Home / ਦੁਨੀਆ ਭਰ / ਇਹ ਨਾਮੀ ਕਲਾਕਾਰ ਨਹੀ ਰਿਹਾ

ਇਹ ਨਾਮੀ ਕਲਾਕਾਰ ਨਹੀ ਰਿਹਾ

ਇਸ ਵੇਲੇ ਇੱਕ ਵੱਡੀ ਤੇ ਮਨਹੂਸ ਕਰਨ ਵਾਲੀ ਖ਼ਬਰ ਪੰਜਾਬੀ ਫਿਲਮ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਵਧੀਆ ਨਾਮ ਕਮਾਉਣ ਵਾਲੇ ਅਤੇ ਨੌਜਵਾਨ ਕਮੇਡੀਅਨ ਕਲਾਕਾਰ ਕਾਕਾ ਕੌਤਕੀ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ। ਇਹ ਖ਼ਬਰ ਉਹਨਾਂ ਦੇ ਇੱਕ ਕਰੀਬੀ ਨੇ ਕਾਕਾ ਕੌਤਕੀ ਦੇ ਫੇਸਬੁੱਕ ਖਾਤੇ ‘ਤੇ ਪੋਸਟ ਪਾ ਕੇ ਦਿੱਤੀ ਗਏ। ਕਾਕਾ ਕੌਤਕੀ ਬਾਰੇ ਜਿਵੇਂ ਹੀ ਇਹ ਖ਼ਬਰ ਪਤਾ ਲੱਗੀ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੋਗ ਪ੍ਰਗਟ ਕੀਤਾ।

ਦੱਸ ਦੇਈਏ ਕਿ ਕਾਕਾ ਕੌਤਕੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਚਰਚਿਤ ਨਾਲ ਸਨ ਅਤੇ ਕਾਫੀ ਫ਼ਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ। ਕੁੱਝ ਮਹੀਨੇ ਪਹਿਲਾਂ ਹੀ ਉਹ ਵਿਦੇਸ਼ ਗਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਦ ਐਮੀ ਵਿਰਕ ਦਾ ਰੌਲਾ ਪਿਆ ਸੀ ਤਾਂ ਅਦਾਕਾਰ ਕਾਕਾ ਕੌਤਕੀ (kaka kautki) ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕਰਕੇ ਉਸਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਜਿਸ ਵਿੱਚ ਉਹਨਾਂ ਐਮੀ ਵਿਰਕ (ammy virk) ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ। ਕਾਕਾ ਕੌਤਕੀ ਦਾ ਕਹਿਣਾ ਸੀ ਕਿ ਐਮੀ ਵਿਰਕ ਦਿਲ ਤੋਂ ਕਿਸਾਨ ਹੈ ।

ਦੱਸ ਦਈਏ ਕਿ ਉਹ ਲਗਾਤਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਆ ਰਿਹਾ ਹੈ । ਕਾਕਾ ਕੌਤਕੀ ਨੇ ਆਪਣੇ ਇੰਸਟਾਗ੍ਰਾਮ ਤੇ ਐਮੀ ਵਿਰਕ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ‘ਅਸੀਂ ਪੰਜਾਬੀ ਬਹੁਤ ‘ ਉੱਪ-ਭਾਵੁਕ ‘ ਕਿਸਮ ਦੇ ਲੋਕ ਹਾਂ। ਐਮੀ ਵਿਰਕ ਵੀ ਪੰਜਾਬੀ ਹੈ ਅਤੇ ਉਪ – ਭਾਵੁਕ ਵੀ। ਤਦੇ ਜਦ ਪੁਲਵਾਮਾ ਅਟੈਕ ਹੁੰਦਾ ਹੈ, ਉਹ ਨਾਲ ਦੀ ਨਾਲ 10 ਲੱਖ ਰੁਪਏ ਮਦਦ ਦੇਣ ਦੀ ਘੋਸ਼ਣਾ ਕਰ ਦਿੰਦਾ ਹੈ। ਜਦ ਉਹਨੂੰ ਨੈੱਟ ਤੇ ਇੱਕ ਵੀਡੀਓ ਮਿਲਦੀ ਹੈ, ਜਿਸ ਵਿੱਚ ਇੱਕ ਗਰੀਬ ਕਿਸਾਨ ਦੀ ਚਾਰੇ ਕਿੱਲੇ ਖੜੀ ਕਣਕ ਸੜਨ ਦਾ ਦ੍ਰਿਸ਼ ਦੇਖਕੇ ਵਿਚਲਿਤ ਹੋ ਜਾਂਦਾ ਤੇ ਆਵਦੇ ਬੰਦੇ ਉਸ ਕਿਸਾਨ ਕੋਲ ਘੱਲ ਕੇ ਚੈਕ ਭੇਜ ਦਿੰਦਾ ਹੈ। ( ਉਪਰੋਕਤ ਦੋਂਵੇ ਮਾਮਲਿਆਂ ਦਾ ਮੈਂ ਚਸ਼ਮਦੀਦ ਹਾਂ, ਕਿਉਂ ਜੋ ਉਸ ਵਕਤ ਅਸੀਂ ਇਕਠੇ ਇੱਕ ਫਿਲਮ ਕਰ ਰਹੇ ਸੀ , ਨਿੱਕਾ ਜ਼ੈਲਦਾਰ 3) ਹੁਣ ਆਉਂਦੀ ਹੈ।

