। ਦੱਸ ਦਈਏ ਕਿ ਦੋਸਤੋ ਹੁਣ ਗੱਲ ਕਰਦੇ ਹਾਂ ਇਹ ਵੱਡੀ ਅਪਡੇਟ ਬਾਰੇ।
ਦੋਸਤੋ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਦੋਸਤੋ ਇਤਿਹਾਸ ਨੰਬਰ ਅੱਠ ਦੋ ਹਜਾਰ ਬਾਈ ਹੈ।

new

ਦੱਸ ਦਈਏ ਕਿ ਦੋਸਤੋ ਦੱਸ ਦੱਈਏ ਯੂਨੀਵਰਸਿਟੀ ਵਿਚ ਵੱਖ ਵੱਖ ਟੀਚਿੰਗ ਅਤੇ ਨਾਨ ਟੀਚਿੰਗ ਅਸਾਮੀਆਂ ਲਈ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।ਦੋਸਤੋ ਇਨ੍ਹਾਂ ਅਸਾਮੀਆਂ ਲਈ ਬਿਨੈ ਪੱਤਰ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੀ ਤਰੀਕ ਸੋਲ਼ਾਂ ਤਿੱਨ ਦੋ ਹਜਾਰ ਬਾਈ ਤੋ ਲੈ ਕੇ

ਦੱਸ ਦਈਏ ਕਿ ਅੱਠ ਚਾਰ ਦੋ ਹਜਾਰ ਬਾਈ ਤੱਕ ਹੈ।ਦੋਸਤੋ ਇਹ ਫਾਰਮ ਅਪਲਾਈ ਕਰਨ ਦੀ ਆਖ਼ਰੀ ਮਿਤੀ ਪੰਦਰਾਂ ਚਾਰ ਦੋ ਹਜਾਰ ਬਾਈ ਹੋਵੇਗੀ।ਦੋਸਤੋ ਉਸ ਦੇ ਲਈ ਤੁਹਾਨੂੰ ਹਾਰਡ ਕਾਪੀ ਵੀ ਪੇਸ ਕਰਨੀ ਪਵੇਗੀ।ਦੋਸਤੋ ਇਹ ਫਾਰਮ ਅਪਲਾਈ ਕਰਨ ਲਈ ਇਨ੍ਹਾਂ ਨੇ ਆਪਣੀ ਵੈੱਬਸਾਈਟ ਤੇ ਦਿੱਤੀ ਹੈ

newhttps://punjabiinworld.com/wp-admin/options-general.php?page=ad-inserter.php#tab-4

ਉਸ ਤੇ ਅਪਲਾਈ ਕਰ ਦੇਣਾ। ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!