Home / ਦੁਨੀਆ ਭਰ / ਪੰਜਾਬ ਸਰਕਾਰ ਦਾ ਦਿਵਾਲੀ ਤੇ ਤੋਹਫਾ

ਪੰਜਾਬ ਸਰਕਾਰ ਦਾ ਦਿਵਾਲੀ ਤੇ ਤੋਹਫਾ

ਇਸ ਵੇਲੇ ਦੀ ਵੱਡੀ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁਡ਼ੀ ਹੋਈ ਸਾਹਮਣੇ ਅਾ ਰਹੀ ਹੈ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਫ਼ੈਸਲੇ ਲੈ ਰਹੇ ਹਨ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਬਿਜਲੀ ਬਿੱਲ ਦਾ ਬਕਾਇਆ ਸਾਰੇ ਦਾ ਸਾਰਾ ਮੁਆਫ਼ ਕਰ ਦਿੱਤਾ ਜਾਵੇਗਾ ਇਸ ਸੰਬੰਧੀ ਅੱਜ ਤਰਨਤਾਰਨ ਦੇ ਡਾ ਤਰਨਵੀਰ ਅਗਨੀ ਵੱਲੋਂ ਕੈਂਪ ਲਗਾਇਆ ਗਿਆ ਹੈ ਕੈਂਪ ਦੇ ਵਿਚ ਕਾਫੀ ਜ਼ਿਆਦਾ

ਗ਼ਰੀਬ ਜਨਤਾ ਪਹੁੰਚੀ ਹੋਈ ਹੈ ਜਿਨ੍ਹਾਂ ਦੇ ਕਾਫੀ ਜ਼ਿਆਦਾ ਬਿੱਲ ਦੇਖਣ ਨੂੰ ਮਿਲੇ ਹਨ ਕਿਸੇ ਦਾ 80 ਹਜ਼ਾਰ ਬਕਾਇਆ ਸੀ ਕਿਸੇ ਦਾ 50 ਹਜ਼ਾਰ ਬਕਾਇਆ ਸੀ ਸਾਰੇ ਬਿੱਲਾਂ ਦਾ ਬਕਾਇਆ ਮੁਆਫ਼ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਸੰਦੀਪ ਅਗਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਬਕਾਇਆ ਮੁਆਫ਼ ਕਰਨ ਦਾ ਐਲਾਨ ਹੋਇਆ ਸੀ ਤਾਂ ਉਸ ਸਮੇਂ ਲੋਕਾਂ ਦੇ ਵਿਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਲੋਕ ਕੰਧਾਂ ਨੂੰ ਟੱਕਰਾਂ ਮਾਰਦੇ ਫਿਰਦੇ ਸੀ ਬਿੱਲ ਲੈ ਕੇ ਵਿਧਾਇਕ ਸਾਹਬ ਨੇ ਸਾਡੀ ਸਾਰੀ ਟੀਮ ਨੂੰ ਆਦੇਸ਼ ਦਿੱਤੇ ਹਨ ਕੱਲ੍ਹ ਸਾਡੀ ਸਾਰੀ ਟੀਮ ਨੇ

23 ਸੌ 74 ਫ਼ਾਰਮ ਭਰੇ ਸੀ ਜਿਹੜੇ ਅਸੀਂ ਕੱਲ੍ਹ ਫ਼ਾਰਮ ਭਰੇ ਸੀ ਇਨ੍ਹਾਂ ਦੀ ਕੁੱਲ ਰਾਸ਼ੀ 4 ਕਰੋੜ 77 ਲੱਖ ਰੁਪਿਆ ਬਣਦੀ ਹੈ ਤੇ ਅੱਜ ਕੱਲ੍ਹ ਨਾਲੋਂ ਕਾਫ਼ੀ ਜ਼ਿਆਦਾ ਰਸ਼ ਹੈ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਸਾਨੂੰ ਲੱਗ ਰਿਹਾ ਹੈ ਕਿ ਕੈਂਪ ਸਾਨੂੰ 1 ਦਿਨ ਹੋਰ ਲਗਾਉਣਾ ਪੈਣਾ ਹੈ ਤਾਂ ਜੋ ਕੋਈ ਵੀ ਇਸ ਸਕੀਮ ਦਾ ਲਾਭ ਲੈਣ ਤੋਂ ਰਹਿ ਨਾ ਜਾਵੇ 31 ਅਗਸਤ ਤੋਂ ਪਹਿਲਾਂ ਦਾ ਜਿੰਨੇ ਵੀ ਬਿੱਲ ਬਕਾਇਆ ਹੈ ਉਹ ਸਾਰਾ ਮੁਆਫ਼ ਹੈ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

error: Content is protected !!