Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਇੱਥੇ ਮਿਲਦੇ ਹਨ ਸਭ ਤੋਂ ਸਸਤੇ ਮੋਟਰਸਾਈਕਲ

ਇੱਥੇ ਮਿਲਦੇ ਹਨ ਸਭ ਤੋਂ ਸਸਤੇ ਮੋਟਰਸਾਈਕਲ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਕੱਲ ਹਰ ਕੋਈ ਬੁਲਟ ਮੋਟਰਸਾਈਕਲ ਦਾ ਦੀਵਾਨਾ ਹੈ ਅਤੇ ਇਸਨੂੰ ਖਰੀਦਣਾ ਵੀ ਚਾਹੁੰਦਾ ਹੈ। ਪਰ ਨਵਾਂ ਬੁਲਟ ਕਾਫੀ ਮਹਿੰਗਾ ਹੈ ਅਤੇ ਇਸ ਕਾਰਨ ਹਰ ਕੋਈ ਇਸਨੂੰ ਖਰੀਦ ਨਹੀਂ ਪਾਉਂਦਾ ਅਤੇ ਲੋਨ ਕਰਵਾਉਣ ਤੋਂ ਬਾਅਦ ਤਾਂ ਇਹ ਹੋਰ ਵੀ ਮਹਿੰਗਾ ਹੋ ਜਾਂਦਾ ਹੈ। ਪਰ ਜੇਕਰ ਤੁਸੀਂ ਬੁਲੇਟ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈਕੇ ਆਏ ਹਾਂ। ਅੱਜ ਅਸੀ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੋਂ ਤੁਸੀ ਹਰ ਮਾਡਲ ਦਾ ਪੁਰਾਣਾ ਬੁਲਟ ਬਿਲਕੁਲ ਘੱਟ ਕੀਮਤ ਤੇ ਖਰੀਦ ਸਕਦੇ ਹੋ। ਬੁਲਟ ਦੇ ਨਾਲ ਨਾਲ ਤੁਸੀਂ ਇੱਥੋਂ ਘੱਟ ਕੀਮਤ ‘ਤੇ ਯਾਮਹਾ ਅਤੇ ਹੋਰ ਵੀ ਕਈ ਮੋਟਰਸਾਈਕਲ ਖਰੀਦ ਸਕਦੇ ਹੋ।

ਤੁਹਾਨੂੰ ਜਾਣਕੇ ਹੈਰਾਨੀ ਹੋਵਗੀ ਕਿ ਇਸ ਜਗ੍ਹਾ ਤੋਂ ਤੁਸੀਂ ਸੈਕੰਡ ਹੈੰਡ ਬੁਲਟ ਸਿਰਫ 40 ਹਜ਼ਾਰ ਰੁਪਏ ਦੀ ਸ਼ੁਰੁਆਤੀ ਕੀਮਤ ‘ਤੇ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਦੁਕਾਨ ਦਾ ਨਾਮ A-ONE CAR POINT ਹੈ ਜੋ ਕਿ ਭਾਟੀਆ ਨਕੋਦਰ ਵਿੱਚ ਜਲੰਧਰ ਰੋਡ ‘ਤੇ ਸਥਿਤ ਹੈ। ਇੱਥੋਂ ਸਾਰੇ ਬੁਲਟ ਬਿਲਕੁਲ ਨਵੀਂ ਵਰਗੀ ਕੰਡੀਸ਼ਨ ਵਿੱਚ ਮਿਲਣਗੇ ਅਤੇ ਤੁਸੀਂ ਥੋੜਾ ਜਾ ਜਿਆਦਾ ਖਰਚਾ ਕਰਕੇ ਨੰਬਰ ਵੀ ਆਪਣੀ ਮਰਜੀ ਨਾਲ ਆਪਣੀ ਪਸੰਦ ਦਾ ਲੈ ਸਕਦੇ ਹੋ। ਇਸੇ ਤਰਾਂ ਯਾਮਹਾ ਵੀ ਤੁਸੀਂ ਬਹੁਤ ਹੀ ਸਸਤੇ ਵਿੱਚ ਖਰੀਦ ਸਕਦੇ ਹੋ। ਇਸੇ ਤਰਾਂ ਹੀਰੋ ਹੋਂਡਾ ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਇਹ ਬਾਈਕ ਸਿਰਫ 25 ਤੋਂ 30 ਹਜ਼ਾਰ ਦੀ ਸ਼ੁਰੂਆਤੀ ਕੀਮਤ ਤੇ ਖਰੀਦ ਸਕਦੇ ਹੋ।

ਸਿਰਫ 40 ਹਜ਼ਾਰ ਦੀ ਕੀਮਤ ਦੇ ਬੁਲਟ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ ਵੱਡੇ ਹਾਰਨ, ਲਾਈਟ ਅਤੇ ਹੋਰ ਵੀ ਹਰ ਤਰਾਂ ਦੀ ਮੋਡਿਫਿਕੇਸ਼ਨ ਮਿਲੇਗੀ। ਸਾਰੀਆਂ ਬੀਕਸ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….. ਦੋਸਤੋ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਇਹੋ ਜਿਹੀਆਂ ਚੀਜ਼ਾਂ ਵਾਇਰਲ ਹੋ ਜਾਂਦੀਆਂ ਹਨ ਜੋ ਕਿ ਵੜੀਆਂ ਹਾਂਸੇ ਵਾਲੀਆਂ ਹੁੰਦੀਆਂ ਹਨ ! ਉਸ ਨੂੰ ਦੇਖ ਕੇ ਅਸੀਂ ਖ਼ੁਸ਼ ਹੁੰਦੇ ਹਾਂ,ਅਤੇ ਕੁਝ ਲੋਕ ਇੰਨੇ ਜ਼ਿਆਦਾ ਹੱਸਮੁੱਖ ਹੁੰਦੇ ਹਨ ਕਿ ਜਦੋਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀਆਂ ਹਨ ਤਾਂ ਉਹ ਹਰ ਇੱਕ ਦਾ ਮਨ ਮੋਹ ਲੈਂਦੇ ਹਨ !

error: Content is protected !!