ਦੱਸ ਦਈਏ ਕਿ ਕਿਸਾਨ ਮੋਰਚੇ ਦੀ ਗੱਲ। ਅਸੀਂ ਨਵੰਬਰ 2020 ਚ ਫਿਲਮ ਸੌਕਣ ਸੌਕਣੇ ਦੀ ਸ਼ੂਟਿੰਗ ਕਰ ਰਹੇ ਸਾਂ, ਫਿਲਮ ਦਾ 5 ਕੁ ਦਿਨਾਂ ਦਾ ਕੰਮ ਬਾਕੀ ਪਿਆ ਸੀ, ਜਦੋਂ ਮੋਰਚਾ ਲੱਗਿਆ। ਐਮੀ ਨੂੰ ਜੁਆਕਾਂ ਵਾਂਗੂੰ ਚਾਅ ਚੜ੍ਹਿਆ ਹੋਇਆ , ਸਾਰਾ ਦਿਨ ਫੋਨ ਤੋਂ ਅੱਖ ਨੀ ਪੱਟੀ, ਪਲ ਪਲ ਮੰਗਰੋਂ ਕਿਹਾ ਕਰੇ, ” ਬਾਈ..! ਤੋੜਤਾ ਬਾਡਰ ਆਪਣੇ ਆਲੇਆਂ ਨੇ….! ਝੋਟੇ ਹਰਿਆਣਾ ਪਾਰ ਕਰਗੇ।” ਫੇਰ ਫਿਲਮ ਲੇਖਕ ਬਾਈ ਅੰਬਰਦੀਪ ਸਿੰਘ ਅਤੇ ਫਿਲਮ ਡਾਇਰੈਕਟਰ ਬਾਈ ਅਮਰਜੀਤ ਸਾਰੋਂ ਨੂੰ ਕਹਿਣ ਲੱਗਾ, “ਬਾਈ ਮੈਂ ਆਕੇ ਡਬਲ ਸ਼ਿਫਟ ਚ ਫਿਲਮ ਨਬੇੜ ਦੇਊਂ , ਪਰ ਕਲ੍ਹ ਨੂੰ ਮੋਰਚੇ ਤੇ ਪਹੁੰਚਣਾ”। ਮਤਲਬ ਜਿਵੇਂ ਵਿਆਹੁਲੇ ਮੁੰਡੇ ਨੂੰ ਚਾਅ ਚੜ੍ਹਿਆ ਹੁੰਦਾ, ਉਂਵੇ ਨਚਦਾ ਫਿਰੇ। ਹੁਣ ਕੁਛ ਲੋਕ ਵਿਰੋਧ ਕਰ ਰਹੇ ਹਨ ਕੇ ਐਮੀ ਬਾਲੀਵੁੱਡ ਚ ਕੰਮ ਕਿਉਂ ਕਰ ਰਿਹਾ ? ਗ਼ੲੲ ਨੲਟਾੋਰਕ ਨਾਲ ਫਿਲਮਾਂ ਕਿਉਂ ਕਰ ਰਿਹਾ ? ਪਿੱਛੇ ਜਿਹੇ ਇੱਕ ਗੀਤ ਆਇਆ ਸੀ, ਫਿਲਹਾਲ 2 ਓਹਦਾ ਵੀ ਵਿਰੋਧ ਹੋਇਆ।।।

error: Content is protected !!