Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਅਸ਼ੀ ਦੱਸਣ ਜਾ ਰਿਹਾ ਹਾਂ ਲੇਬਰ ਕਾਰਡ ਦੀ ਤੇਰਵੀਂ ਸਕੀਮ ਬਾਰੇ।ਲੇਬਰ ਕਾਰਡ ਦੀ ਇਸ ਸਕੀਮ ਤੇ 20000 ਰੁਪਏ ਸਲਾਨਾ ਲੈ ਸਕਦੋ ਹੋ।ਇਹ ਜਿਹੜੀ ਸਕੀਮ ਹੈ ਉਹ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਵਿੱਤੀ ਸਹਾਇਤਾ ਸਕੀਮ ਹੈ। ਇਹਦੇ ਵਿੱਚ ਬੋਰਡ ਵੱਲੋਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੀ ਮਾਨਸਿਕ ਰੋਗਾਂ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਲਈ 20000 ਰੁਪਏ ਦੀ ਰਾਸ਼ੀ ਮਿਲਣ ਜਾ ਰਹੀ ਹੈ ਸਾਲਾਨਾ। ਇਸਦਾ ਲਾਭ ਲੈਣ ਕਈ ਸਰਤਾ ਵੀ ਹਨ।

ਲਾਭਪਾਤਰੀ ਬੋਰਡ ਪਾਸ ਲਗਾਤਾਰ ਆਪਣੀ ਅੰਸ਼ਦਾਨ ਦੀ ਰਾਸ਼ੀ ਜਮ੍ਹਾ ਕਰਵਾ ਰਿਹਾ ਹੋਵੇ ,ਜਿਸ ਦਾ ਲੇਬਰ ਕਾਰਡ ਬਣਿਆ। ਲਾਭਪਾਤਰੀ ਦੇ ਬੱਚੇ ਦੇ ਮਾਨਸਿਕ ਰੋਗੀ ਜਾਂ ਅਪੰਗ ਹੋਣ ਸਬੰਧੀ ਸਰਕਾਰੀ ਹਸਪਤਾਲ ਜਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਲਿਖਤੀ ਰੂਪ ਵਿਚ ਪ੍ਰਾਪਤ ਸਰਟੀਫਿਕੇਟ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰਨਾ ਹੋਵੇਗਾ।ਇਸ ਤਰ੍ਹਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ।

ਜ਼ਿਆਦਾ ਜਾਣਕਾਰੀ ਲਈ ਤੁਸੀਂ ਕੀਰਤ ਸਪੈਕਟਰ ਜਾਂ ਸੁਵਿਧਾ ਕੇਂਦਰ ਦੇ ਵਿੱਚ ਵਿੱਚ ਜਾ ਕੇ ਵੀ ਤੁਸੀਂ ਪੁੱਛ ਸਕਦੋ ਹੋ।ਇਸ ਸਕੀਮ ਦਾ ਲਾਭ ਉਹੀ ਲੈ ਸਕਦੇ ਨੇ ਜਿਹਨਾਂ ਦਾ ਲੇਬਰ ਕਾਰਡ ਬਣਿਆ ਹੈ।ਹੋਰ ਜਾਣਕਾਰੀ ਲਈ ਵੀਡੀਓ ਦੇਖੋ।ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣ ਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾ ਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

error: Content is protected !!