Home / ਦੁਨੀਆ ਭਰ / ਪੰਜਾਬ ਚ ਇਥੋਂ ਵੱਡੀ ਖਬਰ ਗੱਡੀਆਂ ਬਾਰੇ ਵੱਡੀ ਖਬਰ

ਪੰਜਾਬ ਚ ਇਥੋਂ ਵੱਡੀ ਖਬਰ ਗੱਡੀਆਂ ਬਾਰੇ ਵੱਡੀ ਖਬਰ

ਹੁਣ ਪੰਜਾਬ ਵਿੱਚ ਇੱਥੇ ਗੱਡੀਆਂ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 15 ਦਿਨਾ ਚ ਇਹ ਕੰਮ ਸ਼ੁਰੂ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਓਵਰ ਸਪੀਡ ਵਾਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੁਣ ਸ਼ਹਿਰ ਜਲੰਧਰ ਵਿਚ ਟਰੈਫਿਕ ਪੁਲੀਸ ਵੱਲੋਂ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਜਿਸ ਸਦਕਾ ਵਾਪਰ ਰਹੇ ਹਾਦਸਿਆਂ ਵਿੱਚ ਕਮੀ ਆਵੇਗੀ। ਉਥੇ ਹੀ ਜਲੰਧਰ ਸ਼ਹਿਰ ਦੀ ਪੁਲਿਸ ਵਲੋ ਸਿਟੀ ਦੇ ਵਿੱਚ ਵਧੇਰੇ ਸਪੀਡ ਲਿਮਿਟ , ਨੋ ਪਾਰਕ ਅਤੇ ਯੂ ਟਰਨ ਦੇ ਬੋਰਡ ਵੀ ਲਗਾਏ ਜਾ ਰਹੇ ਹਨ।

ਦੱਸ ਦਈਏ ਕਿ ਜਿਸਦਾ ਕੰਮ ਜਲੰਧਰ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਸਪੀਡ ਨਿਰਧਾਰਤ ਬੋਰਡ ਅਜੇ ਕੁਝ ਪੁਆਇੰਟਾਂ ਉਪਰ ਲੱਗਣੇ ਬਾਕੀ ਹਨ ਉਥੇ ਹੀ ਬਾਕੀ ਬੋਰਡ ਲਗਾਏ ਜਾ ਰਹੇ ਹਨ। ਉੱਥੇ ਹੀ ਸੀਸੀਟੀਵੀ ਕੈਮਰਿਆਂ ਦੇ ਲਗਾਏ ਜਾਣ ਨਾਲ ਆਸਾਨੀ ਹੋ ਜਾਵੇਗੀ। ਅਜਿਹੀਆਂ ਖਬਰਾਂ ਨੂੰ ਅੰਜਾਮ ਦੇਣ ਵਾਲੇ ਮੁਜ਼ਰਮਾਂ ਨੂੰ ਵੀ ਵਾਰਦਾਤਾਂ ਤੋਂ ਬਾਅਦ ਟ੍ਰੈਕ ਕਰਨ ਵਿੱਚ ਕੋਈ ਔਖ ਨਹੀਂ ਹੋਵੇਗੀ। ਜਲੰਧਰ ਸ਼ਹਿਰ ਵਿਚ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਹਨ, ਉਨ੍ਹਾਂ ਥਾਵਾਂ ਦੀ ਚੋਣ ਕਰ ਲਈ ਗਈ ਹੈ।

ਦੱਸ ਦਈਏ ਕਿ ਇਨ੍ਹਾਂ ਸਭ ਲਗਾਏ ਜਾਣ ਵਾਲੇ ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਵੀ ਪੁਲਿਸ ਲਾਈਨ ਵਿਚ ਬਣਾਇਆ ਜਾਵੇਗਾ। ਉਥੇ ਹੀ ਅਜਿਹੀਆਂ ਖਬਰਾਂ ਨੂੰ ਰੋਕਣ ਵਾਸਤੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਅਨੁਸਾਰ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਜਿੱਥੇ ਪੁਲਸ ਲਾਈਨ ਵਿੱਚ ਇਹਨਾਂ ਦਾ ਕੰਟਰੋਲ ਹੋਵੇਗਾ ਉਥੇ ਹੀ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਪੰਦਰਾਂ ਸੌ ਦੇ ਕਰੀਬ ਦੱਸੀ ਗਈ ਹੈ। ਜਿਨ੍ਹਾਂ ਨੂੰ ਲਗਾਏ ਜਾਣ ਦਾ ਕੰਮ ਵੀ 15 ਦਿਨਾਂ ਦੇ ਵਿੱਚ ਸ਼ੁਰੂ ਹੋ ਜਾਵੇਗਾ।।।

error: Content is protected !!