Home / ਦੁਨੀਆ ਭਰ / ਕੇਂਦਰ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਦਿੱਤੀ ਖੁਸ਼ਖਬਰੀ

ਕੇਂਦਰ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਦਿੱਤੀ ਖੁਸ਼ਖਬਰੀ

ਵੱਡੀ ਖਬਰ ਆ ਰਹੀ ਹੈ ਇਨ੍ਹਾਂ ਲੋਕਾਂ ਲਈ ਜਾਣਕਾਰੀ ਅਨੁਸਾਰ ਆਉ ਜਾਣਦੇ ਹਾਂ ਪੂਰੀ ਖਬਰ ਅਸੀ ਤਹਾਨੂੰ ਦੱਸਣ ਜਾ ਰਿਹਾ ਹਾਂ ਇਸ ਵੇਲੇ ਦੀ ਵੱਡੀ ਖ਼ਬਰ।ਸਰਕਾਰ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਕਈ ਯੋਜਨਾਵਾਂ ਚਲਾ ਰਹੀਆ ਹਨ।ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨਮੰਤਰੀ ਸਰਮ ਜੋਗੀ ਮਾਨਧਨ ਯੋਜਨਾ ਹੈ।। ਦੱਸ ਦਈਏ ਕਿ ਇਸ ਯੋਜਨਾ ਦੇ ਤਹਿਤ ਰੇਹੜੀ ਫੜ੍ਹੀ ਵਾਲੇ ,ਰਿਕਸਾਂ ਚਾਲਕ ,ਨਿਰਮਾਣ ਮਜ਼ਦੂਰਾਂ ਅਤੇ ਅਸੰਗਠਿਤ ਖੇਤਰ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਬੁਢਾਪੇ ਦੀ ਸੁਰੱਖਿਆ ਲਈ ਮਦਦ ਕੀਤੀ ਜਾਵੇਗੀ।ਇਸ ਸਕੀਮ ਤਹਿਤ ਸਰਕਾਰ ਮਜ਼ਦੂਰਾਂ ਨੂੰ ਪੈਨਸਨ ਦੀ ਗਰਾੰਟੀ ਦੰਦੀ ਹੈ।।

ਦੱਸ ਦਈਏ ਕਿ ਇਸ ਸਕੀਮ ਵਿੱਚ ਤੁਸੀਂ ਸਿਰਫ਼ 2 ਰੁਪਏ ਪ੍ਰਤੀ ਦਿਨ ਦੀ ਬੱਚਤ ਕਰਕੇ 36000 ਰੁਪਏ ਸਲਾਨਾ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।55 ਰੁਪਏ ਕਰਵਾਉਣੇ ਪੈਂਦੇ ਹਨ 1 ਮਹੀਨੇ ਵਿੱਚ।ਇਸ ਸਕੀਮ ਨੂੰ ਸੁਰੂ ਕਰਨ ਲਈ। ਤੁਹਾਨੂੰ ਹਰ ਮਹੀਨੇ 55 ਰੁਪਏ ਜਮ੍ਹਾ ਕਰਨੇ ਪੈਣਗੇ ਤੇ ਤੁਹਾਨੂੰ ਇਸ ਦੀ ਸ਼ੁਰੂਆਤ 18 ਸਾਲ ਦੀ ਉਮਰ ਤੋਂ ਕਰਨੀ ਪੈਦੀ ਹੈ।ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।ਹੋਰ ਜਾਣਕਾਰੀ ਲਈ ਵੀਡਿਓ ਦੇਖੋ।।

ਦੱਸ ਦਈਏ ਕਿ ਤੁਹਾਨੂੰ ਦੱਸ ਦੇਈਏ ਕਿ 10 ਸਾਲ ਤੋਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਤੋਂ ਬਾਅਦ ਈਪੀਐਸ ਪੈਨਸ਼ਨ ਮਿਲਦੀ ਹੈ। ਪ੍ਰੋਵੀਡੈਂਟ ਫੰਡ (EPF) ਅਤੇ ਪੈਨਸ਼ਨ ਫੰਡ (EPS) ਦੇ ਪੈਸੇ ਕਰਮਚਾਰੀ ਭਵਿੱਖ ਫੰਡ (EPF) ਵਿੱਚ ਜਮ੍ਹਾ ਕੀਤੇ ਜਾਂਦੇ ਹਨ। EPF ‘ਚ ਯੋਗਦਾਨ ਪਾਉਣ ਵਾਲੇ ਮੁਲਾਜ਼ਮ ਵੀ EPS ਲਈ ਯੋਗ ਹਨ।

EPFO ‘ਚ ਖਾਤਾ ਰੱਖਣ ਵਾਲੇ ਮੁਲਾਜ਼ਮ ਆਪਣੇ ਡਿਵਾਈਸ ‘ਤੇ 7738299899 ਅਤੇ 011-22901406 ਡਾਇਲ ਕਰ ਕੇ ਪੀਐੱਫ ਬੈਲੇਂਸ ਚੈੱਕ ਕਰ ਸਕਦੇ ਹਨ। ਐਸਐਮਐਸ ਰਾਹੀਂ ਬੈਲੇਂਸ ਜਾਣਨ ਲਈ ‘EPFOHO UAN LAN’ ਟਾਈਪ ਕਰ ਕੇ ਰਜਿਸਟਰਡ ਮੋਬਾਈਲ ਨੰਬਰ ਤੋਂ 7738299899 ‘ਤੇ ਭੇਜਣਾ ਪਵੇਗਾ। ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸ ਕਾਲ ਦੇ ਕੇ ਬੈਲੇਂਸ ਵੀ ਚੈੱਕ ਕਰ ਸਕਦੇ ਹੋ। ਅਜਿਹਾ ਕਰਨ ਲਈ EPF ਮੈਂਬਰ ਨੂੰ ਸਿਰਫ਼ 011-22901406 ‘ਤੇ ਸਿਰਫ਼ ਇਕ ਵਾਰ ਮਿਸ ਕਾਲ ਦੇਣੀ ਪਵੇਗੀ।

error: Content is protected !!