Home / ਦੁਨੀਆ ਭਰ / ਕੈਨੇਡਾ ਤੋਂ ਸਰਦਾਰ ਨੌਜਵਾਨ ਬਾਰੇ ਵੱਡੀ ਖਬਰ

ਕੈਨੇਡਾ ਤੋਂ ਸਰਦਾਰ ਨੌਜਵਾਨ ਬਾਰੇ ਵੱਡੀ ਖਬਰ

ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਕਾਰਨ ਜ਼ਿਆਦਾਤਰ ਪੰਜਾਬੀ ਅਤੇ ਭਾਰਤੀ ਵਿਦਿਆਰਥੀ ਪੜ੍ਹਾਈ ਕਰਨ ਲਈ ਜਾਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ। ਇਸੇ ਤਰ੍ਹਾਂ ਕਈ ਵਾਰੀ ਵੱਡੇ ਸੁਪਨੇ ਸਜਾ ਕੇ ਵਿਦਿਆਰਥੀ ਵਿਦੇਸ਼ ਦੀ ਧਰਤੀ ਤੇ ਪਹੁੰਚ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲਦੀ ਅਤੇ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਤੋਂ ਬਾਅਦ ਹਰ ਪਾਸੇ ਸੋਗ ਹੈ ।

ਦੱਸ ਦਈਏ ਕਿ ਦਰਅਸਲ ਇਹ ਖ਼ਬਰ ਕੈਨੇਡਾ ਦੀ ਧਰਤੀ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਪੰਜਾਬੀ ਨੌਜਵਾਨ ਰੱਬ ਨੂੰ ਪਿਆਰਾ ਹੋ ਗਿਆ । ਇਸ ਨੌਜਵਾਨ ਦੀ ਪਹਿਚਾਣ ਬਲਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਨਾਮ ਤੋ ਹੋਈ ਹੈ ਜੋ ਸਰਹੱਦੀ ਪਿੰਡ ਅਗਵਾਨ ਦਾ ਵਾਸੀ ਸੀ। ਜਿਸ ਦੀ ਉਮਰ ਮਹਿਜ਼ ਵੀਹ ਸਾਲਾਂ ਦੀ ਸੀ। ਦੱਸ ਦਈਏ ਕਿ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਪ੍ਰੀਤ ਤਕਰੀਬਨ ਦਸ ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਚ ਪਡ਼੍ਹਾਈ ਕਰਨ ਲਈ ਗਿਆ ਸੀ।

ਦੱਸ ਦਈਏ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਲਪ੍ਰੀਤ ਸੰਬੰਧੀ ਜਾਣਕਾਰੀ ਬਲਪ੍ਰੀਤ ਦੇ ਦੋਸਤਾਂ ਤੋਂ ਮਿਲੀ ਹੈ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਬਲਪ੍ਰੀਤ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਜਾ ਰਿਹਾ ਸੀ ਤਾਂ ਬੱਸ ਵਿਚ ਜਾਂਦੇ ਸਮੇਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਪੂਰਾ ਹੋ ਗਿਆ ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਬਲਪ੍ਰੀਤ ਦੀ ਭੈਣ ਵੀ ਕੈਨੇਡਾ ਪਡ਼੍ਹਾਈ ਕਰਨ ਲਈ ਗਈ ਹੋਈ ਸੀ ਪਰ ਕੁਝ ਸਮਾਂ ਪਹਿਲਾਂ ਹੀ ਉਹ ਪੰਜਾਬ ਪਰਤੀ ਸੀ। ਪਰ ਇਸ ਤੋਂ ਬਾਅਦ ਹੁਣ ਬਲਪ੍ਰੀਤ ਦੀ ਬਾਡੀ ਪਿੰਡ ਵਾਪਸ ਆਈ ਹੈ। ਜਿਸ ਕਾਰਨ ਪਿੰਡ ਦੇ ਵਿਚ ਸੋਗ ਹੈ। ਦੱਸ ਦਈਏ ਕਿ ਉਥੇ ਹੀ ਇਸ ਮੌਕੇ ਤੇ ਕਈ ਆਗੂਆਂ ਦੇ ਵੱਲੋਂ ਵੀ ਬਲਪ੍ਰੀਤ ਦੇ ਪਰਿਵਾਰ ਨਾਲ ਦੁ ਖ ਸਾਂਝਾ ਕੀਤਾ ਗਿਆ।

error: Content is protected !!